ਤਹਾ ਬਸਤ ਇਕ ਸਾਹ ਦੁਲਾਰੀ ॥

This shabad is on page 2420 of Sri Dasam Granth Sahib.

ਚੌਪਈ

Choupaee ॥


ਬੰਗਸ ਸੈਨ ਬੰਗਸੀ ਰਾਜਾ

Baangasa Sain Baangasee Raajaa ॥

ਚਰਿਤ੍ਰ ੨੯੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਦਨੁ ਭਰੇ ਜਾ ਕੇ ਸਭ ਸਾਜਾ

Sadanu Bhare Jaa Ke Sabha Saajaa ॥

ਚਰਿਤ੍ਰ ੨੯੬ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੰਗਸ ਦੇ ਤਾ ਕੋ ਘਰ ਰਾਨੀ

Baangasa De Taa Ko Ghar Raanee ॥

ਚਰਿਤ੍ਰ ੨੯੬ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਲਖਿ ਨਾਰਿ ਤ੍ਰਿਲੋਕ ਰਿਸਾਨੀ ॥੧॥

Jih Lakhi Naari Triloka Risaanee ॥1॥

ਚਰਿਤ੍ਰ ੨੯੬ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਬਸਤ ਇਕ ਸਾਹ ਦੁਲਾਰੀ

Tahaa Basata Eika Saaha Dulaaree ॥

ਚਰਿਤ੍ਰ ੨੯੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪਮਾਨ ਗਤਿਮਾਨ ਉਜਿਯਾਰੀ

Roopmaan Gatimaan Aujiyaaree ॥

ਚਰਿਤ੍ਰ ੨੯੬ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਮੰਗਲਾ ਦੇਈ ਨਾਮਾ

Taahi Maangalaa Deeee Naamaa ॥

ਚਰਿਤ੍ਰ ੨੯੬ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸਮ ਨਹੀ ਕਾਮ ਕੀ ਕਾਮਾ ॥੨॥

Jaa Sama Nahee Kaam Kee Kaamaa ॥2॥

ਚਰਿਤ੍ਰ ੨੯੬ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਇਕ ਆਇ ਗਯੋ ਬਨਿਜਾਰਾ

Taha Eika Aaei Gayo Banijaaraa ॥

ਚਰਿਤ੍ਰ ੨੯੬ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਤਿਨ ਲਾਦੇ ਉਸਟ ਹਜਾਰਾ

Motin Laade Austta Hajaaraa ॥

ਚਰਿਤ੍ਰ ੨੯੬ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਔਰ ਦਰਬੁ ਕੀ ਤੋਟਿ ਕੋਈ

Aour Darbu Kee Totti Na Koeee ॥

ਚਰਿਤ੍ਰ ੨੯੬ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਖੈ ਸੁ ਹਰਤ ਰੀਝਿ ਕਰਿ ਸੋਈ ॥੩॥

Lakhi Su Harta Reejhi Kari Soeee ॥3॥

ਚਰਿਤ੍ਰ ੨੯੬ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ