ਰੂਪਵਾਨ ਗੁਨਵਾਨ ਅਪਾਰਾ ॥

This shabad is on page 2439 of Sri Dasam Granth Sahib.

ਚੌਪਈ

Choupaee ॥


ਸੁਨਿਯਤ ਏਕ ਸਾਹ ਕੀ ਦਾਰਾ

Suniyata Eeka Saaha Kee Daaraa ॥

ਚਰਿਤ੍ਰ ੨੯੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪਵਾਨ ਗੁਨਵਾਨ ਅਪਾਰਾ

Roopvaan Gunavaan Apaaraa ॥

ਚਰਿਤ੍ਰ ੨੯੮ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਝਿਲਮਿਲ ਦੇ ਤਿਹ ਨਾਮ ਭਨਿਜੈ

Jhilamila De Tih Naam Bhanijai ॥

ਚਰਿਤ੍ਰ ੨੯੮ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੋ ਦੂਸਰ ਪਟਤਰ ਤਿਹ ਦਿਜੈ ॥੧॥

Ko Doosar Pattatar Tih Dijai ॥1॥

ਚਰਿਤ੍ਰ ੨੯੮ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪ ਕੇਤੁ ਰਾਜਾ ਇਕ ਤਹਾ

Roop Ketu Raajaa Eika Tahaa ॥

ਚਰਿਤ੍ਰ ੨੯੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪਮਾਨ ਅਰੁ ਸੂਰਾ ਮਹਾ

Roopmaan Aru Sooraa Mahaa ॥

ਚਰਿਤ੍ਰ ੨੯੮ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਥਰਹਰ ਕੰਪੈ ਸਤ੍ਰੁ ਜਾ ਕੇ ਡਰ

Tharhar Kaanpai Sataru Jaa Ke Dar ॥

ਚਰਿਤ੍ਰ ੨੯੮ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਗਟ ਭਯੋ ਜਨੁ ਦੁਤਿਯ ਨਿਸਾਕਰ ॥੨॥

Pargatta Bhayo Janu Dutiya Nisaakar ॥2॥

ਚਰਿਤ੍ਰ ੨੯੮ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਸਪੂਤ ਪੂਤ ਤਿਨ ਜਯੋ

Eeka Sapoota Poota Tin Jayo ॥

ਚਰਿਤ੍ਰ ੨੯੮ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸੌ ਔਰ ਜਗ ਮਹਿ ਭਯੋ

Jaa Sou Aour Na Jaga Mahi Bhayo ॥

ਚਰਿਤ੍ਰ ੨੯੮ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਝਿਲਮਿਲ ਦੇ ਤਾ ਕੌ ਲਖਿ ਗਈ

Jhilamila De Taa Kou Lakhi Gaeee ॥

ਚਰਿਤ੍ਰ ੨੯੮ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹੀ ਤੇ ਬਵਰੀ ਸੀ ਭਈ ॥੩॥

Taba Hee Te Bavaree See Bhaeee ॥3॥

ਚਰਿਤ੍ਰ ੨੯੮ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਵਾ ਸੌ ਬਾਧਾ ਅਧਿਕ ਸਨੇਹਾ

Vaa Sou Baadhaa Adhika Sanehaa ॥

ਚਰਿਤ੍ਰ ੨੯੮ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਵੈ ਤੇ ਕਰੀ ਏਕ ਜਨੁ ਦੇਹਾ

Davai Te Karee Eeka Janu Dehaa ॥

ਚਰਿਤ੍ਰ ੨੯੮ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਔਰ ਉਪਾਉ ਚਲਿਯੋ ਚਲਾਯੋ

Aour Aupaau Na Chaliyo Chalaayo ॥

ਚਰਿਤ੍ਰ ੨੯੮ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਅਬਲਾ ਨਰ ਭੇਸ ਬਨਾਯੋ ॥੪॥

Taba Abalaa Nar Bhesa Banaayo ॥4॥

ਚਰਿਤ੍ਰ ੨੯੮ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ