ਜਨੁ ਕਰਿ ਮਿਲੀ ਰਾਮ ਕਹ ਸੀਤਾ ॥

This shabad is on page 2440 of Sri Dasam Granth Sahib.

ਚੌਪਈ

Choupaee ॥


ਕੁਅਰਹਿ ਰੋਜ ਸਿਕਾਰ ਖਿਲਾਵੈ

Kuarhi Roja Sikaara Khilaavai ॥

ਚਰਿਤ੍ਰ ੨੯੮ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਤਨ ਮ੍ਰਿਗਹਿ ਹਨਾਵੈ

Bhaanti Bhaanti Tan Mrigahi Hanaavai ॥

ਚਰਿਤ੍ਰ ੨੯੮ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਕਲੀ ਫਿਰੈ ਸਜਨ ਕੇ ਸੰਗਾ

Eikalee Phrii Sajan Ke Saangaa ॥

ਚਰਿਤ੍ਰ ੨੯੮ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਹਿਰੇ ਪੁਰਖ ਭੇਸ ਕਹ ਅੰਗਾ ॥੬॥

Pahire Purkh Bhesa Kaha Aangaa ॥6॥

ਚਰਿਤ੍ਰ ੨੯੮ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਦਿਨ ਸਦਨ ਜਾਤ ਸੁ ਭਈ

Eika Din Sadan Na Jaata Su Bhaeee ॥

ਚਰਿਤ੍ਰ ੨੯੮ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਿਤ ਤਨ ਕਹੀ ਸੁਤਾ ਮਰਿ ਗਈ

Pita Tan Kahee Sutaa Mari Gaeee ॥

ਚਰਿਤ੍ਰ ੨੯੮ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਪਨੀ ਠਵਰ ਬਕਰਿਯਹਿ ਜਾਰਾ

Apanee Tthavar Bakariyahi Jaaraa ॥

ਚਰਿਤ੍ਰ ੨੯੮ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੂਸਰ ਪੁਰਖ ਭੇਦ ਬਿਚਾਰਾ ॥੭॥

Doosar Purkh Na Bheda Bichaaraa ॥7॥

ਚਰਿਤ੍ਰ ੨੯੮ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹ ਲਹਿਯੋ ਦੁਹਿਤਾ ਮਰ ਗਈ

Saaha Lahiyo Duhitaa Mar Gaeee ॥

ਚਰਿਤ੍ਰ ੨੯੮ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਨਹੀ ਲਖਿਯੋ ਕਰੌਲਨ ਭਈ

You Nahee Lakhiyo Karoulan Bhaeee ॥

ਚਰਿਤ੍ਰ ੨੯੮ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਗ ਨਿਤ ਲੈ ਨ੍ਰਿਪ ਸੁਤ ਕੌ ਜਾਵੈ

Saanga Nita Lai Nripa Suta Kou Jaavai ॥

ਚਰਿਤ੍ਰ ੨੯੮ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਨ ਉਪਬਨ ਭੀਤਰ ਭ੍ਰਮਿ ਆਵੈ ॥੮॥

Ban Aupaban Bheetr Bharmi Aavai ॥8॥

ਚਰਿਤ੍ਰ ੨੯੮ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਤ ਕਾਲ ਇਹ ਭਾਂਤਿ ਬਿਤਾਯੋ

Bahuta Kaal Eih Bhaanti Bitaayo ॥

ਚਰਿਤ੍ਰ ੨੯੮ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕੁਅਰ ਕਹ ਬਹੁ ਬਿਰਮਾਯੋ

Raaja Kuar Kaha Bahu Brimaayo ॥

ਚਰਿਤ੍ਰ ੨੯੮ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਤਾ ਕਹ ਨਹਿ ਨਾਰਿ ਪਛਾਨੈ

So Taa Kaha Nahi Naari Pachhaani ॥

ਚਰਿਤ੍ਰ ੨੯੮ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਲੋ ਕਰੌਲ ਤਾਹਿ ਕਰਿ ਮਾਨੈ ॥੯॥

Bhalo Karoula Taahi Kari Maani ॥9॥

ਚਰਿਤ੍ਰ ੨੯੮ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਦਿਨ ਗਏ ਗਹਿਰ ਬਨ ਦੋਊ

Eika Din Gaee Gahri Ban Doaoo ॥

ਚਰਿਤ੍ਰ ੨੯੮ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਥੀ ਦੁਤਿਯ ਪਹੁਚਾ ਕੋਊ

Saathee Dutiya Na Pahuchaa Koaoo ॥

ਚਰਿਤ੍ਰ ੨੯੮ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਥ੍ਯੋ ਦਿਵਸ ਰਜਨੀ ਹ੍ਵੈ ਆਈ

Athaio Divasa Rajanee Havai Aaeee ॥

ਚਰਿਤ੍ਰ ੨੯੮ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਬ੍ਰਿਛ ਤਰ ਬਸੇ ਬਨਾਈ ॥੧੦॥

Eeka Brichha Tar Base Banaaeee ॥10॥

ਚਰਿਤ੍ਰ ੨੯੮ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਇਕ ਆਯੋ ਸਿੰਘ ਅਪਾਰਾ

Taha Eika Aayo Siaangha Apaaraa ॥

ਚਰਿਤ੍ਰ ੨੯੮ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਢੇ ਦਾਂਤ ਬਡੇ ਬਿਕਰਾਰਾ

Kaadhe Daanta Bade Bikaraaraa ॥

ਚਰਿਤ੍ਰ ੨੯੮ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਨਿਰਖਿ ਨ੍ਰਿਪ ਸੁਤ ਡਰ ਪਾਯੋ

Taahi Nrikhi Nripa Suta Dar Paayo ॥

ਚਰਿਤ੍ਰ ੨੯੮ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹ ਸੁਤਾ ਤਿਹ ਧੀਰ ਬੰਧਾਯੋ ॥੧੧॥

Saaha Sutaa Tih Dheera Baandhaayo ॥11॥

ਚਰਿਤ੍ਰ ੨੯੮ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤਿਹ ਤਾਕਿ ਤੁਪਕ ਸੌ ਮਾਰਿਯੋ

Taba Tih Taaki Tupaka Sou Maariyo ॥

ਚਰਿਤ੍ਰ ੨੯੮ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਸੁਤ ਦੇਖਤ ਸਿੰਘ ਪ੍ਰਹਾਰਿਯੋ

Nripa Suta Dekhta Siaangha Parhaariyo ॥

ਚਰਿਤ੍ਰ ੨੯੮ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕੁਅਰ ਅਸ ਬਚਨ ਉਚਾਰੇ

Raaja Kuar Asa Bachan Auchaare ॥

ਚਰਿਤ੍ਰ ੨੯੮ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਂਗਹੁ ਜੋ ਜਿਯ ਰੁਚਤ ਤਿਹਾਰੇ ॥੧੨॥

Maangahu Jo Jiya Ruchata Tihaare ॥12॥

ਚਰਿਤ੍ਰ ੨੯੮ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤਿਨ ਤਾ ਸੌ ਬ੍ਰਿਥਾ ਉਚਾਰੀ

Taba Tin Taa Sou Brithaa Auchaaree ॥

ਚਰਿਤ੍ਰ ੨੯੮ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕੁਅਰ ਮੈ ਸਾਹ ਦੁਲਾਰੀ

Raaja Kuar Mai Saaha Dulaaree ॥

ਚਰਿਤ੍ਰ ੨੯੮ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੋ ਸੌ ਮੋਰਿ ਲਗਨਿ ਲਗ ਗਈ

To Sou Mori Lagani Laga Gaeee ॥

ਚਰਿਤ੍ਰ ੨੯੮ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਭੇਸ ਧਰਤ ਇਹ ਭਈ ॥੧੩॥

Taa Te Bhesa Dharta Eih Bhaeee ॥13॥

ਚਰਿਤ੍ਰ ੨੯੮ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਤੁਮ ਹਮਰੇ ਸਾਥ ਬਿਹਾਰੋ

Aba Tuma Hamare Saatha Bihaaro ॥

ਚਰਿਤ੍ਰ ੨੯੮ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਸਤ੍ਰੀ ਕਰਿ ਗ੍ਰਿਹ ਮਹਿ ਮੁਹਿ ਬਾਰੋ

Eisataree Kari Griha Mahi Muhi Baaro ॥

ਚਰਿਤ੍ਰ ੨੯੮ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਸ ਮੁਰਿ ਲਗਨ ਤੁਮੂ ਪਰ ਲਾਗੀ

Jasa Muri Lagan Tumoo Par Laagee ॥

ਚਰਿਤ੍ਰ ੨੯੮ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਸ ਤੁਮ ਹੋਹੁ ਮੋਰ ਅਨੁਰਾਗੀ ॥੧੪॥

Tasa Tuma Hohu Mora Anuraagee ॥14॥

ਚਰਿਤ੍ਰ ੨੯੮ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਨੰਦ ਭਯੋ ਕੁਅਰ ਕੇ ਚੀਤਾ

Aanaanda Bhayo Kuar Ke Cheetaa ॥

ਚਰਿਤ੍ਰ ੨੯੮ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਕਰਿ ਮਿਲੀ ਰਾਮ ਕਹ ਸੀਤਾ

Janu Kari Milee Raam Kaha Seetaa ॥

ਚਰਿਤ੍ਰ ੨੯੮ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੋਜਨ ਜਾਨੁ ਛੁਧਾਤਰੁ ਪਾਈ

Bhojan Jaanu Chhudhaataru Paaeee ॥

ਚਰਿਤ੍ਰ ੨੯੮ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਨਲ ਮਿਲੀ ਦਮਾਵਤਿ ਆਈ ॥੧੫॥

Janu Nala Milee Damaavati Aaeee ॥15॥

ਚਰਿਤ੍ਰ ੨੯੮ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਹੀ ਬ੍ਰਿਛ ਤਰ ਤਾ ਕੌ ਭਜਾ

Auhee Brichha Tar Taa Kou Bhajaa ॥

ਚਰਿਤ੍ਰ ੨੯੮ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਆਸਨ ਕਹ ਸਜਾ

Bhaanti Bhaanti Aasan Kaha Sajaa ॥

ਚਰਿਤ੍ਰ ੨੯੮ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਸਿੰਘ ਕੋ ਚਰਮ ਨਿਕਾਰੀ

Taahi Siaangha Ko Charma Nikaaree ॥

ਚਰਿਤ੍ਰ ੨੯੮ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੋਗ ਕਰੇ ਤਾ ਪਰ ਨਰ ਨਾਰੀ ॥੧੬॥

Bhoga Kare Taa Par Nar Naaree ॥16॥

ਚਰਿਤ੍ਰ ੨੯੮ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਨਾਮ ਅਪਛਰਾ ਧਰਾ

Taa Ko Naam Apachharaa Dharaa ॥

ਚਰਿਤ੍ਰ ੨੯੮ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੀ ਕਿ ਰੀਝਿ ਮੋਹਿ ਇਹ ਬਰਾ

Kahee Ki Reejhi Mohi Eih Baraa ॥

ਚਰਿਤ੍ਰ ੨੯੮ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਤਾਹਿ ਨਾਰਿ ਕਰਿ ਲ੍ਯਾਯੋ

Eih Chhala Taahi Naari Kari Laiaayo ॥

ਚਰਿਤ੍ਰ ੨੯੮ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪ ਕੇਤੁ ਪਿਤੁ ਭੇਦ ਪਾਯੋ ॥੧੭॥

Roop Ketu Pitu Bheda Na Paayo ॥17॥

ਚਰਿਤ੍ਰ ੨੯੮ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ