ਬਹੁਰੌ ਬ੍ਯਾਹਿ ਤਾਹਿ ਲੈ ਗਯੋ ॥

This shabad is on page 2442 of Sri Dasam Granth Sahib.

ਚੌਪਈ

Choupaee ॥


ਚੰਦ੍ਰ ਚੂੜ ਇਕ ਰਹਤ ਭੂਪਾਲਾ

Chaandar Choorha Eika Rahata Bhoopaalaa ॥

ਚਰਿਤ੍ਰ ੨੯੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਿਤ ਪ੍ਰਭਾ ਜਾ ਕੇ ਗ੍ਰਿਹ ਬਾਲਾ

Amita Parbhaa Jaa Ke Griha Baalaa ॥

ਚਰਿਤ੍ਰ ੨੯੯ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੀ ਦੂਸਰਿ ਜਗ ਮਹਿ ਨਾਹੀ

Taa See Doosari Jaga Mahi Naahee ॥

ਚਰਿਤ੍ਰ ੨੯੯ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਰੀ ਨਾਗਨੀ ਨਿਰਖਿ ਲਜਾਹੀ ॥੧॥

Naree Naaganee Nrikhi Lajaahee ॥1॥

ਚਰਿਤ੍ਰ ੨੯੯ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹਿਕ ਹੁਤੋ ਅਧਿਕ ਧਨਵਾਨਾ

Saahika Huto Adhika Dhanvaanaa ॥

ਚਰਿਤ੍ਰ ੨੯੯ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸੌ ਧਨੀ ਜਗ ਮੈ ਆਨਾ

Jaa Sou Dhanee Na Jaga Mai Aanaa ॥

ਚਰਿਤ੍ਰ ੨੯੯ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਛਲ ਦੇਇ ਦੁਹਿਤਾ ਤਾ ਕੇ ਘਰ

Achhala Deei Duhitaa Taa Ke Ghar ॥

ਚਰਿਤ੍ਰ ੨੯੯ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਹਤ ਪੰਡਿਤਾ ਸਭ ਮਤਿ ਹਰਿ ਕਰਿ ॥੨॥

Rahata Paanditaa Sabha Mati Hari Kari ॥2॥

ਚਰਿਤ੍ਰ ੨੯੯ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ੍ਰ ਚੂੜ ਕੋ ਹੁਤੋ ਪੁਤ੍ਰ ਇਕ

Chaandar Choorha Ko Huto Putar Eika ॥

ਚਰਿਤ੍ਰ ੨੯੯ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੜਾ ਬ੍ਯਾਕਰਨ ਅਰੁ ਸਾਸਤ੍ਰ ਨਿਕ

Parhaa Baiaakarn Aru Saastar Nika ॥

ਚਰਿਤ੍ਰ ੨੯੯ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਨਾਮ ਕਹਬੇ ਆਵੈ

Taa Ko Naam Na Kahabe Aavai ॥

ਚਰਿਤ੍ਰ ੨੯੯ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਿਖਤ ਊਖ ਲਿਖਨੀ ਹ੍ਵੈ ਜਾਵੈ ॥੩॥

Likhta Aookh Likhnee Havai Jaavai ॥3॥

ਚਰਿਤ੍ਰ ੨੯੯ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਦਿਨ ਕੁਅਰ ਅਖੇਟਕ ਗਯੋ

Eika Din Kuar Akhettaka Gayo ॥

ਚਰਿਤ੍ਰ ੨੯੯ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹੁ ਸੁਤਾ ਕੋ ਨਿਰਖਤ ਭਯੋ

Saahu Sutaa Ko Nrikhta Bhayo ॥

ਚਰਿਤ੍ਰ ੨੯੯ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਵਾ ਕੀ ਲਗੀ ਲਗਨ ਇਹ ਸੰਗਾ

Vaa Kee Lagee Lagan Eih Saangaa ॥

ਚਰਿਤ੍ਰ ੨੯੯ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਗਨ ਭਈ ਤਰੁਨੀ ਸਰਬੰਗਾ ॥੪॥

Magan Bhaeee Tarunee Sarabaangaa ॥4॥

ਚਰਿਤ੍ਰ ੨੯੯ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਤੁਰਿ ਦੂਤਿ ਇਕ ਤਹਾ ਪਠਾਈ

Chaturi Dooti Eika Tahaa Patthaaeee ॥

ਚਰਿਤ੍ਰ ੨੯੯ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿਯਹੁ ਐਸ ਕੁਅਰ ਕਹ ਜਾਈ

Kahiyahu Aaisa Kuar Kaha Jaaeee ॥

ਚਰਿਤ੍ਰ ੨੯੯ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਦਿਵਸ ਮੋਰੇ ਘਰ ਆਵਹੁ

Eeka Divasa More Ghar Aavahu ॥

ਚਰਿਤ੍ਰ ੨੯੯ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਥ ਹਮਾਰੇ ਭੋਗ ਮਚਾਵਹੁ ॥੫॥

Saatha Hamaare Bhoga Machaavahu ॥5॥

ਚਰਿਤ੍ਰ ੨੯੯ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਵਹੁ ਸਖੀ ਕੁਅਰ ਪਹਿ ਆਈ

Taba Vahu Sakhee Kuar Pahi Aaeee ॥

ਚਰਿਤ੍ਰ ੨੯੯ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੀ ਕੁਅਰਿ ਸੋ ਤਾਹਿ ਸੁਨਾਈ

Kahee Kuari So Taahi Sunaaeee ॥

ਚਰਿਤ੍ਰ ੨੯੯ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਹਸਿ ਸਾਜਨ ਇਹ ਭਾਂਤਿ ਉਚਾਰੀ

Bihsi Saajan Eih Bhaanti Auchaaree ॥

ਚਰਿਤ੍ਰ ੨੯੯ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿਯਹੁ ਜਾਇ ਐਸ ਤੁਮ ਪ੍ਯਾਰੀ ॥੬॥

Kahiyahu Jaaei Aaisa Tuma Paiaaree ॥6॥

ਚਰਿਤ੍ਰ ੨੯੯ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਅਵਧੂਤ ਸੁ ਛਤ੍ਰ ਨ੍ਰਿਪਾਰਾ

Eika Avadhoota Su Chhatar Nripaaraa ॥

ਚਰਿਤ੍ਰ ੨੯੯ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿਯਤ ਬਸਤ ਸਮੁਦ ਕੇ ਪਾਰਾ

Suniyata Basata Samuda Ke Paaraa ॥

ਚਰਿਤ੍ਰ ੨੯੯ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹੈ ਅਵਧੂਤ ਮਤੀ ਦੁਹਿਤਾ ਤਿਹ

Hai Avadhoota Matee Duhitaa Tih ॥

ਚਰਿਤ੍ਰ ੨੯੯ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਰ ਘੜੀ ਬਿਧਾਤਾ ਸਮ ਜਿਹ ॥੭॥

Avar Na Gharhee Bidhaataa Sama Jih ॥7॥

ਚਰਿਤ੍ਰ ੨੯੯ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਥਮ ਤੂ ਤਿਸੈ ਮੋਹਿ ਮਿਲਾਵੈ

Parthama Too Tisai Mohi Milaavai ॥

ਚਰਿਤ੍ਰ ੨੯੯ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਪਾਛੇ ਮੋ ਸੌ ਪਤਿ ਪਾਵੈ

Taa Paachhe Mo Sou Pati Paavai ॥

ਚਰਿਤ੍ਰ ੨੯੯ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਜੋ ਕੋਟਿ ਉਪਾਵ ਬਨੈ ਹੈ

You Jo Kotti Aupaava Bani Hai ॥

ਚਰਿਤ੍ਰ ੨੯੯ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੌ ਮੋ ਸੋ ਨਹਿ ਭੋਗਨ ਪੈ ਹੈ ॥੮॥

Tou Mo So Nahi Bhogan Pai Hai ॥8॥

ਚਰਿਤ੍ਰ ੨੯੯ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਹੀ ਸਖੀ ਜਾਇ ਤਿਹ ਕਹੀ

You Hee Sakhee Jaaei Tih Kahee ॥

ਚਰਿਤ੍ਰ ੨੯੯ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਬਚ ਕੁਅਰਿ ਚਕ੍ਰਿਤ ਹ੍ਵੈ ਰਹੀ

Man Bacha Kuari Chakrita Havai Rahee ॥

ਚਰਿਤ੍ਰ ੨੯੯ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਮੌ ਅਨਿਕ ਚਟਪਟੀ ਲਾਗੀ

Chita Mou Anika Chattapattee Laagee ॥

ਚਰਿਤ੍ਰ ੨੯੯ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਂ ਤੇ ਨੀਂਦ ਭੂਖ ਸਭ ਭਾਗੀ ॥੯॥

Taan Te Neenada Bhookh Sabha Bhaagee ॥9॥

ਚਰਿਤ੍ਰ ੨੯੯ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਮੁੰਦਰ ਪਾਰ ਜਾਯੋ ਨਹਿ ਜਾਵੈ

Samuaandar Paara Jaayo Nahi Jaavai ॥

ਚਰਿਤ੍ਰ ੨੯੯ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਊ ਕੁਅਰਿ ਕੋ ਸਾਂਤਿ ਆਵੈ

Taoo Kuari Ko Saanti Na Aavai ॥

ਚਰਿਤ੍ਰ ੨੯੯ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਜ ਤਹਾ ਚਲਿਬੇ ਕੋ ਕਰਾ

Saaja Tahaa Chalibe Ko Karaa ॥

ਚਰਿਤ੍ਰ ੨੯੯ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਰਥ ਜਾਤ ਹੌ ਪਿਤਹਿ ਉਚਰਾ ॥੧੦॥

Teeratha Jaata Hou Pitahi Aucharaa ॥10॥

ਚਰਿਤ੍ਰ ੨੯੯ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਜ ਬਾਜ ਸਭ ਕੀਆ ਤ੍ਯਾਰਾ

Saaja Baaja Sabha Keeaa Taiaaraa ॥

ਚਰਿਤ੍ਰ ੨੯੯ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਹ੍ਵੈ ਚਲੀ ਬਾਜ ਅਸਵਾਰਾ

Taha Havai Chalee Baaja Asavaaraa ॥

ਚਰਿਤ੍ਰ ੨੯੯ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੇਤਬੰਧ ਰਾਮੇਸ੍ਵਰ ਗਈ

Setabaandha Raamesavar Gaeee ॥

ਚਰਿਤ੍ਰ ੨੯੯ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਹ੍ਰਿਦੈ ਬਿਚਾਰਤ ਭਈ ॥੧੧॥

Eih Bidhi Hridai Bichaarata Bhaeee ॥11॥

ਚਰਿਤ੍ਰ ੨੯੯ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਹ੍ਵੈ ਜਹਾਜ ਅਸਵਾਰਾ

Taa Te Havai Jahaaja Asavaaraa ॥

ਚਰਿਤ੍ਰ ੨੯੯ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਈ ਸਿੰਗਲਾਦੀਪ ਮਝਾਰਾ

Gaeee Siaangalaadeepa Majhaaraa ॥

ਚਰਿਤ੍ਰ ੨੯੯ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਹ ਤਿਹ ਸੁਨਾ ਰਾਜ ਕੋ ਧਾਮਾ

Jaha Tih Sunaa Raaja Ko Dhaamaa ॥

ਚਰਿਤ੍ਰ ੨੯੯ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਤ ਭਈ ਤਹ ਹੀ ਕੌ ਬਾਮਾ ॥੧੨॥

Jaata Bhaeee Taha Hee Kou Baamaa ॥12॥

ਚਰਿਤ੍ਰ ੨੯੯ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਗੀ ਪੁਰਖ ਭੇਸ ਕੋ ਕਰਿ ਕੈ

Taha Gee Purkh Bhesa Ko Kari Kai ॥

ਚਰਿਤ੍ਰ ੨੯੯ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਕੇ ਭੂਖਨ ਧਰਿ ਕੈ

Bhaanti Bhaanti Ke Bhookhn Dhari Kai ॥

ਚਰਿਤ੍ਰ ੨੯੯ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਅਵਧੂਤ ਮਤੀ ਤਿਹ ਹੇਰਾ

Jaba Avadhoota Matee Tih Heraa ॥

ਚਰਿਤ੍ਰ ੨੯੯ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕੁਅਰ ਜਾਨ੍ਯੋ ਕਹੂੰ ਕੇਰਾ ॥੧੩॥

Raaja Kuar Jaanio Kahooaan Keraa ॥13॥

ਚਰਿਤ੍ਰ ੨੯੯ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਤ ਕੁਅਰਿ ਮਦਨ ਬਸਿ ਭਈ

Nrikhta Kuari Madan Basi Bhaeee ॥

ਚਰਿਤ੍ਰ ੨੯੯ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਗ ਅੰਗ ਬਿਹਬਲ ਹ੍ਵੈ ਗਈ

Aanga Aanga Bihbala Havai Gaeee ॥

ਚਰਿਤ੍ਰ ੨੯੯ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਮਹਿ ਕਹਾ ਇਸੀ ਕਹ ਬਰਿ ਹੌ

Chita Mahi Kahaa Eisee Kaha Bari Hou ॥

ਚਰਿਤ੍ਰ ੨੯੯ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਤਰ ਘਾਇ ਕਟਾਰੀ ਮਰਿ ਹੌ ॥੧੪॥

Naatar Ghaaei Kattaaree Mari Hou ॥14॥

ਚਰਿਤ੍ਰ ੨੯੯ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੇਖੈ ਲਗੀ ਸੀਸ ਨਿਹੁਰਾਈ

Dekhi Lagee Seesa Nihuraaeee ॥

ਚਰਿਤ੍ਰ ੨੯੯ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਤ੍ਰਿਯ ਘਾਤ ਇਹੈ ਕਰ ਆਈ

Tih Triya Ghaata Eihi Kar Aaeee ॥

ਚਰਿਤ੍ਰ ੨੯੯ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਰੰਗ ਧਵਾਇ ਜਾਤ ਤਹ ਭਈ

Turaanga Dhavaaei Jaata Taha Bhaeee ॥

ਚਰਿਤ੍ਰ ੨੯੯ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਿੰਘਨਿ ਜਾਨੁ ਮ੍ਰਿਗੀ ਗਹਿ ਲਈ ॥੧੫॥

Siaanghani Jaanu Mrigee Gahi Laeee ॥15॥

ਚਰਿਤ੍ਰ ੨੯੯ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਝਟਕਿ ਝਰੋਖਾ ਤੇ ਗਹਿ ਲਈ

Jhattaki Jharokhaa Te Gahi Laeee ॥

ਚਰਿਤ੍ਰ ੨੯੯ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਂਧਤ ਸਾਥ ਪ੍ਰਿਸਟ ਕੇ ਭਈ

Baandhata Saatha Prisatta Ke Bhaeee ॥

ਚਰਿਤ੍ਰ ੨੯੯ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਹਾ ਭਾਖਿ ਲੋਗ ਪਚਿ ਹਾਰੇ

Haahaa Bhaakhi Loga Pachi Haare ॥

ਚਰਿਤ੍ਰ ੨੯੯ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਖਿ ਸਕੇ ਤਾਹਿ ਰਖਵਾਰੇ ॥੧੬॥

Raakhi Na Sake Taahi Rakhvaare ॥16॥

ਚਰਿਤ੍ਰ ੨੯੯ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਧਿ ਪ੍ਰਿਸਟਿ ਤਿਹ ਤੁਰੰਗ ਧਵਾਯੋ

Baadhi Prisatti Tih Turaanga Dhavaayo ॥

ਚਰਿਤ੍ਰ ੨੯੯ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕੈ ਬਾਨ ਮਿਲਾ ਸੋ ਘਾਯੋ

Eekai Baan Milaa So Ghaayo ॥

ਚਰਿਤ੍ਰ ੨੯੯ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕਹ ਜੀਤਿ ਧਾਮ ਲੈ ਆਈ

Taa Kaha Jeeti Dhaam Lai Aaeee ॥

ਚਰਿਤ੍ਰ ੨੯੯ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਖੀ ਕੁਅਰ ਕੇ ਧਾਮ ਪਠਾਈ ॥੧੭॥

Sakhee Kuar Ke Dhaam Patthaaeee ॥17॥

ਚਰਿਤ੍ਰ ੨੯੯ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਤੁਮ ਕਹਾ ਕਾਜ ਮੈ ਕਿਯਾ

Jo Tuma Kahaa Kaaja Mai Kiyaa ॥

ਚਰਿਤ੍ਰ ੨੯੯ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਪਨੋ ਬੋਲ ਨਿਬਾਹਹੁ ਪਿਯਾ

Apano Bola Nibaahahu Piyaa ॥

ਚਰਿਤ੍ਰ ੨੯੯ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਥਮ ਬ੍ਯਾਹਿ ਮੋ ਕੌ ਲੈ ਜਾਵੌ

Parthama Baiaahi Mo Kou Lai Jaavou ॥

ਚਰਿਤ੍ਰ ੨੯੯ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਪਾਛੇ ਯਾ ਕਹ ਤੁਮ ਪਾਵੌ ॥੧੮॥

Taa Paachhe Yaa Kaha Tuma Paavou ॥18॥

ਚਰਿਤ੍ਰ ੨੯੯ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕੁਅਰ ਤਬ ਹੀ ਤਹ ਆਯੋ

Raaja Kuar Taba Hee Taha Aayo ॥

ਚਰਿਤ੍ਰ ੨੯੯ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੌ ਪ੍ਰਥਮੈ ਬ੍ਯਾਹ ਕਰਾਯੋ

Taa Sou Parthamai Baiaaha Karaayo ॥

ਚਰਿਤ੍ਰ ੨੯੯ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰੌ ਬ੍ਯਾਹਿ ਤਾਹਿ ਲੈ ਗਯੋ

Bahurou Baiaahi Taahi Lai Gayo ॥

ਚਰਿਤ੍ਰ ੨੯੯ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਸਿ ਚਰਿਤ੍ਰ ਚੰਚਲਾ ਦਿਖਯੋ ॥੧੯॥

Asi Charitar Chaanchalaa Dikhyo ॥19॥

ਚਰਿਤ੍ਰ ੨੯੯ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਥਮਹਿ ਪਾਰ ਸਮੁੰਦ ਕੈ ਗਈ

Parthamahi Paara Samuaanda Kai Gaeee ॥

ਚਰਿਤ੍ਰ ੨੯੯ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਸੁਤਹਿ ਹਰਿ ਲ੍ਯਾਵਤ ਭਈ

Raaja Sutahi Hari Laiaavata Bhaeee ॥

ਚਰਿਤ੍ਰ ੨੯੯ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰੌ ਮਨ ਭਾਵਤ ਪਤਿ ਕਰਿਯੋ

Bahurou Man Bhaavata Pati Kariyo ॥

ਚਰਿਤ੍ਰ ੨੯੯ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯਾ ਚਰਿਤ੍ਰ ਜਾਤ ਬਿਚਰਿਯੋ ॥੨੦॥

Triyaa Charitar Na Jaata Bichariyo ॥20॥

ਚਰਿਤ੍ਰ ੨੯੯ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋ ਸੌ ਨੰਨ੍ਯਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੯੯॥੫੭੮੯॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Do Sou Naanniaanvo Charitar Samaapatama Satu Subhama Satu ॥299॥5789॥aphajooaan॥