ਤਾ ਸੌ ਅਧਿਕ ਨ੍ਰਿਪਤਿ ਕੀ ਪ੍ਰੀਤਾ ॥

This shabad is on page 2446 of Sri Dasam Granth Sahib.

ਚੌਪਈ

Choupaee ॥


ਸੀਸਸਾਰ ਕੇਤੁ ਇਕ ਰਾਜਾ

Seesasaara Ketu Eika Raajaa ॥

ਚਰਿਤ੍ਰ ੩੦੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸੋ ਬਿਧਿ ਦੂਸਰ ਸਾਜਾ

Jaa So Bidhi Doosar Na Saajaa ॥

ਚਰਿਤ੍ਰ ੩੦੦ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੀਸੈ ਸਾਰ ਦੇਇ ਤਿਹ ਰਾਨੀ

Seesai Saara Deei Tih Raanee ॥

ਚਰਿਤ੍ਰ ੩੦੦ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸਮ ਦੂਸਰ ਹ੍ਵੈ ਬਖਾਨੀ ॥੧॥

Jaa Sama Doosar Havai Na Bakhaanee ॥1॥

ਚਰਿਤ੍ਰ ੩੦੦ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੌ ਅਧਿਕ ਨ੍ਰਿਪਤਿ ਕੀ ਪ੍ਰੀਤਾ

Taa Sou Adhika Nripati Kee Pareetaa ॥

ਚਰਿਤ੍ਰ ੩੦੦ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਸ ਦਿਨ ਰਹੈ ਤਰੁਨਿ ਮੈ ਚੀਤਾ

Nisa Din Rahai Taruni Mai Cheetaa ॥

ਚਰਿਤ੍ਰ ੩੦੦ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤਕ ਦਿਨਨ ਰਾਨੀ ਮਰਿ ਗਈ

Kitaka Dinn Raanee Mari Gaeee ॥

ਚਰਿਤ੍ਰ ੩੦੦ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਕੀ ਉਦਾਸ ਮਤਿ ਭਈ ॥੨॥

Raajaa Kee Audaasa Mati Bhaeee ॥2॥

ਚਰਿਤ੍ਰ ੩੦੦ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਵਰ ਨਾਰਿ ਕੀ ਓਰ ਹੇਰੈ

Avar Naari Kee Aor Na Herai ॥

ਚਰਿਤ੍ਰ ੩੦੦ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਲ ਜਾਤ ਕਿਸੀ ਕੇ ਡੇਰੈ

Bhoola Na Jaata Kisee Ke Derai ॥

ਚਰਿਤ੍ਰ ੩੦੦ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਰੀ ਔਰ ਅਧਿਕ ਦੁਖ ਪਾਵੈ

Naaree Aour Adhika Dukh Paavai ॥

ਚਰਿਤ੍ਰ ੩੦੦ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਥ ਮਿਲੇ ਬਿਨੁ ਮੈਨ ਸੰਤਾਵੈ ॥੩॥

Naatha Mile Binu Main Saantaavai ॥3॥

ਚਰਿਤ੍ਰ ੩੦੦ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲਿ ਬੈਠੀ ਇਕ ਦਿਨ ਸਭ ਰਾਨੀ

Mili Baitthee Eika Din Sabha Raanee ॥

ਚਰਿਤ੍ਰ ੩੦੦ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਪੁ ਬਿਖੈ ਮਿਲਿ ਕਰਤ ਕਹਾਨੀ

Aapu Bikhi Mili Karta Kahaanee ॥

ਚਰਿਤ੍ਰ ੩੦੦ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਜੜ ਪਤਿ ਮਤਿ ਕਿਨ ਹਰਿ ਲਈ

Eih Jarha Pati Mati Kin Hari Laeee ॥

ਚਰਿਤ੍ਰ ੩੦੦ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਭਯੋ ਰਾਨੀ ਮਰਿ ਗਈ ॥੪॥

Kahaa Bhayo Raanee Mari Gaeee ॥4॥

ਚਰਿਤ੍ਰ ੩੦੦ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਤੋ ਸੋਕ ਕਿਯੋ ਜਾ ਕੋ ਇਹ

Eeto Soka Kiyo Jaa Ko Eih ॥

ਚਰਿਤ੍ਰ ੩੦੦ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਤਿ ਹਰਿ ਲਈ ਕਹਾ ਯਾ ਕੀ ਤਿਹ

Mati Hari Laeee Kahaa Yaa Kee Tih ॥

ਚਰਿਤ੍ਰ ੩੦੦ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹ੍ਵੈ ਹੈ ਤ੍ਰਿਯਾ ਨ੍ਰਿਪਨ ਕੇ ਘਨੀ

Havai Hai Triyaa Nripan Ke Ghanee ॥

ਚਰਿਤ੍ਰ ੩੦੦ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਦਾ ਸਲਾਮਤਿ ਚਹਿਯਤ ਧਨੀ ॥੫॥

Sadaa Salaamti Chahiyata Dhanee ॥5॥

ਚਰਿਤ੍ਰ ੩੦੦ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਖੀ ਏਕ ਸ੍ਯਾਨੀ ਤਹ ਅਹੀ

Sakhee Eeka Saiaanee Taha Ahee ॥

ਚਰਿਤ੍ਰ ੩੦੦ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਇਹ ਭਾਂਤਿ ਬਿਹਸਿ ਕਰਿ ਕਹੀ

Tih Eih Bhaanti Bihsi Kari Kahee ॥

ਚਰਿਤ੍ਰ ੩੦੦ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਨ੍ਰਿਪ ਤੇ ਤ੍ਰਿਯ ਸੋਕ ਮਿਟੈਹੌ

Mai Nripa Te Triya Soka Mittaihou ॥

ਚਰਿਤ੍ਰ ੩੦੦ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਤਿਹਾਰੇ ਸਾਥ ਮਿਲੈਹੌ ॥੬॥

Bahuri Tihaare Saatha Milaihou ॥6॥

ਚਰਿਤ੍ਰ ੩੦੦ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਾਰਿਕ ਪਕਰਿ ਕੋਠਰੀ ਰਾਖਾ

Jaarika Pakari Kottharee Raakhaa ॥

ਚਰਿਤ੍ਰ ੩੦੦ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਕੇ ਸੁਨਤ ਐਸ ਬਿਧਿ ਭਾਖਾ

Nripa Ke Sunata Aaisa Bidhi Bhaakhaa ॥

ਚਰਿਤ੍ਰ ੩੦੦ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧ੍ਰਿਗ ਇਹ ਮੂੜ ਨ੍ਰਿਪ ਕੋ ਜੀਆ

Dhriga Eih Moorha Nripa Ko Jeeaa ॥

ਚਰਿਤ੍ਰ ੩੦੦ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਅਬਿਬੇਕ ਬਿਬੇਕ ਕੀਆ ॥੭॥

Jih Abibeka Bibeka Na Keeaa ॥7॥

ਚਰਿਤ੍ਰ ੩੦੦ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੁ ਤ੍ਰਿਯਾ ਔਰ ਸੌ ਭੋਗ ਕਮਾਵੈ

Ju Triyaa Aour Sou Bhoga Kamaavai ॥

ਚਰਿਤ੍ਰ ੩੦੦ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਤਨ ਸਾਥ ਪਤਿਹਿ ਉਰਝਾਵੈ

Baatan Saatha Patihi Aurjhaavai ॥

ਚਰਿਤ੍ਰ ੩੦੦ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਜੁ ਕੋਠਰੀ ਛੋਰਿ ਨਿਹਾਰੈ

Nripa Ju Kottharee Chhori Nihaarai ॥

ਚਰਿਤ੍ਰ ੩੦੦ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਚ ਝੂਠ ਤਬ ਆਪੁ ਬਿਚਾਰੈ ॥੮॥

Saacha Jhoottha Taba Aapu Bichaarai ॥8॥

ਚਰਿਤ੍ਰ ੩੦੦ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਕੇ ਸ੍ਰਵਨਨ ਧੁਨਿ ਇਹ ਪਰੀ

Nripa Ke Sarvanna Dhuni Eih Paree ॥

ਚਰਿਤ੍ਰ ੩੦੦ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਰਤੁ ਕੁਠਰੀਯਾ ਜਾਇ ਉਘਰੀ

Turtu Kutthareeyaa Jaaei Augharee ॥

ਚਰਿਤ੍ਰ ੩੦੦ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹੇਰਾ ਜਬ ਵਹੁ ਮਨੁਛ ਬਨਾਈ

Heraa Jaba Vahu Manuchha Banaaeee ॥

ਚਰਿਤ੍ਰ ੩੦੦ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਐਸੇ ਤਿਹ ਕਹਾ ਰਿਸਾਈ ॥੯॥

Taba Aaise Tih Kahaa Risaaeee ॥9॥

ਚਰਿਤ੍ਰ ੩੦੦ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤੋ ਸੋਕ ਹਮ ਕੀਯੋ ਨਿਕਾਜਾ

Eito Soka Hama Keeyo Nikaajaa ॥

ਚਰਿਤ੍ਰ ੩੦੦ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਲਹਤ ਥੋ ਐਸ ਨਿਲਾਜਾ

Eih Na Lahata Tho Aaisa Nilaajaa ॥

ਚਰਿਤ੍ਰ ੩੦੦ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਮੈ ਰਨਿਯਨ ਅਵਰ ਬਿਹਾਰੌ

Aba Mai Raniyan Avar Bihaarou ॥

ਚਰਿਤ੍ਰ ੩੦੦ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਮਰੀ ਫੇਰਿ ਚਿਤਾਰੌ ॥੧੦॥

Raanee Maree Na Pheri Chitaarou ॥10॥

ਚਰਿਤ੍ਰ ੩੦੦ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਔਰ ਤ੍ਰਿਯਨ ਕੇ ਸਾਥ ਬਿਹਾਰਾ

Aour Triyan Ke Saatha Bihaaraa ॥

ਚਰਿਤ੍ਰ ੩੦੦ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਵਾ ਰਾਨੀ ਕਹ ਨ੍ਰਿਪਤਿ ਬਿਸਾਰਾ

Vaa Raanee Kaha Nripati Bisaaraa ॥

ਚਰਿਤ੍ਰ ੩੦੦ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਤ੍ਰਿਯਨ ਨਰਿੰਦ੍ਰਹਿ ਛਰਾ

Eih Chhala Triyan Nariaandarhi Chharaa ॥

ਚਰਿਤ੍ਰ ੩੦੦ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਚਰਿਤ੍ਰ ਅਤਿਭੁਤ ਇਹ ਕਰਾ ॥੧੧॥

Triya Charitar Atibhuta Eih Karaa ॥11॥

ਚਰਿਤ੍ਰ ੩੦੦ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੦੦॥੫੮੦੦॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Charitar Samaapatama Satu Subhama Satu ॥300॥5800॥aphajooaan॥