ਆਵਤ ਭਯੋ ਧਾਮ ਤ੍ਰਿਯ ਜਹਾ ॥

This shabad is on page 2448 of Sri Dasam Granth Sahib.

ਚੌਪਈ

Choupaee ॥


ਇਛਾਵਤੀ ਨਗਰ ਇਕ ਸੁਨਾ

Eichhaavatee Nagar Eika Sunaa ॥

ਚਰਿਤ੍ਰ ੩੦੧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਛ ਸੈਨ ਰਾਜਾ ਬਹੁ ਗੁਨਾ

Eichha Sain Raajaa Bahu Gunaa ॥

ਚਰਿਤ੍ਰ ੩੦੧ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਸਟ ਮਤੀ ਤਾ ਕੇ ਘਰ ਨਾਰੀ

Eisatta Matee Taa Ke Ghar Naaree ॥

ਚਰਿਤ੍ਰ ੩੦੧ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਸਟ ਦੇਵਕਾ ਰਹਤ ਦੁਲਾਰੀ ॥੧॥

Eisatta Devakaa Rahata Dulaaree ॥1॥

ਚਰਿਤ੍ਰ ੩੦੧ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਜੈ ਸੈਨ ਖਤਰੇਟਾ ਤਹਾ

Ajai Sain Khtarettaa Tahaa ॥

ਚਰਿਤ੍ਰ ੩੦੧ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਵਤ ਭਯੋ ਧਾਮ ਤ੍ਰਿਯ ਜਹਾ

Aavata Bhayo Dhaam Triya Jahaa ॥

ਚਰਿਤ੍ਰ ੩੦੧ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਣੀ ਤਾ ਕੋ ਰੂਪ ਨਿਹਾਰਾ

Raanee Taa Ko Roop Nihaaraa ॥

ਚਰਿਤ੍ਰ ੩੦੧ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੀ ਧਰਨਿ ਜਨੁ ਲਗਿਯੋ ਕਟਾਰਾ ॥੨॥

Giree Dharni Janu Lagiyo Kattaaraa ॥2॥

ਚਰਿਤ੍ਰ ੩੦੧ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉੜਦਾ ਬੇਗ ਨਿਪੁੰਸਕ ਬਨੇ

Aurhadaa Bega Nipuaansaka Bane ॥

ਚਰਿਤ੍ਰ ੩੦੧ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਠੈ ਦਏ ਰਾਨੀ ਤਹ ਘਨੇ

Patthai Daee Raanee Taha Ghane ॥

ਚਰਿਤ੍ਰ ੩੦੧ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਹਿ ਕਰਿ ਤਾਹਿ ਲੈ ਗਏ ਤਹਾ

Gahi Kari Taahi Lai Gaee Tahaa ॥

ਚਰਿਤ੍ਰ ੩੦੧ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਰਨੀ ਪੰਥ ਬਿਲੋਕਤ ਜਹਾ ॥੩॥

Tarnee Paantha Bilokata Jahaa ॥3॥

ਚਰਿਤ੍ਰ ੩੦੧ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਤਾ ਸੌ ਰਾਨੀ ਕਰਿ

Kaam Bhoga Taa Sou Raanee Kari ॥

ਚਰਿਤ੍ਰ ੩੦੧ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੌਢੇ ਦੋਊ ਜਾਇ ਪਲਘਾ ਪਰ

Poudhe Doaoo Jaaei Palaghaa Par ॥

ਚਰਿਤ੍ਰ ੩੦੧ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਲਗਿ ਆਇ ਨ੍ਰਿਪਤਿ ਤਹ ਗਏ

Taba Lagi Aaei Nripati Taha Gaee ॥

ਚਰਿਤ੍ਰ ੩੦੧ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਵਤ ਦੁਹੂੰ ਬਿਲੋਕਤ ਭਏ ॥੪॥

Sovata Duhooaan Bilokata Bhaee ॥4॥

ਚਰਿਤ੍ਰ ੩੦੧ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਰਭਰਾਇ ਤ੍ਰਿਯ ਜਗੀ ਦੁਖਾਤੁਰ

Bharbharaaei Triya Jagee Dukhaatur ॥

ਚਰਿਤ੍ਰ ੩੦੧ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਡਾਰਿ ਦਯੋ ਦੁਪਟਾ ਪਤਿ ਮੁਖ ਪਰ

Daari Dayo Dupattaa Pati Mukh Par ॥

ਚਰਿਤ੍ਰ ੩੦੧ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਲੌ ਕਰਤ ਦੂਰਿ ਨ੍ਰਿਪ ਭਯੋ

Jaba Lou Karta Doori Nripa Bhayo ॥

ਚਰਿਤ੍ਰ ੩੦੧ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਲੌ ਜਾਰਿ ਭਾਜਿ ਕਰਿ ਗਯੋ ॥੫॥

Taba Lou Jaari Bhaaji Kari Gayo ॥5॥

ਚਰਿਤ੍ਰ ੩੦੧ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੁਪਟਾ ਦੂਰਿ ਕਰਾ ਨ੍ਰਿਪ ਜਬੈ

Dupattaa Doori Karaa Nripa Jabai ॥

ਚਰਿਤ੍ਰ ੩੦੧ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਕਰ ਲਿਯੋ ਰਾਨੀ ਕਹ ਤਬੈ

Pakar Liyo Raanee Kaha Tabai ॥

ਚਰਿਤ੍ਰ ੩੦੧ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਗਯੋ ਵਹੁ ਜੁ ਮੈ ਨਿਹਾਰਾ

Kahaa Gayo Vahu Ju Mai Nihaaraa ॥

ਚਰਿਤ੍ਰ ੩੦੧ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਕਹੈ ਭ੍ਰਮ ਮਿਟੈ ਹਮਾਰਾ ॥੬॥

Binu Na Kahai Bharma Mittai Hamaaraa ॥6॥

ਚਰਿਤ੍ਰ ੩੦੧ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਥਮੈ ਜਾਨ ਮਾਫ ਮੁਰ ਕੀਜੈ

Parthamai Jaan Maapha Mur Keejai ॥

ਚਰਿਤ੍ਰ ੩੦੧ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰੌ ਬਾਤ ਸਾਚ ਸੁਨਿ ਲੀਜੈ

Bahurou Baata Saacha Suni Leejai ॥

ਚਰਿਤ੍ਰ ੩੦੧ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਚਨੁ ਦੇਹੁ ਮੇਰੇ ਜੌ ਹਾਥਾ

Bachanu Dehu Mere Jou Haathaa ॥

ਚਰਿਤ੍ਰ ੩੦੧ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਲੇਹੁ ਬਿਨਤੀ ਸੁਨਿ ਨਾਥਾ ॥੭॥

Bahuri Lehu Bintee Suni Naathaa ॥7॥

ਚਰਿਤ੍ਰ ੩੦੧ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੈਂਗੇ ਨੇਤ੍ਰ ਤੋਰਿ ਬਿਧਿ ਕਰੇ

Bhainage Netar Tori Bidhi Kare ॥

ਚਰਿਤ੍ਰ ੩੦੧ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਤੈ ਜਾਤ ਦੋਇ ਲਖ ਪਰੇ

Eika Tai Jaata Doei Lakh Pare ॥

ਚਰਿਤ੍ਰ ੩੦੧ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਕਹ ਕਛੂ ਝਾਵਰੋ ਆਯੋ

Tuma Kaha Kachhoo Jhaavaro Aayo ॥

ਚਰਿਤ੍ਰ ੩੦੧ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਹਿ ਕੋ ਦਿਖਿ ਲਖਿ ਕਰਿ ਦ੍ਵੈ ਪਾਯੋ ॥੮॥

Muhi Ko Dikhi Lakhi Kari Davai Paayo ॥8॥

ਚਰਿਤ੍ਰ ੩੦੧ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਸੁਨਿ ਬਚਨ ਚਕ੍ਰਿਤ ਹ੍ਵੈ ਰਹਾ

Nripa Suni Bachan Chakrita Havai Rahaa ॥

ਚਰਿਤ੍ਰ ੩੦੧ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਸੌ ਬਹੁਰਿ ਬਚਨ ਨਹਿ ਕਹਾ

Triya Sou Bahuri Bachan Nahi Kahaa ॥

ਚਰਿਤ੍ਰ ੩੦੧ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖ ਮੂੰਦੇ ਘਰ ਕੌ ਫਿਰਿ ਆਯੋ

Mukh Mooaande Ghar Kou Phiri Aayo ॥

ਚਰਿਤ੍ਰ ੩੦੧ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਮ ਰੇਖ ਕਹ ਦੋਸ ਲਗਾਯੋ ॥੯॥

Karma Rekh Kaha Dosa Lagaayo ॥9॥

ਚਰਿਤ੍ਰ ੩੦੧ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਇਕ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੦੧॥੫੮੦੯॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Eika Charitar Samaapatama Satu Subhama Satu ॥301॥5809॥aphajooaan॥