ਚੌਪਈ ॥

This shabad is on page 2449 of Sri Dasam Granth Sahib.

ਚੌਪਈ

Choupaee ॥


ਸੋਰਠ ਸੈਨ ਏਕ ਭੂਪਾਲਾ

Sorattha Sain Eeka Bhoopaalaa ॥

ਚਰਿਤ੍ਰ ੩੦੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੇਜਵਾਨ ਬਲਵਾਨ ਛਿਤਾਲਾ

Tejavaan Balavaan Chhitaalaa ॥

ਚਰਿਤ੍ਰ ੩੦੨ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਰਠ ਦੇ ਤਾ ਕੈ ਘਰ ਰਾਨੀ

Sorattha De Taa Kai Ghar Raanee ॥

ਚਰਿਤ੍ਰ ੩੦੨ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰ ਸਕਲ ਭਵਨ ਮਹਿ ਜਾਨੀ ॥੧॥

Suaandar Sakala Bhavan Mahi Jaanee ॥1॥

ਚਰਿਤ੍ਰ ੩੦੨ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਛਤ੍ਰਿ ਸੈਨ ਤਹ ਸਾਹ ਭਨਿਜੈ

Chhatri Sain Taha Saaha Bhanijai ॥

ਚਰਿਤ੍ਰ ੩੦੨ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛਤ੍ਰ ਦੇਇ ਇਕ ਸੁਤਾ ਕਹਿਜੈ

Chhatar Deei Eika Sutaa Kahijai ॥

ਚਰਿਤ੍ਰ ੩੦੨ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਤ ਭਵਾਨ ਭਵਿਖ੍ਯ ਮਝਾਰੀ

Bhoota Bhavaan Bhavikhi Majhaaree ॥

ਚਰਿਤ੍ਰ ੩੦੨ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਈ ਹੈ ਹ੍ਵੈ ਹੈ ਕੁਮਾਰੀ ॥੨॥

Bhaeee Na Hai Havai Hai Na Kumaaree ॥2॥

ਚਰਿਤ੍ਰ ੩੦੨ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਵਹੁ ਤਰੁਨਿ ਚੰਚਲਾ ਭਈ

Jaba Vahu Taruni Chaanchalaa Bhaeee ॥

ਚਰਿਤ੍ਰ ੩੦੨ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਰਿਕਾਪਨ ਕੀ ਸੁਧਿ ਬੁਧਿ ਗਈ

Larikaapan Kee Sudhi Budhi Gaeee ॥

ਚਰਿਤ੍ਰ ੩੦੨ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛਤਿਯਾ ਕੁਚਨ ਤਬੈ ਉਠਿ ਆਏ

Chhatiyaa Kuchan Tabai Autthi Aaee ॥

ਚਰਿਤ੍ਰ ੩੦੨ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਦਨ ਭਰਤਿਯਾ ਭਰਤ ਭਰਾਏ ॥੩॥

Madan Bhartiyaa Bharta Bharaaee ॥3॥

ਚਰਿਤ੍ਰ ੩੦੨ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਭਰਨ ਸੈਨ ਕੁਅਰ ਤਿਨ ਲਹਾ

Abharn Sain Kuar Tin Lahaa ॥

ਚਰਿਤ੍ਰ ੩੦੨ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੇਜਵਾਨ ਕਛੁ ਜਾਤ ਕਹਾ

Tejavaan Kachhu Jaata Na Kahaa ॥

ਚਰਿਤ੍ਰ ੩੦੨ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਾਗੀ ਲਗਨ ਛੂਟਿ ਨਹਿ ਗਈ

Laagee Lagan Chhootti Nahi Gaeee ॥

ਚਰਿਤ੍ਰ ੩੦੨ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਕ ਨਲਨੀ ਕੀ ਸੀ ਗਤਿ ਭਈ ॥੪॥

Suka Nalanee Kee See Gati Bhaeee ॥4॥

ਚਰਿਤ੍ਰ ੩੦੨ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੌ ਲਗੀ ਲਗਨ ਬਹੁ ਭਾਤਾ

Taa Sou Lagee Lagan Bahu Bhaataa ॥

ਚਰਿਤ੍ਰ ੩੦੨ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਹ ਬਿਧਿ ਬਰਨ ਸੁਨਾਊ ਬਾਤਾ

Kih Bidhi Barn Sunaaoo Baataa ॥

ਚਰਿਤ੍ਰ ੩੦੨ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਤਿਪ੍ਰਤਿ ਤਾ ਕਹ ਬੋਲਿ ਪਠਾਵੈ

Nitiparti Taa Kaha Boli Patthaavai ॥

ਚਰਿਤ੍ਰ ੩੦੨ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਰੁਚਿ ਮਾਨ ਕਮਾਵੈ ॥੫॥

Kaam Bhoga Ruchi Maan Kamaavai ॥5॥

ਚਰਿਤ੍ਰ ੩੦੨ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਲਏ ਨਾਥ ਕਹ ਮਾਰਾ

Taa Ke Laee Naatha Kaha Maaraa ॥

ਚਰਿਤ੍ਰ ੩੦੨ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਨ ਮੈ ਰਾਂਡ ਭੇਸ ਕੋ ਧਾਰਾ

Tan Mai Raanda Bhesa Ko Dhaaraa ॥

ਚਰਿਤ੍ਰ ੩੦੨ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਗ੍ਰਿਹ ਅਪਨੇ ਜਾਰ ਬੁਲਾਯੋ

Jaba Griha Apane Jaara Bulaayo ॥

ਚਰਿਤ੍ਰ ੩੦੨ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਪ੍ਰਸੰਗ ਕਹਿ ਤਾਹਿ ਸੁਨਾਯੋ ॥੬॥

Sabha Parsaanga Kahi Taahi Sunaayo ॥6॥

ਚਰਿਤ੍ਰ ੩੦੨ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਕੈ ਜਾਰ ਬਚਨ ਅਸ ਡਰਾ

Suni Kai Jaara Bachan Asa Daraa ॥

ਚਰਿਤ੍ਰ ੩੦੨ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧ੍ਰਿਗ ਧ੍ਰਿਗ ਬਚ ਤਿਹ ਤ੍ਰਿਯਹਿ ਉਚਰਾ

Dhriga Dhriga Bacha Tih Triyahi Aucharaa ॥

ਚਰਿਤ੍ਰ ੩੦੨ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਅਪਨੋ ਪਤਿ ਆਪੁ ਸੰਘਰਿਯੋ

Jin Apano Pati Aapu Saanghariyo ॥

ਚਰਿਤ੍ਰ ੩੦੨ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਹਿ ਕਸ ਚਹਤ ਭਲਾਈ ਕਰਿਯੋ ॥੭॥

Muhi Kasa Chahata Bhalaaeee Kariyo ॥7॥

ਚਰਿਤ੍ਰ ੩੦੨ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਤਿ ਮਾਰਿਯੋ ਜਾ ਕੇ ਹਿਤ ਗਯੋ

Pati Maariyo Jaa Ke Hita Gayo ॥

ਚਰਿਤ੍ਰ ੩੦੨ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਭੀ ਅੰਤ ਤਾ ਕੋ ਭਯੋ

So Bhee Aanta Na Taa Ko Bhayo ॥

ਚਰਿਤ੍ਰ ੩੦੨ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੋ ਮਿਤ੍ਰ ਕਛੂ ਨਹੀ ਕਰਿਯੋ

Aaiso Mitar Kachhoo Nahee Kariyo ॥

ਚਰਿਤ੍ਰ ੩੦੨ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਰਾਖੇ ਤੇ ਭਲੋ ਸੰਘਰਿਯੋ ॥੮॥

Eih Raakhe Te Bhalo Saanghariyo ॥8॥

ਚਰਿਤ੍ਰ ੩੦੨ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਰ ਮਹਿ ਕਾਢਿ ਭਗੌਤੀ ਲਈ

Kar Mahi Kaadhi Bhagoutee Laeee ॥

ਚਰਿਤ੍ਰ ੩੦੨ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹੂੰ ਹਾਥ ਤਾ ਕੋ ਸਿਰ ਦਈ

Duhooaan Haatha Taa Ko Sri Daeee ॥

ਚਰਿਤ੍ਰ ੩੦੨ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਇ ਹਾਇ ਜਿਮਿ ਭੂਪ ਪੁਕਾਰੈ

Haaei Haaei Jimi Bhoop Pukaarai ॥

ਚਰਿਤ੍ਰ ੩੦੨ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਯੋ ਤ੍ਯੋ ਨਾਰਿ ਕ੍ਰਿਪਾਨਨ ਮਾਰੈ ॥੯॥

Taio Taio Naari Kripaann Maarai ॥9॥

ਚਰਿਤ੍ਰ ੩੦੨ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਵੈ ਦਿਨ ਭਏ ਪਤਿ ਕੇ ਮਰੈ

Davai Din Bhaee Na Pati Ke Mari ॥

ਚਰਿਤ੍ਰ ੩੦੨ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੀ ਲਗੇ ਅਬੈ ਕਰੈ

Aaisee Lage Abai Ee Kari ॥

ਚਰਿਤ੍ਰ ੩੦੨ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧ੍ਰਿਗ ਜਿਯਬੋ ਪਿਯ ਬਿਨੁ ਜਗ ਮਾਹੀ

Dhriga Jiyabo Piya Binu Jaga Maahee ॥

ਚਰਿਤ੍ਰ ੩੦੨ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਰ ਚੋਰ ਜਿਹ ਹਾਥ ਚਲਾਹੀ ॥੧੦॥

Jaara Chora Jih Haatha Chalaahee ॥10॥

ਚਰਿਤ੍ਰ ੩੦੨ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਰਿਯੋ ਨਿਰਖਿ ਤਿਹ ਸਭਨ ਉਚਾਰਾ

Mariyo Nrikhi Tih Sabhan Auchaaraa ॥

ਚਰਿਤ੍ਰ ੩੦੨ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਲਾ ਕਰਾ ਤੈ ਜਾਰ ਸੰਘਾਰਾ

Bhalaa Karaa Tai Jaara Saanghaaraa ॥

ਚਰਿਤ੍ਰ ੩੦੨ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਦਰ ਕੀ ਲਜਾ ਤੈ ਰਾਖੀ

Chaadar Kee Lajaa Tai Raakhee ॥

ਚਰਿਤ੍ਰ ੩੦੨ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧੰਨ੍ਯ ਧੰਨ੍ਯ ਪੁਤ੍ਰੀ ਤੂ ਭਾਖੀ ॥੧੧॥

Dhaanni Dhaanni Putaree Too Bhaakhee ॥11॥

ਚਰਿਤ੍ਰ ੩੦੨ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਦੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੦੨॥੫੮੨੦॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Do Charitar Samaapatama Satu Subhama Satu ॥302॥5820॥aphajooaan॥