ਬਿਰਧਾਪਨੁ ਐ ਹੈ ਤਰਨਾਪਨ ਜਾਇ ਹੈ ॥

This shabad is on page 2454 of Sri Dasam Granth Sahib.

ਅੜਿਲ

Arhila ॥


ਧਨ ਜੋਬਨ ਕੋ ਕਹਾ ਗੁਮਾਨ ਕੀਜਿਯੈ

Dhan Joban Ko Kahaa Gumaan Na Keejiyai ॥

ਚਰਿਤ੍ਰ ੩੦੩ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਖ ਹਮ ਕੌ ਦੈ ਤਰੁਨਿ ਆਪਿ ਸੁਖੁ ਲੀਜਿਯੈ

Sukh Hama Kou Dai Taruni Aapi Sukhu Leejiyai ॥

ਚਰਿਤ੍ਰ ੩੦੩ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਰਧਾਪਨੁ ਹੈ ਤਰਨਾਪਨ ਜਾਇ ਹੈ

Bridhaapanu Aai Hai Tarnaapan Jaaei Hai ॥

ਚਰਿਤ੍ਰ ੩੦੩ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਤਬ ਇਹ ਸਮੈ ਸੰਭਾਰਿ ਅਧਿਕ ਪਛੁਤਾਇ ਹੈ ॥੧੬॥

Ho Taba Eih Samai Saanbhaari Adhika Pachhutaaei Hai ॥16॥

ਚਰਿਤ੍ਰ ੩੦੩ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ