ਆਧੀ ਰਾਤਿ ਅੰਧੇਰੀ ਹੋਈ ॥

This shabad is on page 2457 of Sri Dasam Granth Sahib.

ਚੌਪਈ

Choupaee ॥


ਤ੍ਰਿਪੁਰਾ ਸਹਰ ਬਸਤ ਹੈ ਜਹਾ

Tripuraa Sahar Basata Hai Jahaa ॥

ਚਰਿਤ੍ਰ ੩੦੫ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਪੁਰ ਪਾਲ ਰਾਜਾ ਥੋ ਤਹਾ

Tripur Paala Raajaa Tho Tahaa ॥

ਚਰਿਤ੍ਰ ੩੦੫ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਪੁਰ ਮਤੀ ਤਾ ਕੀ ਬਰ ਨਾਰੀ

Tripur Matee Taa Kee Bar Naaree ॥

ਚਰਿਤ੍ਰ ੩੦੫ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਨਕ ਅਵਟਿ ਸਾਂਚੇ ਜਨੁ ਢਾਰੀ ॥੧॥

Kanka Avatti Saanche Janu Dhaaree ॥1॥

ਚਰਿਤ੍ਰ ੩੦੫ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਫੂਲ ਮਤੀ ਦੂਸਰਿ ਤਿਹ ਸਵਤਿਨਿ

Phoola Matee Doosari Tih Savatini ॥

ਚਰਿਤ੍ਰ ੩੦੫ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਤਿਹ ਹੁਤਾ ਆਖਿ ਮੈਂ ਸੌ ਕਨਿ

Janu Tih Hutaa Aakhi Maina Sou Kani ॥

ਚਰਿਤ੍ਰ ੩੦੫ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੌ ਤਾਹਿ ਸਿਪਰਧਾ ਰਹੈ

Taa Sou Taahi Sipardhaa Rahai ॥

ਚਰਿਤ੍ਰ ੩੦੫ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਭੀਤਰ ਮੁਖ ਤੇ ਨਹਿ ਕਹੈ ॥੨॥

Chita Bheetr Mukh Te Nahi Kahai ॥2॥

ਚਰਿਤ੍ਰ ੩੦੫ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਪੁਰਾ ਮਤੀ ਏਕ ਦਿਜ ਊਪਰ

Tripuraa Matee Eeka Dija Aoopra ॥

ਚਰਿਤ੍ਰ ੩੦੫ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਟਕੀ ਰਹੈ ਅਧਿਕ ਹੀ ਚਿਤ ਕਰਿ

Attakee Rahai Adhika Hee Chita Kari ॥

ਚਰਿਤ੍ਰ ੩੦੫ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੈਨਿ ਦਿਵਸ ਗ੍ਰਿਹ ਤਾਹਿ ਬੁਲਾਵੇ

Raini Divasa Griha Taahi Bulaave ॥

ਚਰਿਤ੍ਰ ੩੦੫ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਕੇਲ ਰੁਚਿ ਮਾਨ ਮਚਾਵੈ ॥੩॥

Kaam Kela Ruchi Maan Machaavai ॥3॥

ਚਰਿਤ੍ਰ ੩੦੫ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਨਾਰਿ ਤਿਨ ਬੋਲਿ ਪਠਾਈ

Eeka Naari Tin Boli Patthaaeee ॥

ਚਰਿਤ੍ਰ ੩੦੫ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਦਰਬ ਦੈ ਐਸਿ ਸਿਖਾਈ

Adhika Darba Dai Aaisi Sikhaaeee ॥

ਚਰਿਤ੍ਰ ੩੦੫ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਹੀ ਜਾਇ ਪ੍ਰਜਾ ਸਭ ਸੋਈ

Jaba Hee Jaaei Parjaa Sabha Soeee ॥

ਚਰਿਤ੍ਰ ੩੦੫ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਊਚ ਸਬਦ ਉਠਿਯਹੁ ਤਬ ਰੋਈ ॥੪॥

Aoocha Sabada Autthiyahu Taba Roeee ॥4॥

ਚਰਿਤ੍ਰ ੩੦੫ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਕਹਿ ਜਾਇ ਨ੍ਰਿਪਤਿ ਤਨ ਸੋਈ

You Kahi Jaaei Nripati Tan Soeee ॥

ਚਰਿਤ੍ਰ ੩੦੫ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਧੀ ਰਾਤਿ ਅੰਧੇਰੀ ਹੋਈ

Aadhee Raati Aandheree Hoeee ॥

ਚਰਿਤ੍ਰ ੩੦੫ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਦੁਖਿਤ ਹ੍ਵੈ ਨਾਰਿ ਪੁਕਾਰੀ

Adhika Dukhita Havai Naari Pukaaree ॥

ਚਰਿਤ੍ਰ ੩੦੫ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਕੇ ਪਰੀ ਕਾਨ ਧੁਨਿ ਭਾਰੀ ॥੫॥

Nripa Ke Paree Kaan Dhuni Bhaaree ॥5॥

ਚਰਿਤ੍ਰ ੩੦੫ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਣੀ ਲਈ ਸੰਗ ਅਪਨੇ ਕਰਿ

Raanee Laeee Saanga Apane Kari ॥

ਚਰਿਤ੍ਰ ੩੦੫ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਥ ਬਿਖੈ ਅਪਨੇ ਅਸ ਕੌ ਧਰਿ

Haatha Bikhi Apane Asa Kou Dhari ॥

ਚਰਿਤ੍ਰ ੩੦੫ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੋਊ ਚਲਿ ਤੀਰ ਤਵਨ ਕੇ ਗਏ

Doaoo Chali Teera Tavan Ke Gaee ॥

ਚਰਿਤ੍ਰ ੩੦੫ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਸੌ ਪੂਛਤ ਤਿਹ ਭਏ ॥੬॥

Eih Bidhi Sou Poochhata Tih Bhaee ॥6॥

ਚਰਿਤ੍ਰ ੩੦੫ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ