ਕਿਹ ਬਿਧਿ ਬਚੈ ਨ੍ਰਿਪਤਿ ਕੇ ਪ੍ਰਾਨਾ ॥

This shabad is on page 2458 of Sri Dasam Granth Sahib.

ਚੌਪਈ

Choupaee ॥


ਮੁਹਿ ਅਰਬਲਾ ਨ੍ਰਿਪਤਿ ਕੀ ਜਾਨਹੁ

Muhi Arbalaa Nripati Kee Jaanhu ॥

ਚਰਿਤ੍ਰ ੩੦੫ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਪਤਿ ਭੋਰ ਕਾਲ ਪਹਿਚਾਨਹੁ

Bhoopti Bhora Kaal Pahichaanhu ॥

ਚਰਿਤ੍ਰ ੩੦੫ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਮੈ ਰੋਵਤ ਦੁਖਿਯਾਰੀ

Taa Te Mai Rovata Dukhiyaaree ॥

ਚਰਿਤ੍ਰ ੩੦੫ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੈ ਬਿਛੁਰਿ ਹੈਂ ਨਿਸੁਪਤਿ ਪ੍ਯਾਰੀ ॥੮॥

Sabhai Bichhuri Hain Nisupati Paiaaree ॥8॥

ਚਰਿਤ੍ਰ ੩੦੫ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਹ ਬਿਧਿ ਬਚੈ ਨ੍ਰਿਪਤਿ ਕੇ ਪ੍ਰਾਨਾ

Kih Bidhi Bachai Nripati Ke Paraanaa ॥

ਚਰਿਤ੍ਰ ੩੦੫ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਤ ਕੀਜਿਯੈ ਸੋਈ ਬਿਧਾਨਾ

Paraata Keejiyai Soeee Bidhaanaa ॥

ਚਰਿਤ੍ਰ ੩੦੫ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਤ੍ਰਿਯ ਕਹਿਯੋ ਕ੍ਰਿਯਾ ਇਕ ਕਰੈ

Taha Triya Kahiyo Kriyaa Eika Kari ॥

ਚਰਿਤ੍ਰ ੩੦੫ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਮਰਬੇ ਤੇ ਨ੍ਰਿਪਤਿ ਉਬਰੈ ॥੯॥

Taba Marbe Te Nripati Aubari ॥9॥

ਚਰਿਤ੍ਰ ੩੦੫ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਪੁਰ ਮਤੀ ਦਿਜਬਰ ਕਹ ਦੇਹੂ

Tripur Matee Dijabar Kaha Dehoo ॥

ਚਰਿਤ੍ਰ ੩੦੫ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਡੋਰੀ ਨਿਜੁ ਕਾਂਧੇ ਕਰਿ ਲੇਹੂ

Doree Niju Kaandhe Kari Lehoo ॥

ਚਰਿਤ੍ਰ ੩੦੫ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਰਬ ਸਹਿਤ ਤਿਹ ਗ੍ਰਿਹਿ ਪਹੁਚਾਵੈ

Darba Sahita Tih Grihi Pahuchaavai ॥

ਚਰਿਤ੍ਰ ੩੦੫ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਨ੍ਰਿਪ ਨਿਕਟ ਕਾਲ ਨਹਿ ਆਵੈ ॥੧੦॥

Taba Nripa Nikatta Kaal Nahi Aavai ॥10॥

ਚਰਿਤ੍ਰ ੩੦੫ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਫੂਲਿ ਦੇਇ ਜੁ ਦੁਤਿਯ ਤ੍ਰਿਯ ਘਰ ਮੈ

Phooli Deei Ju Dutiya Triya Ghar Mai ॥

ਚਰਿਤ੍ਰ ੩੦੫ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਦੇਵੈ ਚੰਡਾਰਹਿ ਕਰ ਮੈ

Tih Devai Chaandaarahi Kar Mai ॥

ਚਰਿਤ੍ਰ ੩੦੫ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਪੁਰ ਮਤੀ ਕਹ ਗ੍ਰਿਹ ਬੁਲਾਵੈ

Tripur Matee Kaha Griha Na Bulaavai ॥

ਚਰਿਤ੍ਰ ੩੦੫ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੌ ਫੇਰਿ ਬਦਨ ਦਿਖਾਵੈ ॥੧੧॥

Taa Kou Pheri Na Badan Dikhaavai ॥11॥

ਚਰਿਤ੍ਰ ੩੦੫ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ