ਦੋਹਰਾ ॥

This shabad is on page 2459 of Sri Dasam Granth Sahib.

ਦੋਹਰਾ

Doharaa ॥


ਪ੍ਰਾਤ ਆਇ ਅਪਨੇ ਸਦਨ ਵਹੈ ਕ੍ਰਿਯਾ ਨ੍ਰਿਪ ਕੀਨ

Paraata Aaei Apane Sadan Vahai Kriyaa Nripa Keena ॥

ਚਰਿਤ੍ਰ ੩੦੫ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਰਾਨੀ ਦਿਜਬਰ ਦਈ ਦੁਤਿਯ ਚੰਡਾਰਹਿ ਦੀਨ ॥੧੨॥

Eika Raanee Dijabar Daeee Dutiya Chaandaarahi Deena ॥12॥

ਚਰਿਤ੍ਰ ੩੦੫ - ੧੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਤ੍ਰਿਯਾਨ ਕੇ ਮੂਢ ਸਕਿਯੋ ਬਿਚਾਰਿ

Bheda Abheda Triyaan Ke Moodha Na Sakiyo Bichaari ॥

ਚਰਿਤ੍ਰ ੩੦੫ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਈ ਦੋਊ ਤ੍ਰਿਯ ਪੁੰਨ੍ਯ ਕਰਿ ਜਿਯ ਕੋ ਤ੍ਰਾਸ ਨਿਵਾਰ ॥੧੩॥

Daeee Doaoo Triya Puaanni Kari Jiya Ko Taraasa Nivaara ॥13॥

ਚਰਿਤ੍ਰ ੩੦੫ - ੧੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਪਾਚ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੦੫॥੫੮੬੪॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Paacha Charitar Samaapatama Satu Subhama Satu ॥305॥5864॥aphajooaan॥