ਇਕ ਦਿਨ ਖਬਰਿ ਨ੍ਰਿਪਤਿ ਕਹ ਭਈ ॥

This shabad is on page 2459 of Sri Dasam Granth Sahib.

ਚੌਪਈ

Choupaee ॥


ਬਹੜਾਇਚਿ ਕੋ ਦੇਸ ਬਸਤ ਜਹ

Baharhaaeichi Ko Desa Basata Jaha ॥


ਧੁੰਧ ਪਾਲ ਨ੍ਰਿਪ ਬਸਤ ਹੋਤ ਤਹ

Dhuaandha Paala Nripa Basata Hota Taha ॥


ਦੁੰਦਭ ਦੇ ਤਾ ਕੇ ਘਰ ਰਾਨੀ

Duaandabha De Taa Ke Ghar Raanee ॥


ਜਾ ਕੀ ਸਮ ਸੁੰਦਰ ਸਕ੍ਰਾਨੀ ॥੧॥

Jaa Kee Sama Suaandar Na Sakaraanee ॥1॥


ਤਹਿਕ ਸੁਲਛਨ ਰਾਇ ਬਖਨਿਯਤ

Tahika Sulachhan Raaei Bakhniyata ॥


ਛਤ੍ਰੀ ਕੋ ਤਿਹ ਪੂਤ ਪ੍ਰਮਨਿਯਤ

Chhataree Ko Tih Poota Parmaniyata ॥


ਤਾ ਕੇ ਤਨ ਸੁੰਦਰਤਾ ਘਨੀ

Taa Ke Tan Suaandartaa Ghanee ॥


ਮੋਰ ਬਦਨ ਤੇ ਜਾਤਿ ਭਨੀ ॥੨॥

Mora Badan Te Jaati Na Bhanee ॥2॥


ਤਾ ਸੌ ਬਧੀ ਕੁਅਰਿ ਕੀ ਪ੍ਰੀਤਾ

Taa Sou Badhee Kuari Kee Pareetaa ॥


ਜੈਸੀ ਭਾਂਤਿ ਰਾਮ ਸੋ ਸੀਤਾ

Jaisee Bhaanti Raam So Seetaa ॥


ਰੈਨਿ ਦਿਵਸ ਤਿਹ ਬੋਲਿ ਪਠਾਵੈ

Raini Divasa Tih Boli Patthaavai ॥


ਸੰਕ ਤ੍ਯਾਗ ਤ੍ਰਿਯ ਭੋਗ ਮਚਾਵੈ ॥੩॥

Saanka Taiaaga Triya Bhoga Machaavai ॥3॥


ਇਕ ਦਿਨ ਖਬਰਿ ਨ੍ਰਿਪਤਿ ਕਹ ਭਈ

Eika Din Khbari Nripati Kaha Bhaeee ॥


ਭੇਦੀ ਕਿਨਹਿ ਬ੍ਰਿਥਾ ਕਹਿ ਦਈ

Bhedee Kinhi Brithaa Kahi Daeee ॥


ਅਧਿਕ ਕੋਪ ਕਰਿ ਗਯੋ ਨ੍ਰਿਪਤਿ ਤਹ

Adhika Kopa Kari Gayo Nripati Taha ॥


ਭੋਗਤ ਹੁਤੀ ਜਾਰ ਕਹ ਤ੍ਰਿਯ ਜਹ ॥੪॥

Bhogata Hutee Jaara Kaha Triya Jaha ॥4॥


ਰਾਨੀ ਭੇਦ ਪਾਇ ਅਸ ਕੀਯਾ

Raanee Bheda Paaei Asa Keeyaa ॥


ਬਾਂਧਿ ਔਧ ਸਿਹਜਾ ਤਰ ਲੀਯਾ

Baandhi Aoudha Sihjaa Tar Leeyaa ॥


ਰਾਵ ਸਹਿਤ ਊਪਰਹਿ ਬਹਿਠੀ

Raava Sahita Aooprahi Bahitthee ॥


ਭਾਂਤਿ ਭਾਂਤਿ ਤਨ ਹੋਇ ਇਕਠੀ ॥੫॥

Bhaanti Bhaanti Tan Hoei Eikatthee ॥5॥


ਰਤਿ ਮਾਨੀ ਨ੍ਰਿਪ ਸਾਥ ਬਨਾਈ

Rati Maanee Nripa Saatha Banaaeee ॥


ਮੂਰਖ ਕੰਤ ਬਾਤ ਨਹਿ ਪਾਈ

Moorakh Kaanta Baata Nahi Paaeee ॥


ਰੀਝਿ ਰਹਾ ਅਬਲਾ ਕਹ ਭਜਿ ਕੈ

Reejhi Rahaa Abalaa Kaha Bhaji Kai ॥


ਭਾਂਤਿ ਭਾਂਤਿ ਕੇ ਆਸਨ ਸਜਿ ਕੈ ॥੬॥

Bhaanti Bhaanti Ke Aasan Saji Kai ॥6॥


ਭੋਗ ਕਮਾਤ ਅਧਿਕ ਥਕਿ ਗਯੋ

Bhoga Kamaata Adhika Thaki Gayo ॥


ਸੋਵਤ ਸੇਜ ਤਿਸੀ ਪਰ ਭਯੋ

Sovata Seja Tisee Par Bhayo ॥


ਜੌ ਨ੍ਰਿਚੇਸਟ ਤ੍ਰਿਯ ਪਿਯ ਲਖਿ ਪਾਯੋ

Jou Nrichesatta Triya Piya Lakhi Paayo ॥


ਜਾਰਿ ਕਾਢਿ ਕਰਿ ਧਾਮ ਪਠਾਯੋ ॥੭॥

Jaari Kaadhi Kari Dhaam Patthaayo ॥7॥