ਇਹ ਛਲ ਸੌ ਕਾਢਾ ਤਿਸੈ ਕਿਨਹੂੰ ਨ ਗਹਿਯੋ ਬਨਾਇ ॥੧੩॥

This shabad is on page 2462 of Sri Dasam Granth Sahib.

ਦੋਹਰਾ

Doharaa ॥


ਰਾਜ ਸੁਤਾ ਪਿਯ ਮਿਤ੍ਰ ਕੌ ਇਹ ਛਲ ਅਤਿਥ ਬਨਾਇ

Raaja Sutaa Piya Mitar Kou Eih Chhala Atitha Banaaei ॥

ਚਰਿਤ੍ਰ ੩੦੭ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੈ ਅਸਰਫੀ ਨਿਕਾਰਿਯੋ ਭੇਦ ਜਾਨਾ ਰਾਇ ॥੧੨॥

Dai Asarphee Nikaariyo Bheda Na Jaanaa Raaei ॥12॥

ਚਰਿਤ੍ਰ ੩੦੭ - ੧੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਮਾਨਤ ਕੋ ਭੋਗ ਕਰਿ ਪਿਤ ਅਰੁ ਮਾਤ ਦਿਖਾਇ

Man Maanta Ko Bhoga Kari Pita Aru Maata Dikhaaei ॥

ਚਰਿਤ੍ਰ ੩੦੭ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਸੌ ਕਾਢਾ ਤਿਸੈ ਕਿਨਹੂੰ ਗਹਿਯੋ ਬਨਾਇ ॥੧੩॥

Eih Chhala Sou Kaadhaa Tisai Kinhooaan Na Gahiyo Banaaei ॥13॥

ਚਰਿਤ੍ਰ ੩੦੭ - ੧੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਸਾਤ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੦੭॥੫੮੮੫॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Saata Charitar Samaapatama Satu Subhama Satu ॥307॥5885॥aphajooaan॥