ਚੌਪਈ ॥

This shabad is on page 2462 of Sri Dasam Granth Sahib.

ਚੌਪਈ

Choupaee ॥


ਕੋਚ ਬਿਹਾਰ ਸਹਿਰ ਜਹ ਬਸੈ

Kocha Bihaara Sahri Jaha Basai ॥

ਚਰਿਤ੍ਰ ੩੦੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਰਾਵਤੀ ਪੁਰੀ ਕਹ ਹਸੈ

Amaraavatee Puree Kaha Hasai ॥

ਚਰਿਤ੍ਰ ੩੦੮ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਿਧ ਕੇਤੁ ਤਿਹ ਭੂਪ ਭਨਿਜੈ

Bridha Ketu Tih Bhoop Bhanijai ॥

ਚਰਿਤ੍ਰ ੩੦੮ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੋ ਰਾਜਾ ਪਟਤਰ ਤਿਹ ਦਿਜੈ ॥੧॥

Ko Raajaa Pattatar Tih Dijai ॥1॥

ਚਰਿਤ੍ਰ ੩੦੮ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਫੁਟ ਬੇਸਰਿ ਦੇ ਤਹ ਦਾਰਾ

Sree Phutta Besari De Taha Daaraa ॥

ਚਰਿਤ੍ਰ ੩੦੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਮ ਦੇਵ ਦੇਵ ਕੁਮਾਰਾ

Jih Sama Dev Na Dev Kumaaraa ॥

ਚਰਿਤ੍ਰ ੩੦੮ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਜਾਤ ਰੂਪ ਉਚਾਰਾ

Taa Ko Jaata Na Roop Auchaaraa ॥

ਚਰਿਤ੍ਰ ੩੦੮ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਵਸ ਭਯੋ ਤਾ ਤੇ ਉਜਿਯਾਰਾ ॥੨॥

Divasa Bhayo Taa Te Aujiyaaraa ॥2॥

ਚਰਿਤ੍ਰ ੩੦੮ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਾਜੀ ਰਾਇ ਤਹਾ ਖਤਿਰੇਟਾ

Haajee Raaei Tahaa Khtirettaa ॥

ਚਰਿਤ੍ਰ ੩੦੮ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਸਕ ਮੁਸਕ ਕੇ ਸਾਥ ਲਪੇਟਾ

Eisaka Muska Ke Saatha Lapettaa ॥

ਚਰਿਤ੍ਰ ੩੦੮ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੀ ਜਾਤ ਪ੍ਰਭਾ ਉਚਾਰੀ

Taa Kee Jaata Na Parbhaa Auchaaree ॥

ਚਰਿਤ੍ਰ ੩੦੮ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਫੂਲਿ ਰਹੀ ਜਾਨੁਕ ਫੁਲਵਾਰੀ ॥੩॥

Phooli Rahee Jaanuka Phulavaaree ॥3॥

ਚਰਿਤ੍ਰ ੩੦੮ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਫੁਟ ਬੇਸਰਿ ਦੇ ਤਿਹ ਲਹਾ

Sree Phutta Besari De Tih Lahaa ॥

ਚਰਿਤ੍ਰ ੩੦੮ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਚਿਤ ਅਪਨੇ ਮਹਿ ਕਹਾ

Eih Bidhi Chita Apane Mahi Kahaa ॥

ਚਰਿਤ੍ਰ ੩੦੮ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੈ ਅਬ ਮਰੌ ਕਟਾਰੀ ਹਨਿ ਕੈ

Kai Aba Marou Kattaaree Hani Kai ॥

ਚਰਿਤ੍ਰ ੩੦੮ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੈ ਇਹ ਭਜੌ ਆਜੁ ਬਨਿ ਠਨਿ ਕੈ ॥੪॥

Kai Eih Bhajou Aaju Bani Tthani Kai ॥4॥

ਚਰਿਤ੍ਰ ੩੦੮ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ