ਬਹੁਰਿ ਭਜਾ ਇਹ ਚਰਿਤ ਲਖਾਯਾ ॥

This shabad is on page 2463 of Sri Dasam Granth Sahib.

ਚੌਪਈ

Choupaee ॥


ਸੁਘਰਿ ਸਹਚਰੀ ਤਹਾ ਪਠਾਈ

Sughari Sahacharee Tahaa Patthaaeee ॥

ਚਰਿਤ੍ਰ ੩੦੮ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛਲ ਸੌ ਤਾਹਿ ਤਹਾ ਲੈ ਆਈ

Chhala Sou Taahi Tahaa Lai Aaeee ॥

ਚਰਿਤ੍ਰ ੩੦੮ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਤਿਹ ਹਾਥ ਚਲਾਯੋ ਰਾਨੀ

Jaba Tih Haatha Chalaayo Raanee ॥

ਚਰਿਤ੍ਰ ੩੦੮ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਜੀ ਰਾਇ ਬਾਤ ਨਹਿ ਮਾਨੀ ॥੬॥

Haajee Raaei Baata Nahi Maanee ॥6॥

ਚਰਿਤ੍ਰ ੩੦੮ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਬਲਾ ਕੋਟਿ ਜਤਨ ਕਰਿ ਹਾਰੀ

Abalaa Kotti Jatan Kari Haaree ॥

ਚਰਿਤ੍ਰ ੩੦੮ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਯੋਹੂੰ ਭਜੀ ਤਾਹਿ ਨ੍ਰਿਪ ਨਾਰੀ

Kaiohooaan Na Bhajee Taahi Nripa Naaree ॥

ਚਰਿਤ੍ਰ ੩੦੮ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਇ ਹਾਇ ਗਿਰਿ ਭੂਮ ਉਚਾਰਾ

Haaei Haaei Giri Bhooma Auchaaraa ॥

ਚਰਿਤ੍ਰ ੩੦੮ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਰ ਕਰੇਜ ਡਾਇਨੀ ਨਿਹਾਰਾ ॥੭॥

Mur Kareja Daaeinee Nihaaraa ॥7॥

ਚਰਿਤ੍ਰ ੩੦੮ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਤ੍ਰਿਯ ਬਸਤ੍ਰ ਹੁਤੇ ਪਹਿਰਾਏ

Tih Triya Basatar Hute Pahiraaee ॥

ਚਰਿਤ੍ਰ ੩੦੮ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਡਾਇਨ ਸੁਨਤ ਲੋਗ ਉਠਿ ਧਾਏ

Daaein Sunata Loga Autthi Dhaaee ॥

ਚਰਿਤ੍ਰ ੩੦੮ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਗਹਿ ਤਾਹਿ ਬਹੁਤ ਬਿਧਿ ਮਾਰਾ

Jaba Gahi Taahi Bahuta Bidhi Maaraa ॥

ਚਰਿਤ੍ਰ ੩੦੮ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤਿਨ ਮਨਾ ਜੁ ਤ੍ਰਿਯਾ ਉਚਾਰਾ ॥੮॥

Taba Tin Manaa Ju Triyaa Auchaaraa ॥8॥

ਚਰਿਤ੍ਰ ੩੦੮ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਲਗਿ ਤਹਾ ਨ੍ਰਿਪਤਿ ਹੂੰ ਆਯੋ

Taba Lagi Tahaa Nripati Hooaan Aayo ॥

ਚਰਿਤ੍ਰ ੩੦੮ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਕਰੇਜ ਤ੍ਰਿਯ ਹਰਿਯੋ ਰਿਸਾਯੋ

Suni Kareja Triya Hariyo Risaayo ॥

ਚਰਿਤ੍ਰ ੩੦੮ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਡਾਇਨਿ ਕਹ ਕਹਾ ਸੰਘਾਰੋ

Eih Daaeini Kaha Kahaa Saanghaaro ॥

ਚਰਿਤ੍ਰ ੩੦੮ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੈ ਅਬ ਹੀ ਰਾਨੀਯਹਿ ਜਿਯਾਰੋ ॥੯॥

Kai Aba Hee Raaneeyahi Jiyaaro ॥9॥

ਚਰਿਤ੍ਰ ੩੦੮ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤਿਨ ਦੂਰਿ ਠਾਂਢ ਨ੍ਰਿਪ ਕੀਏ

Taba Tin Doori Tthaandha Nripa Keeee ॥

ਚਰਿਤ੍ਰ ੩੦੮ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਕੇ ਚੁੰਬਨ ਤਿਨ ਲੀਏ

Raanee Ke Chuaanban Tin Leeee ॥

ਚਰਿਤ੍ਰ ੩੦੮ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਲਖੈ ਕਰੇਜੋ ਡਾਰੈ

Raajaa Lakhi Karejo Daarai ॥

ਚਰਿਤ੍ਰ ੩੦੮ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਨਹਿ ਮੂੜ ਬਿਚਾਰੈ ॥੧੦॥

Bheda Abheda Nahi Moorha Bichaarai ॥10॥

ਚਰਿਤ੍ਰ ੩੦੮ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਤਬ ਹੀ ਲੋਗਾਨ ਹਟਾਯੋ

Sabha Taba Hee Logaan Hattaayo ॥

ਚਰਿਤ੍ਰ ੩੦੮ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਨਾਰਿ ਸੌ ਭੋਗ ਮਚਾਯੋ

Adhika Naari Sou Bhoga Machaayo ॥

ਚਰਿਤ੍ਰ ੩੦੮ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਖੈ ਜੋ ਮੁਰਿ ਕਹਿ ਪ੍ਰਿਯ ਪ੍ਰਾਨਾ

Raakhi Jo Muri Kahi Priya Paraanaa ॥

ਚਰਿਤ੍ਰ ੩੦੮ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਸੌ ਰਮੌ ਸਦਾ ਬਿਧਿ ਨਾਨਾ ॥੧੧॥

Tuma Sou Ramou Sadaa Bidhi Naanaa ॥11॥

ਚਰਿਤ੍ਰ ੩੦੮ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਭੋਗ ਤਾ ਸੌ ਤ੍ਰਿਯ ਕਰਿ ਕੈ

Adhika Bhoga Taa Sou Triya Kari Kai ॥

ਚਰਿਤ੍ਰ ੩੦੮ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਇ ਭੇਸ ਦੈ ਦਯੋ ਨਿਕਰਿ ਕੈ

Dhaaei Bhesa Dai Dayo Nikari Kai ॥

ਚਰਿਤ੍ਰ ੩੦੮ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਖਤ ਜਾਇ ਪਤਿਹਿ ਅਸ ਭਈ

Bhaakhta Jaaei Patihi Asa Bhaeee ॥

ਚਰਿਤ੍ਰ ੩੦੮ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਇ ਕਰਿਜਵਾ ਡਾਇਨਿ ਗਈ ॥੧੨॥

Deei Karijavaa Daaeini Gaeee ॥12॥

ਚਰਿਤ੍ਰ ੩੦੮ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਿਤ ਮੁਹਿ ਪ੍ਰਥਮ ਕਰਿਜਵਾ ਭਈ

Dita Muhi Parthama Karijavaa Bhaeee ॥

ਚਰਿਤ੍ਰ ੩੦੮ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਵਹ ਅੰਤ੍ਰਧ੍ਯਾਨ ਹ੍ਵੈ ਗਈ

Puni Vaha Aantardhaiaan Havai Gaeee ॥

ਚਰਿਤ੍ਰ ੩੦੮ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਬਰ ਦ੍ਰਿਸਟਿ ਹਮਰੀ ਆਈ

Nripa Bar Drisatti Na Hamaree Aaeee ॥

ਚਰਿਤ੍ਰ ੩੦੮ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਯਾ ਜਨਿਯੈ ਕਿਹ ਦੇਸ ਸਿਧਾਈ ॥੧੩॥

Kaiaa Janiyai Kih Desa Sidhaaeee ॥13॥

ਚਰਿਤ੍ਰ ੩੦੮ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਤਿ ਸਤਿ ਤਬ ਨ੍ਰਿਪਤਿ ਉਚਾਰਾ

Sati Sati Taba Nripati Auchaaraa ॥

ਚਰਿਤ੍ਰ ੩੦੮ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਮੂੜ ਬਿਚਾਰਾ

Bheda Abheda Na Moorha Bichaaraa ॥

ਚਰਿਤ੍ਰ ੩੦੮ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਤ ਥੋ ਤ੍ਰਿਯ ਜਾਰ ਬਜਾਈ

Nrikhta Tho Triya Jaara Bajaaeee ॥

ਚਰਿਤ੍ਰ ੩੦੮ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਚਰਿਤ੍ਰ ਗਯੋ ਆਂਖਿ ਚੁਰਾਈ ॥੧੪॥

Eih Charitar Gayo Aanakhi Churaaeee ॥14॥

ਚਰਿਤ੍ਰ ੩੦੮ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਥਮ ਮਿਤ੍ਰ ਤ੍ਰਿਯ ਬੋਲਿ ਪਠਾਯੋ

Parthama Mitar Triya Boli Patthaayo ॥

ਚਰਿਤ੍ਰ ੩੦੮ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿਯੋ ਕਿਯ ਤ੍ਰਿਯ ਤ੍ਰਾਸ ਦਿਖਾਯੋ

Kahiyo Na Kiya Triya Taraasa Dikhaayo ॥

ਚਰਿਤ੍ਰ ੩੦੮ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਭਜਾ ਇਹ ਚਰਿਤ ਲਖਾਯਾ

Bahuri Bhajaa Eih Charita Lakhaayaa ॥

ਚਰਿਤ੍ਰ ੩੦੮ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਠਾਂਢ ਨ੍ਰਿਪਤਿ ਜੜ ਮੂੰਡ ਮੁੰਡਾਯਾ ॥੧੫॥

Tthaandha Nripati Jarha Mooaanda Muaandaayaa ॥15॥

ਚਰਿਤ੍ਰ ੩੦੮ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਆਠ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੦੮॥੫੯੦੦॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Aattha Charitar Samaapatama Satu Subhama Satu ॥308॥5900॥aphajooaan॥