ਥਕਿਤ ਰਹਤ ਨਿਰਖਤ ਜਿਹ ਬਾਮਾ ॥੨॥

This shabad is on page 2465 of Sri Dasam Granth Sahib.

ਚੌਪਈ

Choupaee ॥


ਕਰਨਾਟਕ ਕੋ ਦੇਸ ਬਸਤ ਜਹ

Karnaatak Ko Desa Basata Jaha ॥

ਚਰਿਤ੍ਰ ੩੦੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਕਰਨਾਟਕ ਸੈਨ ਨ੍ਰਿਪਤਿ ਤਹ

Sree Karnaatak Sain Nripati Taha ॥

ਚਰਿਤ੍ਰ ੩੦੯ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਨਾਟਕ ਦੇਈ ਗ੍ਰਿਹ ਨਾਰੀ

Karnaatak Deeee Griha Naaree ॥

ਚਰਿਤ੍ਰ ੩੦੯ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਤੇ ਲਿਯ ਰਵਿ ਸਸਿ ਉਜਿਯਾਰੀ ॥੧॥

Jaa Te Liya Ravi Sasi Aujiyaaree ॥1॥

ਚਰਿਤ੍ਰ ੩੦੯ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਇਕ ਸਾਹ ਬਸਤ ਥੋ ਨੀਕੋ

Taha Eika Saaha Basata Tho Neeko ॥

ਚਰਿਤ੍ਰ ੩੦੯ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਹਿ ਨਿਰਖਿ ਸੁਖ ਉਪਜਤ ਜੀ ਕੋ

Jaahi Nrikhi Sukh Aupajata Jee Ko ॥

ਚਰਿਤ੍ਰ ੩੦੯ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਸੁਤਾ ਹੁਤੀ ਇਕ ਧਾਮਾ

Taa Ke Sutaa Hutee Eika Dhaamaa ॥

ਚਰਿਤ੍ਰ ੩੦੯ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਥਕਿਤ ਰਹਤ ਨਿਰਖਤ ਜਿਹ ਬਾਮਾ ॥੨॥

Thakita Rahata Nrikhta Jih Baamaa ॥2॥

ਚਰਿਤ੍ਰ ੩੦੯ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਤਾ ਅਪੂਰਬ ਦੇ ਤਿਹ ਨਾਮਾ

Sutaa Apooraba De Tih Naamaa ॥

ਚਰਿਤ੍ਰ ੩੦੯ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸੀ ਕਹੂੰ ਕੋਊ ਨਹਿ ਬਾਮਾ

Jih See Kahooaan Koaoo Nahi Baamaa ॥

ਚਰਿਤ੍ਰ ੩੦੯ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਸਾਹ ਕੇ ਸੁਤ ਕਹ ਬ੍ਯਾਹੀ

Eeka Saaha Ke Suta Kaha Baiaahee ॥

ਚਰਿਤ੍ਰ ੩੦੯ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਰਜ ਕੇਤੁ ਨਾਮ ਤਿਹ ਆਹੀ ॥੩॥

Beeraja Ketu Naam Tih Aahee ॥3॥

ਚਰਿਤ੍ਰ ੩੦੯ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਵਹੁ ਬ੍ਯਾਹਿ ਤਾਹਿ ਲੈ ਗਯੋ

Jaba Vahu Baiaahi Taahi Lai Gayo ॥

ਚਰਿਤ੍ਰ ੩੦੯ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਸਦਨਨ ਲੈ ਪ੍ਰਾਪਤਿ ਭਯੋ

Niju Sadanna Lai Paraapati Bhayo ॥

ਚਰਿਤ੍ਰ ੩੦੯ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਪੁਰਖ ਤਿਨ ਨਾਰਿ ਨਿਹਾਰਾ

Eeka Purkh Tin Naari Nihaaraa ॥

ਚਰਿਤ੍ਰ ੩੦੯ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੀ ਸਮ ਨਹਿ ਰਾਜ ਕੁਮਾਰਾ ॥੪॥

Jaa Kee Sama Nahi Raaja Kumaaraa ॥4॥

ਚਰਿਤ੍ਰ ੩੦੯ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਤ ਤਾਹਿ ਲਗਨ ਤਿਹ ਲਗੀ

Nrikhta Taahi Lagan Tih Lagee ॥

ਚਰਿਤ੍ਰ ੩੦੯ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨੀਦ ਭੂਖਿ ਤਬ ਹੀ ਤੇ ਭਗੀ

Needa Bhookhi Taba Hee Te Bhagee ॥

ਚਰਿਤ੍ਰ ੩੦੯ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਠੈ ਸਹਚਰੀ ਤਾਹਿ ਬੁਲਾਵੈ

Patthai Sahacharee Taahi Bulaavai ॥

ਚਰਿਤ੍ਰ ੩੦੯ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਰੁਚਿ ਮਾਨ ਕਮਾਵੈ ॥੫॥

Kaam Bhoga Ruchi Maan Kamaavai ॥5॥

ਚਰਿਤ੍ਰ ੩੦੯ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੰਗ ਤਾ ਕੇ ਬਹੁ ਬਧਾ ਸਨੇਹਾ

Saanga Taa Ke Bahu Badhaa Sanehaa ॥

ਚਰਿਤ੍ਰ ੩੦੯ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਂਝਨ ਔਰ ਹੀਰ ਕੋ ਜੇਹਾ

Raanjhan Aour Heera Ko Jehaa ॥

ਚਰਿਤ੍ਰ ੩੦੯ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਰਜ ਕੇਤ ਕਹ ਯਾਦਿ ਲ੍ਯਾਵੈ

Beeraja Keta Kaha Yaadi Na Laiaavai ॥

ਚਰਿਤ੍ਰ ੩੦੯ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਮ ਭ੍ਰਾਤ ਕਹਿ ਤਾਹਿ ਬੁਲਾਵੈ ॥੬॥

Dharma Bharaata Kahi Taahi Bulaavai ॥6॥

ਚਰਿਤ੍ਰ ੩੦੯ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਸਸੁਰ ਕੇ ਲੋਗ ਜਾਨੈ

Bheda Sasur Ke Loga Na Jaani ॥

ਚਰਿਤ੍ਰ ੩੦੯ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਮ ਭ੍ਰਾਤ ਤਿਹ ਤ੍ਰਿਯ ਪਹਿਚਾਨੈ

Dharma Bharaata Tih Triya Pahichaani ॥

ਚਰਿਤ੍ਰ ੩੦੯ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਮੂਰਖ ਲਹਹੀ

Bheda Abheda Na Moorakh Lahahee ॥

ਚਰਿਤ੍ਰ ੩੦੯ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭ੍ਰਾਤਾ ਜਾਨ ਕਛੂ ਨਹਿ ਕਹਹੀ ॥੭॥

Bharaataa Jaan Kachhoo Nahi Kahahee ॥7॥

ਚਰਿਤ੍ਰ ੩੦੯ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਦਿਨ ਤ੍ਰਿਯ ਇਹ ਭਾਂਤਿ ਉਚਾਰਾ

Eika Din Triya Eih Bhaanti Auchaaraa ॥

ਚਰਿਤ੍ਰ ੩੦੯ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਪਤਿ ਕੌ ਦੈ ਕੈ ਬਿਖੁ ਮਾਰਾ

Niju Pati Kou Dai Kai Bikhu Maaraa ॥

ਚਰਿਤ੍ਰ ੩੦੯ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਸੌ ਰੋਦਨ ਕਰੈ

Bhaanti Bhaanti Sou Rodan Kari ॥

ਚਰਿਤ੍ਰ ੩੦੯ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਗ ਲਖਤ ਸਿਰ ਕੇਸ ਉਪਰੈ ॥੮॥

Loga Lakhta Sri Kesa Aupari ॥8॥

ਚਰਿਤ੍ਰ ੩੦੯ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਮੈ ਧਾਮ ਕਵਨ ਕੇ ਰਹੋ

Aba Mai Dhaam Kavan Ke Raho ॥

ਚਰਿਤ੍ਰ ੩੦੯ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਪਿਯ ਸਬਦ ਕਵਨ ਸੌ ਕਹੋ

Mai Piya Sabada Kavan Sou Kaho ॥

ਚਰਿਤ੍ਰ ੩੦੯ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਯਾਇ ਨਹੀ ਹਰਿ ਕੇ ਘਰਿ ਭੀਤਰਿ

Naiaaei Nahee Hari Ke Ghari Bheetri ॥

ਚਰਿਤ੍ਰ ੩੦੯ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਗਤਿ ਕਰੀ ਮੋਰਿ ਅਵਨੀ ਤਰ ॥੯॥

Eih Gati Karee Mori Avanee Tar ॥9॥

ਚਰਿਤ੍ਰ ੩੦੯ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰਿਹ ਕੋ ਦਰਬ ਸੰਗ ਕਰਿ ਲੀਨਾ

Griha Ko Darba Saanga Kari Leenaa ॥

ਚਰਿਤ੍ਰ ੩੦੯ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਤ੍ਰਹਿ ਸੰਗ ਪਯਾਨਾ ਕੀਨਾ

Mitarhi Saanga Payaanaa Keenaa ॥

ਚਰਿਤ੍ਰ ੩੦੯ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਮ ਭਾਇ ਜਾ ਕੌ ਕਰਿ ਭਾਖਾ

Dharma Bhaaei Jaa Kou Kari Bhaakhaa ॥

ਚਰਿਤ੍ਰ ੩੦੯ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਨਾਥ ਧਾਮ ਕਰਿ ਰਾਖਾ ॥੧੦॥

Eih Chhala Naatha Dhaam Kari Raakhaa ॥10॥

ਚਰਿਤ੍ਰ ੩੦੯ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲੋਗ ਸਭੈ ਇਹ ਭਾਂਤਿ ਉਚਾਰਾ

Loga Sabhai Eih Bhaanti Auchaaraa ॥

ਚਰਿਤ੍ਰ ੩੦੯ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਪੁ ਬਿਖੈ ਮਿਲਿ ਕਰਤ ਬਿਚਾਰਾ

Aapu Bikhi Mili Karta Bichaaraa ॥

ਚਰਿਤ੍ਰ ੩੦੯ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਕਰੈ ਇਹ ਨਾਰਿ ਬਿਚਾਰੀ

Kahaa Kari Eih Naari Bichaaree ॥

ਚਰਿਤ੍ਰ ੩੦੯ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੀ ਦੈਵ ਐਸ ਗਤਿ ਧਾਰੀ ॥੧੧॥

Jaa Kee Daiva Aaisa Gati Dhaaree ॥11॥

ਚਰਿਤ੍ਰ ੩੦੯ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਲੈ ਸਭ ਹੀ ਧਨ ਧਾਮਾ

Taa Te Lai Sabha Hee Dhan Dhaamaa ॥

ਚਰਿਤ੍ਰ ੩੦੯ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਪੁਨੇ ਗਈ ਭਾਇ ਕੇ ਬਾਮਾ

Apune Gaeee Bhaaei Ke Baamaa ॥

ਚਰਿਤ੍ਰ ੩੦੯ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਸਕਤ ਬਿਚਰਿ ਕੈ

Bheda Abheda Na Sakata Bichari Kai ॥

ਚਰਿਤ੍ਰ ੩੦੯ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਈ ਜਾਰ ਕੇ ਨਾਥ ਸੰਘਰਿ ਕੈ ॥੧੨॥

Gaeee Jaara Ke Naatha Saanghari Kai ॥12॥

ਚਰਿਤ੍ਰ ੩੦੯ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਨੌ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੦੯॥੫੯੧੨॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Nou Charitar Samaapatama Satu Subhama Satu ॥309॥5912॥aphajooaan॥