ਕਾਮ ਕ੍ਰਿਯਾ ਤਾ ਸੌ ਕਸਿ ਠਾਨੀ ॥੧੩॥

This shabad is on page 2469 of Sri Dasam Granth Sahib.

ਚੌਪਈ

Choupaee ॥


ਬਿਰਹ ਸੈਨ ਇਕ ਨ੍ਰਿਪਤਿ ਸੁਜਾਨਾ

Briha Sain Eika Nripati Sujaanaa ॥

ਚਰਿਤ੍ਰ ੩੧੧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਤ ਆਨਿ ਦੇਸ ਜਿਹ ਨਾਨਾ

Maanta Aani Desa Jih Naanaa ॥

ਚਰਿਤ੍ਰ ੩੧੧ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਰਹ ਮੰਜਰੀ ਤਾ ਕੀ ਰਾਨੀ

Briha Maanjaree Taa Kee Raanee ॥

ਚਰਿਤ੍ਰ ੩੧੧ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰਿ ਭਵਨ ਚਤ੍ਰਦਸ ਜਾਨੀ ॥੧॥

Suaandari Bhavan Chatardasa Jaanee ॥1॥

ਚਰਿਤ੍ਰ ੩੧੧ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੈ ਧਾਮ ਏਕ ਸੁਤ ਭਯੋ

Taa Kai Dhaam Eeka Suta Bhayo ॥

ਚਰਿਤ੍ਰ ੩੧੧ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨਕ ਰਵਿ ਦੁਤਿਯੋ ਪ੍ਰਗਟਯੋ

Jaanka Ravi Dutiyo Pargattayo ॥

ਚਰਿਤ੍ਰ ੩੧੧ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰਿਤਾ ਤਿਹ ਕਹੀ ਆਵੈ

Suaandaritaa Tih Kahee Na Aavai ॥

ਚਰਿਤ੍ਰ ੩੧੧ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਤ ਪਲਕ ਜੋਰੀ ਜਾਵੈ ॥੨॥

Nrikhta Palaka Na Joree Jaavai ॥2॥

ਚਰਿਤ੍ਰ ੩੧੧ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਇਕ ਤਰਨਿ ਸਾਹ ਕੀ ਜਾਈ

Taha Eika Tarni Saaha Kee Jaaeee ॥

ਚਰਿਤ੍ਰ ੩੧੧ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੀ ਛਬਿ ਨਹਿ ਜਾਤ ਬਤਾਈ

Jaa Kee Chhabi Nahi Jaata Bataaeee ॥

ਚਰਿਤ੍ਰ ੩੧੧ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੈ ਸਸਿ ਤੇ ਰੋਹਨਿ ਇਹ ਜਈ

Kai Sasi Te Rohani Eih Jaeee ॥

ਚਰਿਤ੍ਰ ੩੧੧ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਗੇ ਹ੍ਵੈ ਹੈ ਪਾਛੇ ਭਈ ॥੩॥

Aage Havai Hai Na Paachhe Bhaeee ॥3॥

ਚਰਿਤ੍ਰ ੩੧੧ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕੁਅਰ ਜਬ ਤਵਨ ਨਿਹਾਰਿਯੋ

Raaja Kuar Jaba Tavan Nihaariyo ॥

ਚਰਿਤ੍ਰ ੩੧੧ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਦਨ ਬਾਨ ਤਨ ਤਾਹਿ ਪ੍ਰਹਾਰਿਯੋ

Madan Baan Tan Taahi Parhaariyo ॥

ਚਰਿਤ੍ਰ ੩੧੧ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਗੀ ਅਟਕਿ ਸੁਧਿ ਬੁਧਿ ਛੁਟ ਗਈ

Lagee Attaki Sudhi Budhi Chhutta Gaeee ॥

ਚਰਿਤ੍ਰ ੩੧੧ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬਹਿ ਤਰੁਨਿ ਮਤਵਾਰੀ ਭਈ ॥੪॥

Tabahi Taruni Matavaaree Bhaeee ॥4॥

ਚਰਿਤ੍ਰ ੩੧੧ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਤਨ ਦਰਬੁ ਲੁਟਾਈ

Bhaanti Bhaanti Tan Darbu Luttaaeee ॥

ਚਰਿਤ੍ਰ ੩੧੧ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਸਖਿਨ ਕਹ ਰਹੀ ਪਠਾਈ

Adhika Sakhin Kaha Rahee Patthaaeee ॥

ਚਰਿਤ੍ਰ ੩੧੧ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕੁਅਰ ਕ੍ਯੋਹੂੰ ਨਹਿ ਆਏ

Raaja Kuar Kaiohooaan Nahi Aaee ॥

ਚਰਿਤ੍ਰ ੩੧੧ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੌ ਕਰੇ ਮਨ ਕੇ ਭਾਏ ॥੫॥

Taa Sou Kare Na Man Ke Bhaaee ॥5॥

ਚਰਿਤ੍ਰ ੩੧੧ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿ ਕਰਿ ਜਤਨ ਕੁਅਰਿ ਬਹੁ ਹਾਰੀ

Kari Kari Jatan Kuari Bahu Haaree ॥

ਚਰਿਤ੍ਰ ੩੧੧ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੈਸਹੂੰ ਭਜੀ ਮਿਤ੍ਰ ਨਹਿ ਪ੍ਯਾਰੀ

Kaisahooaan Bhajee Mitar Nahi Paiaaree ॥

ਚਰਿਤ੍ਰ ੩੧੧ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਘਾਯਲ ਫਿਰੈ ਕੁਅਰਿ ਮਤਵਾਰੀ

Ghaayala Phrii Kuari Matavaaree ॥

ਚਰਿਤ੍ਰ ੩੧੧ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਮ੍ਰਿਗੀ ਬਿਸਿਖ ਤਨ ਮਾਰੀ ॥੬॥

Jaanuka Mrigee Bisikh Tan Maaree ॥6॥

ਚਰਿਤ੍ਰ ੩੧੧ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੋਵਤ ਕੁਅਰਿ ਕਬੂੰ ਉਠਿ ਗਾਵੈ

Rovata Kuari Kabooaan Autthi Gaavai ॥

ਚਰਿਤ੍ਰ ੩੧੧ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਚਤ ਕਬਹੂੰ ਬਚਨ ਸੁਨਾਵੈ

Naachata Kabahooaan Bachan Sunaavai ॥

ਚਰਿਤ੍ਰ ੩੧੧ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਤ੍ਰ ਮਿਲਾਇ ਦੇਇ ਮੁਹਿ ਕੋਈ

Mitar Milaaei Deei Muhi Koeee ॥

ਚਰਿਤ੍ਰ ੩੧੧ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਮੁਖ ਮਾਂਗੈ ਦਯੋ ਤਿਹ ਸੋਈ ॥੭॥

Jo Mukh Maangai Dayo Tih Soeee ॥7॥

ਚਰਿਤ੍ਰ ੩੧੧ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਸਖੀ ਇਹ ਭਾਂਤਿ ਉਚਾਰੋ

Eeka Sakhee Eih Bhaanti Auchaaro ॥

ਚਰਿਤ੍ਰ ੩੧੧ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਹੁ ਮਿਤ੍ਰਨੀਥ ਬਚਨ ਹਮਾਰੋ

Sunahu Mitarneetha Bachan Hamaaro ॥

ਚਰਿਤ੍ਰ ੩੧੧ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਤੁਹਿ ਕੌ ਤਵ ਮਿਤ੍ਰ ਮਿਲਾਊਂ

Jo Tuhi Kou Tava Mitar Milaaoona ॥

ਚਰਿਤ੍ਰ ੩੧੧ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਉ ਕਹਾ ਤੁਮ ਤੇ ਬਰ ਪਾਊਂ ॥੮॥

Tau Kahaa Tuma Te Bar Paaoona ॥8॥

ਚਰਿਤ੍ਰ ੩੧੧ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹ ਸੁਤਾ ਜਬ ਯੌ ਸੁਨਿ ਪਾਵਾ

Saaha Sutaa Jaba You Suni Paavaa ॥

ਚਰਿਤ੍ਰ ੩੧੧ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁਕ ਬਹੁਰਿ ਬਪੁ ਮੈ ਜਿਯ ਆਵਾ

Januka Bahuri Bapu Mai Jiya Aavaa ॥

ਚਰਿਤ੍ਰ ੩੧੧ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਧਨੀ ਅਧਿਕ ਮਨਹੁ ਧਨ ਪਾਯੋ

Nidhanee Adhika Manhu Dhan Paayo ॥

ਚਰਿਤ੍ਰ ੩੧੧ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਕਰ ਅੰਮਿਤ ਮ੍ਰਿਤ ਕੇ ਆਯੋ ॥੯॥

Janu Kar Aanmita Mrita Ke Aayo ॥9॥

ਚਰਿਤ੍ਰ ੩੧੧ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸੌ ਲਗਨ ਕੁਅਰ ਕੀ ਹੁਤੀ

Jaa Sou Lagan Kuar Kee Hutee ॥

ਚਰਿਤ੍ਰ ੩੧੧ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੌ ਭੇਸ ਧਾਰਿ ਕੈ ਸੁਤੀ

Taa Sou Bhesa Dhaari Kai Sutee ॥

ਚਰਿਤ੍ਰ ੩੧੧ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਗ੍ਰਿਹਨ ਮੈ ਕਿਯਾ ਪਿਯਾਨਾ

Raaja Grihan Mai Kiyaa Piyaanaa ॥

ਚਰਿਤ੍ਰ ੩੧੧ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਖਤ ਭਈ ਬਚਨ ਬਿਧਿ ਨਾਨਾ ॥੧੦॥

Bhaakhta Bhaeee Bachan Bidhi Naanaa ॥10॥

ਚਰਿਤ੍ਰ ੩੧੧ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਸੁਤ ਤ੍ਰਿਯ ਜੁ ਤਿਹਾਰੇ ਭਈ

Nripa Suta Triya Ju Tihaare Bhaeee ॥

ਚਰਿਤ੍ਰ ੩੧੧ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਤਿਨ ਤੁਮਰੇ ਧਾਮ ਪਠਈ

Mai Tin Tumare Dhaam Patthaeee ॥

ਚਰਿਤ੍ਰ ੩੧੧ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਤਿਹ ਤ੍ਰਿਯ ਕੋ ਚਿਤ ਚੁਰਾਯੋ

Tuma Tih Triya Ko Chita Churaayo ॥

ਚਰਿਤ੍ਰ ੩੧੧ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਚਲਿ ਕੁਅਰ ਕਰੋ ਮਨ ਭਾਯੋ ॥੧੧॥

Aba Chali Kuar Karo Man Bhaayo ॥11॥

ਚਰਿਤ੍ਰ ੩੧੧ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਨ੍ਰਿਪ ਸੁਤ ਐਸੇ ਸੁਨਿ ਪਾਈ

Jaba Nripa Suta Aaise Suni Paaeee ॥

ਚਰਿਤ੍ਰ ੩੧੧ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਲਿਯੋ ਪਨਹੀ ਪਾਇ ਚੜਾਈ

Chaliyo Na Panhee Paaei Charhaaeee ॥

ਚਰਿਤ੍ਰ ੩੧੧ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਜੜ ਕਛੁ ਬਿਚਾਰਾ

Bheda Abheda Jarha Kachhu Na Bichaaraa ॥

ਚਰਿਤ੍ਰ ੩੧੧ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਯੋ ਸਾਹ ਸੁਤਾ ਕੈ ਦ੍ਵਾਰਾ ॥੧੨॥

Aayo Saaha Sutaa Kai Davaaraa ॥12॥

ਚਰਿਤ੍ਰ ੩੧੧ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਿਯਾ ਬੁਝਾਇ ਦਯੋ ਆਗੇ ਤ੍ਰਿਯ

Diyaa Bujhaaei Dayo Aage Triya ॥

ਚਰਿਤ੍ਰ ੩੧੧ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਵਤ ਭਯੋ ਅੰਧੇਰੇ ਘਰ ਪਿਯ

Aavata Bhayo Aandhere Ghar Piya ॥

ਚਰਿਤ੍ਰ ੩੧੧ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਅਟਕਾ ਜਾ ਸੌ ਸੋ ਜਾਨੀ

Chita Attakaa Jaa Sou So Jaanee ॥

ਚਰਿਤ੍ਰ ੩੧੧ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਕ੍ਰਿਯਾ ਤਾ ਸੌ ਕਸਿ ਠਾਨੀ ॥੧੩॥

Kaam Kriyaa Taa Sou Kasi Tthaanee ॥13॥

ਚਰਿਤ੍ਰ ੩੧੧ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਕਰਿ ਧਾਮ ਸਿਧਾਰਿਯੋ

Kaam Bhoga Kari Dhaam Sidhaariyo ॥

ਚਰਿਤ੍ਰ ੩੧੧ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਕਛੁ ਬਿਚਾਰ ਬਿਚਾਰਿਯੋ

Moorakh Kachhu Na Bichaara Bichaariyo ॥

ਚਰਿਤ੍ਰ ੩੧੧ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਯਾ ਬੁਝਾਇ ਤ੍ਰਿਯ ਰੋਜ ਬੁਲਾਵੈ

Diyaa Bujhaaei Triya Roja Bulaavai ॥

ਚਰਿਤ੍ਰ ੩੧੧ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਕੇਲ ਕਰਿ ਕੁਵਤਿ ਕਮਾਵੈ ॥੧੪॥

Kaam Kela Kari Kuvati Kamaavai ॥14॥

ਚਰਿਤ੍ਰ ੩੧੧ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੇਨ ਕਹਾ ਸੂ ਦੂਤਿਯਹਿ ਦੀਨਾ

Dena Kahaa Soo Dootiyahi Deenaa ॥

ਚਰਿਤ੍ਰ ੩੧੧ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਨ੍ਰਿਪ ਸੁਤ ਤਨ ਕੀਨਾ

Kaam Bhoga Nripa Suta Tan Keenaa ॥

ਚਰਿਤ੍ਰ ੩੧੧ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਜੜ ਭੇਦ ਅਭੇਦ ਪਾਯੋ

Tin Jarha Bheda Abheda Na Paayo ॥

ਚਰਿਤ੍ਰ ੩੧੧ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਅਪਨੋ ਮੂੰਡ ਮੁੰਡਾਯੋ ॥੧੫॥

Eih Chhala Apano Mooaanda Muaandaayo ॥15॥

ਚਰਿਤ੍ਰ ੩੧੧ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਗ੍ਯਾਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੧੧॥੫੯੩੬॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Gaiaaraha Charitar Samaapatama Satu Subhama Satu ॥311॥5936॥aphajooaan॥