ਬਢਤ ਬਢਤ ਸੋ ਭਯੋ ਤਰੁਨ ਜਬ ॥

This shabad is on page 2471 of Sri Dasam Granth Sahib.

ਚੌਪਈ

Choupaee ॥


ਜੋਗ ਸੈਨ ਰਾਜਾ ਇਕ ਅਤਿ ਬਲ

Joga Sain Raajaa Eika Ati Bala ॥

ਚਰਿਤ੍ਰ ੩੧੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਅਨੇਕ ਜੀਤੇ ਜਿਨ ਦਲ ਮਲਿ

Ari Aneka Jeete Jin Dala Mali ॥

ਚਰਿਤ੍ਰ ੩੧੨ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਸੰਨ੍ਯਾਸ ਮਤੀ ਦਾਰਾ ਘਰ

Sree Saanniaasa Matee Daaraa Ghar ॥

ਚਰਿਤ੍ਰ ੩੧੨ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਚਤੁਰਿ ਤ੍ਰਿਯ ਹੁਤੀ ਗੁਨਨ ਕਰਿ ॥੧॥

Adhika Chaturi Triya Hutee Gunan Kari ॥1॥

ਚਰਿਤ੍ਰ ੩੧੨ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੇਤਿਕ ਦਿਨਨ ਜਨਤ ਸੁਤ ਭਈ

Ketika Dinn Janta Suta Bhaeee ॥

ਚਰਿਤ੍ਰ ੩੧੨ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਖ੍ਯਾ ਰਾਇ ਬਿਰਾਗੀ ਦਈ

Sikhiaa Raaei Biraagee Daeee ॥

ਚਰਿਤ੍ਰ ੩੧੨ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਢਤ ਬਢਤ ਸੋ ਭਯੋ ਤਰੁਨ ਜਬ

Badhata Badhata So Bhayo Taruna Jaba ॥

ਚਰਿਤ੍ਰ ੩੧੨ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਤ ਹੀ ਸੁੰਦਰਿ ਹੋਤ ਭਯੋ ਤਬ ॥੨॥

Ata Hee Suaandari Hota Bhayo Taba ॥2॥

ਚਰਿਤ੍ਰ ੩੧੨ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਇਕ ਹੁਤੀ ਜਾਟ ਕੀ ਦਾਰਾ

Taha Eika Hutee Jaatta Kee Daaraa ॥

ਚਰਿਤ੍ਰ ੩੧੨ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਟਕਿ ਰਹੀ ਲਖਿ ਰਾਜ ਕੁਮਾਰਾ

Attaki Rahee Lakhi Raaja Kumaaraa ॥

ਚਰਿਤ੍ਰ ੩੧੨ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਸੁ ਦਿਨ ਸਦਨ ਤਵਨ ਕੇ ਜਾਵੈ

Nisu Din Sadan Tavan Ke Jaavai ॥

ਚਰਿਤ੍ਰ ੩੧੨ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਸੁਤ ਤਾਹਿ ਚਿਤ ਨਹਿ ਲ੍ਯਾਵੈ ॥੩॥

Nripa Suta Taahi Chita Nahi Laiaavai ॥3॥

ਚਰਿਤ੍ਰ ੩੧੨ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਤਰੁਨਿ ਦੁਖਿਤ ਅਤਿ ਭਈ

Taa Te Taruni Dukhita Ati Bhaeee ॥

ਚਰਿਤ੍ਰ ੩੧੨ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਮੈ ਚਰਿਤ ਬਿਚਾਰੇ ਕਈ

Chita Mai Charita Bichaare Kaeee ॥

ਚਰਿਤ੍ਰ ੩੧੨ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤਨ ਇਹੈ ਬਿਚਾਰ ਬਿਚਾਰਾ

Taba Tan Eihi Bichaara Bichaaraa ॥

ਚਰਿਤ੍ਰ ੩੧੨ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਤਨ ਭੇਸ ਜੋਗ ਕੋ ਧਾਰਾ ॥੪॥

Niju Tan Bhesa Joga Ko Dhaaraa ॥4॥

ਚਰਿਤ੍ਰ ੩੧੨ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋਗ ਭੇਸ ਧਰਿ ਤਿਹ ਗ੍ਰਿਹ ਗਈ

Joga Bhesa Dhari Tih Griha Gaeee ॥

ਚਰਿਤ੍ਰ ੩੧੨ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੰਤ੍ਰ ਮੰਤ੍ਰ ਸਿਖਵਤ ਬਹੁ ਭਈ

Jaantar Maantar Sikhvata Bahu Bhaeee ॥

ਚਰਿਤ੍ਰ ੩੧੨ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਲਯੋ ਚੋਰ ਕਰਿ ਚਿਤਾ

Taa Ko Layo Chora Kari Chitaa ॥

ਚਰਿਤ੍ਰ ੩੧੨ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਔਰ ਹਰਾ ਗ੍ਰਿਹਿ ਕੋ ਸਭ ਬਿਤਾ ॥੫॥

Aour Haraa Grihi Ko Sabha Bitaa ॥5॥

ਚਰਿਤ੍ਰ ੩੧੨ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਦਿਨ ਯੌ ਤਿਹ ਸਾਥ ਉਚਾਰੋ

Eika Din You Tih Saatha Auchaaro ॥

ਚਰਿਤ੍ਰ ੩੧੨ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨਤ ਜੋਗੀ ਸਵਹਿ ਉਠਾਰੋ

Jaanta Jogee Savahi Autthaaro ॥

ਚਰਿਤ੍ਰ ੩੧੨ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਦਿਨ ਇਕਲ ਜੁ ਮੋ ਸੌ ਚਲੈ

Eika Din Eikala Ju Mo Sou Chalai ॥

ਚਰਿਤ੍ਰ ੩੧੨ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੌਤਕ ਲਖਹੁ ਸਕਲ ਤੁਮ ਭਲੈ ॥੬॥

Koutaka Lakhhu Sakala Tuma Bhalai ॥6॥

ਚਰਿਤ੍ਰ ੩੧੨ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ