ਤ੍ਰਿਯ ਚਰਿਤ੍ਰ ਕੋ ਲਖ੍ਯੋ ਨ ਢੰਗਾ ॥

This shabad is on page 2472 of Sri Dasam Granth Sahib.

ਚੌਪਈ

Choupaee ॥


ਜਬ ਨਿਸੁ ਭਈ ਅਰਧ ਅੰਧ੍ਯਾਰੀ

Jaba Nisu Bhaeee Ardha Aandhaiaaree ॥

ਚਰਿਤ੍ਰ ੩੧੨ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਨ੍ਰਿਪ ਸੁਤ ਇਹ ਭਾਂਤਿ ਬਿਚਾਰੀ

Taba Nripa Suta Eih Bhaanti Bichaaree ॥

ਚਰਿਤ੍ਰ ੩੧੨ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਕਲੋ ਜੋਗੀ ਸਾਥ ਸਿਧੈ ਹੈ

Eikalo Jogee Saatha Sidhai Hai ॥

ਚਰਿਤ੍ਰ ੩੧੨ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਠਤ ਮਸਾਨ ਨਿਰਖਿ ਘਰ ਹੈ ॥੮॥

Autthata Masaan Nrikhi Ghar Aai Hai ॥8॥

ਚਰਿਤ੍ਰ ੩੧੨ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਲਤ ਭਯੋ ਜੋਗੀ ਕੇ ਸੰਗਾ

Chalata Bhayo Jogee Ke Saangaa ॥

ਚਰਿਤ੍ਰ ੩੧੨ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਚਰਿਤ੍ਰ ਕੋ ਲਖ੍ਯੋ ਢੰਗਾ

Triya Charitar Ko Lakhio Na Dhaangaa ॥

ਚਰਿਤ੍ਰ ੩੧੨ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹ੍ਵੈ ਏਕਲੋ ਗਯੋ ਤਿਹ ਸਾਥਾ

Havai Eekalo Gayo Tih Saathaa ॥

ਚਰਿਤ੍ਰ ੩੧੨ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਸਤ੍ਰ ਅਸਤ੍ਰ ਗਹਿ ਲਯੋ ਹਾਥਾ ॥੯॥

Sasatar Asatar Gahi Layo Na Haathaa ॥9॥

ਚਰਿਤ੍ਰ ੩੧੨ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਦੋਊ ਗਏ ਗਹਰ ਬਨ ਮਾਹੀ

Jaba Doaoo Gaee Gahar Ban Maahee ॥

ਚਰਿਤ੍ਰ ੩੧੨ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਹ ਕੋਊ ਮਨੁਖ ਤੀਸਰੋ ਨਾਹੀ

Jaha Koaoo Manukh Teesaro Naahee ॥

ਚਰਿਤ੍ਰ ੩੧੨ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਅਬਲਾ ਇਹ ਭਾਂਤਿ ਉਚਾਰਾ

Taba Abalaa Eih Bhaanti Auchaaraa ॥

ਚਰਿਤ੍ਰ ੩੧੨ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਹੁ ਕੁਅਰ ਜੂ ਬਚਨ ਹਮਾਰਾ ॥੧੦॥

Sunahu Kuar Joo Bachan Hamaaraa ॥10॥

ਚਰਿਤ੍ਰ ੩੧੨ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ