ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਬਾਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੧੨॥੫੯੪੯॥ਅਫਜੂੰ॥

This shabad is on page 2473 of Sri Dasam Granth Sahib.

ਤ੍ਰਿਯ ਬਾਚ

Triya Baacha ॥


ਕੈ ਜੜ ਪ੍ਰਾਨਨ ਕੀ ਆਸਾ ਤਜੁ

Kai Jarha Paraann Kee Aasaa Taju ॥

ਚਰਿਤ੍ਰ ੩੧੨ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੈ ਰੁਚਿ ਮਾਨਿ ਆਉ ਮੁਹਿ ਕੌ ਭਜੁ

Kai Ruchi Maani Aaau Muhi Kou Bhaju ॥

ਚਰਿਤ੍ਰ ੩੧੨ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੈ ਤੁਹਿ ਕਾਟਿ ਕਰੈ ਸਤ ਖੰਡਾ

Kai Tuhi Kaatti Kari Sata Khaandaa ॥

ਚਰਿਤ੍ਰ ੩੧੨ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੈ ਦੈ ਮੋਰਿ ਭਗ ਬਿਖੈ ਲੰਡਾ ॥੧੧॥

Kai Dai Mori Bhaga Bikhi Laandaa ॥11॥

ਚਰਿਤ੍ਰ ੩੧੨ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕੁਅਰ ਅਤ ਹੀ ਤਬ ਡਰਾ

Raaja Kuar Ata Hee Taba Daraa ॥

ਚਰਿਤ੍ਰ ੩੧੨ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਤਿਹ ਤ੍ਰਿਯ ਸੰਗ ਕਰਾ

Kaam Bhoga Tih Triya Saanga Karaa ॥

ਚਰਿਤ੍ਰ ੩੧੨ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਸੈ ਵਾ ਕੋ ਛਲਿ ਗਈ

Eih Chhala Sai Vaa Ko Chhali Gaeee ॥

ਚਰਿਤ੍ਰ ੩੧੨ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਇ ਬਿਰਾਗਿਯਹਿ ਭੋਗਤ ਭਈ ॥੧੨॥

Raaei Biraagiyahi Bhogata Bhaeee ॥12॥

ਚਰਿਤ੍ਰ ੩੧੨ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੰਤ ਤ੍ਰਿਯਨ ਕੇ ਕਿਨੂੰ ਪਾਯੋ

Aanta Triyan Ke Kinooaan Na Paayo ॥

ਚਰਿਤ੍ਰ ੩੧੨ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਧਨਾ ਸਿਰਜਿ ਬਹੁਰਿ ਪਛੁਤਾਯੋ

Bidhanaa Sriji Bahuri Pachhutaayo ॥

ਚਰਿਤ੍ਰ ੩੧੨ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਇਹ ਕਿਯੌ ਸਕਲ ਸੰਸਾਰੋ

Jin Eih Kiyou Sakala Saansaaro ॥

ਚਰਿਤ੍ਰ ੩੧੨ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਵਹੈ ਪਛਾਨਿ ਭੇਦ ਤ੍ਰਿਯ ਹਾਰੋ ॥੧੩॥

Vahai Pachhaani Bheda Triya Haaro ॥13॥

ਚਰਿਤ੍ਰ ੩੧੨ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਬਾਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੧੨॥੫੯੪੯॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Baaraha Charitar Samaapatama Satu Subhama Satu ॥312॥5949॥aphajooaan॥