ਚੌਪਈ ॥

This shabad is on page 2473 of Sri Dasam Granth Sahib.

ਚੌਪਈ

Choupaee ॥


ਸ੍ਵਰਨ ਸੈਨ ਇਕ ਸੁਨਾ ਨ੍ਰਿਪਾਲਾ

Savarn Sain Eika Sunaa Nripaalaa ॥

ਚਰਿਤ੍ਰ ੩੧੩ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੇ ਸਦਨ ਆਠ ਸੈ ਬਾਲਾ

Jaa Ke Sadan Aattha Sai Baalaa ॥

ਚਰਿਤ੍ਰ ੩੧੩ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸ੍ਵਮਤੀ ਤਾ ਕੇ ਇਕ ਨਾਰੀ

Bisavamatee Taa Ke Eika Naaree ॥

ਚਰਿਤ੍ਰ ੩੧੩ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਤ ਜਿਹ ਕੀ ਪ੍ਰਭਾ ਉਚਾਰੀ ॥੧॥

Jaata Na Jih Kee Parbhaa Auchaaree ॥1॥

ਚਰਿਤ੍ਰ ੩੧੩ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਾਇਨੇਕ ਤਿਨ ਨ੍ਰਿਪਤਿ ਨਿਹਾਰੀ

Naaeineka Tin Nripati Nihaaree ॥

ਚਰਿਤ੍ਰ ੩੧੩ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪਮਾਨ ਗੁਨਮਾਨ ਬਿਚਾਰੀ

Roopmaan Gunamaan Bichaaree ॥

ਚਰਿਤ੍ਰ ੩੧੩ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕਹ ਪਕਰਿ ਸਦਨ ਲੈ ਆਯੋ

Taa Kaha Pakari Sadan Lai Aayo ॥

ਚਰਿਤ੍ਰ ੩੧੩ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਤਿਹ ਸਾਥ ਕਮਾਯੋ ॥੨॥

Kaam Bhoga Tih Saatha Kamaayo ॥2॥

ਚਰਿਤ੍ਰ ੩੧੩ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਲੈ ਇਸਤ੍ਰੀ ਨ੍ਰਿਪ ਕਰੋ

Taa Ko Lai Eisataree Nripa Karo ॥

ਚਰਿਤ੍ਰ ੩੧੩ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਤਿਹ ਸਾਥ ਬਿਹਰੋ

Bhaanti Bhaanti Tih Saatha Bihro ॥

ਚਰਿਤ੍ਰ ੩੧੩ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤ੍ਰਿਯ ਕੀ ਕੁਟੇਵ ਨਹਿ ਜਾਈ

Taa Triya Kee Kutteva Nahi Jaaeee ॥

ਚਰਿਤ੍ਰ ੩੧੩ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਰਨ ਸਾਥ ਰਮੈ ਲਪਟਾਈ ॥੩॥

Avarn Saatha Ramai Lapattaaeee ॥3॥

ਚਰਿਤ੍ਰ ੩੧੩ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਦਿਨ ਅਰਧ ਨਿਸਾ ਜਬ ਭਈ

Eika Din Ardha Nisaa Jaba Bhaeee ॥

ਚਰਿਤ੍ਰ ੩੧੩ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਰ ਧਾਮ ਨਾਇਨ ਵਹ ਗਈ

Jaara Dhaam Naaein Vaha Gaeee ॥

ਚਰਿਤ੍ਰ ੩੧੩ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੌਕੀਦਾਰਨ ਗਹਿ ਤਾ ਕੌ ਲਿਯ

Choukeedaaran Gahi Taa Kou Liya ॥

ਚਰਿਤ੍ਰ ੩੧੩ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਕ ਕਾਟਿ ਕਰ ਬਹੁਰਿ ਛਾਡਿ ਦਿਯ ॥੪॥

Naaka Kaatti Kar Bahuri Chhaadi Diya ॥4॥

ਚਰਿਤ੍ਰ ੩੧੩ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਾਇਨਿ ਕਟੀ ਨਾਕ ਲੈ ਕੈ ਕਰ

Naaeini Kattee Naaka Lai Kai Kar ॥

ਚਰਿਤ੍ਰ ੩੧੩ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰਿ ਆਈ ਨ੍ਰਿਪ ਕੇ ਭੀਤਰ ਘਰ

Phiri Aaeee Nripa Ke Bheetr Ghar ॥

ਚਰਿਤ੍ਰ ੩੧੩ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਨ੍ਰਿਪ ਰੋਮ ਮੂੰਡਬੇ ਕਾਜਾ

Taba Nripa Roma Mooaandabe Kaajaa ॥

ਚਰਿਤ੍ਰ ੩੧੩ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਗ੍ਯੋ ਤੁਰਤੁ ਉਸਤਰਾ ਰਾਜਾ ॥੫॥

Maagaio Turtu Austaraa Raajaa ॥5॥

ਚਰਿਤ੍ਰ ੩੧੩ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤਿਨ ਵਹੈ ਉਸਤਰਾ ਦੀਯੋ

Taba Tin Vahai Austaraa Deeyo ॥

ਚਰਿਤ੍ਰ ੩੧੩ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਪਰ ਬਾਢਿ ਕਬਹੂੰ ਕੀਯੋ

Jaa Par Baadhi Na Kabahooaan Keeyo ॥

ਚਰਿਤ੍ਰ ੩੧੩ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਨ੍ਰਿਪਤਿ ਤਿਹ ਅਧਿਕ ਰਿਸਾਯੋ

Nrikhi Nripati Tih Adhika Risaayo ॥

ਚਰਿਤ੍ਰ ੩੧੩ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਹਿ ਤਾ ਤ੍ਰਿਯ ਕੀ ਓਰ ਚਲਾਯੋ ॥੬॥

Gahi Taa Triya Kee Aor Chalaayo ॥6॥

ਚਰਿਤ੍ਰ ੩੧੩ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤ੍ਰਿਯ ਹਾਇ ਹਾਇ ਕਹਿ ਉਠੀ

Taba Triya Haaei Haaei Kahi Autthee ॥

ਚਰਿਤ੍ਰ ੩੧੩ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਟਿ ਨਾਕ ਰਾਜਾ ਜੂ ਸੁਟੀ

Kaatti Naaka Raajaa Joo Suttee ॥

ਚਰਿਤ੍ਰ ੩੧੩ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਰਾਜਾ ਹੇਰਨ ਤਿਹ ਧਾਯੋ

Taba Raajaa Heran Tih Dhaayo ॥

ਚਰਿਤ੍ਰ ੩੧੩ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੋਨ ਪੁਲਤ ਲਖਿ ਮੁਖ ਬਿਸਮਾਯੋ ॥੭॥

Sarona Pulata Lakhi Mukh Bisamaayo ॥7॥

ਚਰਿਤ੍ਰ ੩੧੩ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਾਹਾ ਪਦ ਤਬ ਨ੍ਰਿਪਤਿ ਉਚਾਰਾ

Haahaa Pada Taba Nripati Auchaaraa ॥

ਚਰਿਤ੍ਰ ੩੧੩ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਨਹਿ ਐਸੇ ਭੇਦ ਬਿਚਾਰਾ

Mai Nahi Aaise Bheda Bichaaraa ॥

ਚਰਿਤ੍ਰ ੩੧੩ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਹੁ ਤਾ ਤ੍ਰਿਯ ਕੀ ਚਤੁਰਈ

Nrikhhu Taa Triya Kee Chatureee ॥

ਚਰਿਤ੍ਰ ੩੧੩ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਮੂੰਡ ਬੁਰਾਈ ਦਈ ॥੮॥

Raajaa Mooaanda Buraaeee Daeee ॥8॥

ਚਰਿਤ੍ਰ ੩੧੩ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ