ਦਛਿਨ ਸੈਨ ਸੁ ਦਛਿਨ ਨ੍ਰਿਪ ਇਕ ॥

This shabad is on page 2475 of Sri Dasam Granth Sahib.

ਚੌਪਈ

Choupaee ॥


ਦਛਿਨ ਸੈਨ ਸੁ ਦਛਿਨ ਨ੍ਰਿਪ ਇਕ

Dachhin Sain Su Dachhin Nripa Eika ॥

ਚਰਿਤ੍ਰ ੩੧੪ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਸਤ੍ਰ ਸਿਮ੍ਰਿਤ ਜਾਨਤ ਥੋ ਨਿਕ

Saastar Simrita Jaanta Tho Nika ॥

ਚਰਿਤ੍ਰ ੩੧੪ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਦਨ ਸੁ ਦਛਿਨ ਦੇ ਤਿਹ ਦਾਰਾ

Sadan Su Dachhin De Tih Daaraa ॥

ਚਰਿਤ੍ਰ ੩੧੪ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਸਸਿ ਚੜਿਯੋ ਗਗਨ ਮੰਝਾਰਾ ॥੧॥

Janu Sasi Charhiyo Gagan Maanjhaaraa ॥1॥

ਚਰਿਤ੍ਰ ੩੧੪ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਪ੍ਰਮਾਨ ਰਾਨੀ ਕੀ ਥੀ ਛਬਿ

Aparmaan Raanee Kee Thee Chhabi ॥

ਚਰਿਤ੍ਰ ੩੧੪ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਪ੍ਰਭਾ ਜਿਹ ਰਹਤ ਭਾਨ ਦਬਿ

Nrikhi Parbhaa Jih Rahata Bhaan Dabi ॥

ਚਰਿਤ੍ਰ ੩੧੪ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਅਧਿਕ ਆਸਕਤ ਤਾ ਪਰਿ

Raajaa Adhika Aasakata Taa Pari ॥

ਚਰਿਤ੍ਰ ੩੧੪ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਬਿਧਿ ਅਲਿ ਪੰਖੁਰੀ ਕਮਲ ਕਰਿ ॥੨॥

Jih Bidhi Ali Paankhuree Kamala Kari ॥2॥

ਚਰਿਤ੍ਰ ੩੧੪ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਸਾਹ ਕੀ ਹੁਤੀ ਦੁਲਾਰੀ

Tahaa Saaha Kee Hutee Dulaaree ॥

ਚਰਿਤ੍ਰ ੩੧੪ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਰਾਜਾ ਕੀ ਪ੍ਰਭਾ ਨਿਹਾਰੀ

Tin Raajaa Kee Parbhaa Nihaaree ॥

ਚਰਿਤ੍ਰ ੩੧੪ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਸੁ ਕੁਮਾਰ ਦੇਇ ਤਿਹ ਨਾਮਾ

Sree Su Kumaara Deei Tih Naamaa ॥

ਚਰਿਤ੍ਰ ੩੧੪ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸੀ ਭਈ ਮਹਿ ਮਹਿ ਬਾਮਾ ॥੩॥

Jih See Bhaeee Na Mahi Mahi Baamaa ॥3॥

ਚਰਿਤ੍ਰ ੩੧੪ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਮਹਿ ਸਾਹ ਸੁਤਾ ਯੌ ਕਹਿਯੋ

Chita Mahi Saaha Sutaa You Kahiyo ॥

ਚਰਿਤ੍ਰ ੩੧੪ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਤਿਹ ਹੇਰਿ ਅਟਕ ਮਨ ਰਹਿਯੋ

Jaba Tih Heri Attaka Man Rahiyo ॥

ਚਰਿਤ੍ਰ ੩੧੪ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੌਨ ਜਤਨ ਜਾ ਤੇ ਨ੍ਰਿਪ ਪਾਊ

Kouna Jatan Jaa Te Nripa Paaoo ॥

ਚਰਿਤ੍ਰ ੩੧੪ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਤੇ ਤ੍ਰਿਯ ਪਹਿਲੀ ਬਿਸਰਾਊ ॥੪॥

Chita Te Triya Pahilee Bisaraaoo ॥4॥

ਚਰਿਤ੍ਰ ੩੧੪ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਸਤ੍ਰਤਿ ਉਤਮ ਸਕਲ ਉਤਾਰੇ

Basatarti Autama Sakala Autaare ॥

ਚਰਿਤ੍ਰ ੩੧੪ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੇਖਲਾਦਿ ਤਨ ਮੋ ਪਟ ਧਾਰੇ

Mekhlaadi Tan Mo Patta Dhaare ॥

ਚਰਿਤ੍ਰ ੩੧੪ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਧੂਮ ਦ੍ਵਾਰ ਪਰ ਡਾਰਿਯੋ

Taa Ke Dhooma Davaara Par Daariyo ॥

ਚਰਿਤ੍ਰ ੩੧੪ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਸਤ੍ਰੀ ਪੁਰਖ ਕਿਨੂੰ ਬਿਚਾਰਿਯੋ ॥੫॥

Eisataree Purkh Na Kinooaan Bichaariyo ॥5॥

ਚਰਿਤ੍ਰ ੩੧੪ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੇਤਿਕ ਦਿਵਸ ਬੀਤ ਜਬ ਗਏ

Ketika Divasa Beet Jaba Gaee ॥

ਚਰਿਤ੍ਰ ੩੧੪ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਖਨ ਨਗਰ ਨਿਕਸਤ ਪ੍ਰਭ ਭਏ

Lakhn Nagar Nikasata Parbha Bhaee ॥

ਚਰਿਤ੍ਰ ੩੧੪ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਖਾ ਸੁਨਨ ਸਭਨ ਕੀ ਕਾਜਾ

Bhaakhaa Sunan Sabhan Kee Kaajaa ॥

ਚਰਿਤ੍ਰ ੩੧੪ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿਥ ਭੇਸ ਧਰਿ ਨਿਕਸਿਯੋ ਰਾਜਾ ॥੬॥

Atitha Bhesa Dhari Nikasiyo Raajaa ॥6॥

ਚਰਿਤ੍ਰ ੩੧੪ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਤ੍ਰਿਯ ਭੇਸ ਅਤਿਥ ਕੋ ਧਰਿ ਕੈ

Tin Triya Bhesa Atitha Ko Dhari Kai ॥

ਚਰਿਤ੍ਰ ੩੧੪ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਚਨ ਉਚਾਰਿਯੋ ਨ੍ਰਿਪਹਿ ਨਿਹਰਿ ਕੈ

Bachan Auchaariyo Nripahi Nihri Kai ॥

ਚਰਿਤ੍ਰ ੩੧੪ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹ ਭਯੋ ਰਾਜਾ ਮੂਰਖ ਮਤਿ ਕੌ

Kaha Bhayo Raajaa Moorakh Mati Kou ॥

ਚਰਿਤ੍ਰ ੩੧੪ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਲੀ ਬੁਰੀ ਜਾਨਤ ਨਹਿ ਗਤਿ ਕੌ ॥੭॥

Bhalee Buree Jaanta Nahi Gati Kou ॥7॥

ਚਰਿਤ੍ਰ ੩੧੪ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੁਰਾਚਾਰ ਰਾਨੀ ਜੁ ਕਮਾਵੈ

Duraachaara Raanee Ju Kamaavai ॥

ਚਰਿਤ੍ਰ ੩੧੪ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਧਾਮ ਨਿਤ੍ਯ ਨ੍ਰਿਪ ਜਾਵੈ

Taa Ke Dhaam Nitai Nripa Jaavai ॥

ਚਰਿਤ੍ਰ ੩੧੪ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੜ ਇਹ ਲਖਤ ਮੋਰਿ ਹਿਤਕਾਰਨਿ

Jarha Eih Lakhta Mori Hitakaarani ॥

ਚਰਿਤ੍ਰ ੩੧੪ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਨਿਤ ਸੋਤ ਸੰਗ ਲੈ ਯਾਰਨਿ ॥੮॥

So Nita Sota Saanga Lai Yaarani ॥8॥

ਚਰਿਤ੍ਰ ੩੧੪ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਯਹ ਧੁਨਿ ਸ੍ਰਵਨਨ ਸੁਨਿ ਪਾਈ

Nripa Yaha Dhuni Sarvanna Suni Paaeee ॥

ਚਰਿਤ੍ਰ ੩੧੪ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਛਤ ਭਯੋ ਤਿਸੀ ਕਹ ਜਾਈ

Poochhata Bhayo Tisee Kaha Jaaeee ॥

ਚਰਿਤ੍ਰ ੩੧੪ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਥਿਤ ਨ੍ਰਿਪਤਿ ਹ੍ਯਾਂ ਦੋ ਕ੍ਯਾ ਕਰੈ

Athita Nripati Haiaan Do Kaiaa Kari ॥

ਚਰਿਤ੍ਰ ੩੧੪ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਤੁਮ ਕਹਹੁ ਸੋ ਬਿਧਿ ਪਰਹਰੈ ॥੯॥

Jo Tuma Kahahu So Bidhi Parhari ॥9॥

ਚਰਿਤ੍ਰ ੩੧੪ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਨ੍ਰਿਪ ਜੋਗ ਐਸੀ ਨਾਰੀ

Eih Nripa Joga Na Aaisee Naaree ॥

ਚਰਿਤ੍ਰ ੩੧੪ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਹਿਯਤ ਹਨੀ ਕਿ ਤੁਰਤ ਨਿਕਾਰੀ

Chahiyata Hanee Ki Turta Nikaaree ॥

ਚਰਿਤ੍ਰ ੩੧੪ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਲੋ ਗਵਨ ਕਰੋ ਤਾ ਕੇ ਛਿਨ

Bhalo Na Gavan Karo Taa Ke Chhin ॥

ਚਰਿਤ੍ਰ ੩੧੪ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਰਾਚਾਰ ਤ੍ਰਿਯ ਕਰਤ ਜੁ ਨਿਸ ਦਿਨ ॥੧੦॥

Duraachaara Triya Karta Ju Nisa Din ॥10॥

ਚਰਿਤ੍ਰ ੩੧੪ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਨ ਕੇ ਜੋਗ ਏਕ ਤ੍ਰਿਯ ਅਹੀ

Ein Ke Joga Eeka Triya Ahee ॥

ਚਰਿਤ੍ਰ ੩੧੪ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਸਾਹ ਕੇ ਜਾਈ ਕਹੀ

Eeka Saaha Ke Jaaeee Kahee ॥

ਚਰਿਤ੍ਰ ੩੧੪ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜ੍ਯੋਂ ਇਹ ਨ੍ਰਿਪ ਪੁਰਖਨ ਕੋ ਰਾਜਾ

Jaiona Eih Nripa Purkhn Ko Raajaa ॥

ਚਰਿਤ੍ਰ ੩੧੪ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਯੋ ਵਹੁ ਨਾਰਿ ਤ੍ਰਿਯਨ ਸਿਰਤਾਜਾ ॥੧੧॥

Taio Vahu Naari Triyan Sritaajaa ॥11॥

ਚਰਿਤ੍ਰ ੩੧੪ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਵਾ ਕੌ ਰਾਜਾ ਗ੍ਰਿਹ ਲ੍ਯਾਵੈ

Jou Vaa Kou Raajaa Griha Laiaavai ॥

ਚਰਿਤ੍ਰ ੩੧੪ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਪਾਟ ਤਬ ਸਕਲ ਸੁਹਾਵੈ

Raaja Paatta Taba Sakala Suhaavai ॥

ਚਰਿਤ੍ਰ ੩੧੪ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਲਖੇ ਤ੍ਰਿਯ ਸਭ ਦੁਰਿ ਜਾਹੀ

Taahi Lakhe Triya Sabha Duri Jaahee ॥

ਚਰਿਤ੍ਰ ੩੧੪ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮਿ ਉਡਗਨ ਰਵਿ ਕੀ ਪਰਛਾਹੀ ॥੧੨॥

Jimi Audagan Ravi Kee Parchhaahee ॥12॥

ਚਰਿਤ੍ਰ ੩੧੪ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਰਾਜੈ ਇਹ ਬਿਧਿ ਸੁਨ ਪਾਯੋ

Jaba Raajai Eih Bidhi Suna Paayo ॥

ਚਰਿਤ੍ਰ ੩੧੪ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹੈ ਮਤੋ ਜਿਯ ਮਾਝ ਪਕਾਯੋ

Eihi Mato Jiya Maajha Pakaayo ॥

ਚਰਿਤ੍ਰ ੩੧੪ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਰਾਚਾਰਿ ਇਸਤ੍ਰੀ ਪਰਹਰੌ

Duraachaari Eisataree Parharou ॥

ਚਰਿਤ੍ਰ ੩੧੪ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਤ੍ਰਿਯ ਸਾਹ ਸੁਤਾ ਲੈ ਕਰੌ ॥੧੩॥

Niju Triya Saaha Sutaa Lai Karou ॥13॥

ਚਰਿਤ੍ਰ ੩੧੪ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਤੈ ਕਾਲ ਧਾਮ ਜਬ ਆਯੋ

Paraatai Kaal Dhaam Jaba Aayo ॥

ਚਰਿਤ੍ਰ ੩੧੪ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨੇਗੀ ਮਹਤਨ ਬੋਲਿ ਪਠਾਯੋ

Negee Mahatan Boli Patthaayo ॥

ਚਰਿਤ੍ਰ ੩੧੪ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹ ਸੁਤਾ ਜਿਹ ਤਿਹ ਬਿਧਿ ਲਈ

Saaha Sutaa Jih Tih Bidhi Laeee ॥

ਚਰਿਤ੍ਰ ੩੧੪ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਡਾਰਿ ਹ੍ਰਿਦੈ ਤੇ ਦਈ ॥੧੪॥

Raanee Daari Hridai Te Daeee ॥14॥

ਚਰਿਤ੍ਰ ੩੧੪ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ