ਊਹਾ ਨ ਅੰਗ ਤਵਨ ਕੋ ਰਹਾ ॥

This shabad is on page 2477 of Sri Dasam Granth Sahib.

ਚੌਪਈ

Choupaee ॥


ਸਹਿਰ ਇਟਾਵਾ ਗੰਗ ਤੀਰ ਜਹ

Sahri Eittaavaa Gaanga Teera Jaha ॥

ਚਰਿਤ੍ਰ ੩੧੫ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਲ ਸੁ ਪਛਿਮ ਹੁਤੇ ਨ੍ਰਿਪਤਿ ਤਹ

Paala Su Pachhima Hute Nripati Taha ॥

ਚਰਿਤ੍ਰ ੩੧੫ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਰਿ ਸੁ ਪਛਿਮ ਦੇ ਤਾ ਕੇ ਘਰ

Naari Su Pachhima De Taa Ke Ghar ॥

ਚਰਿਤ੍ਰ ੩੧੫ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰੀ ਨਾਗਨੀ ਨਰੀ ਸਰਬਰ ॥੧॥

Suree Naaganee Naree Na Sarabr ॥1॥

ਚਰਿਤ੍ਰ ੩੧੫ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਢੀ ਏਕ ਰਾਨਿਯਹਿ ਹੇਰਾ

Baadhee Eeka Raaniyahi Heraa ॥

ਚਰਿਤ੍ਰ ੩੧੫ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਦਨ ਦੇਹ ਤਬ ਹੀ ਤਿਹ ਘੇਰਾ

Madan Deha Taba Hee Tih Gheraa ॥

ਚਰਿਤ੍ਰ ੩੧੫ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਨੇਹ ਤਿਹ ਸਾਥ ਬਢਾਯੋ

Adhika Neha Tih Saatha Badhaayo ॥

ਚਰਿਤ੍ਰ ੩੧੫ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਕੋ ਚਿਤ ਤੇ ਬਿਸਰਾਯੋ ॥੨॥

Raajaa Ko Chita Te Bisaraayo ॥2॥

ਚਰਿਤ੍ਰ ੩੧੫ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਐਸੀ ਰਸਿਗੀ ਤਾ ਸੌ ਨਾਰੀ

Aaisee Rasigee Taa Sou Naaree ॥

ਚਰਿਤ੍ਰ ੩੧੫ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਤੇ ਪਤਿ ਤਨ ਪ੍ਰੀਤਿ ਬਿਸਾਰੀ

Jaa Te Pati Tan Pareeti Bisaaree ॥

ਚਰਿਤ੍ਰ ੩੧੫ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗੇਰੂ ਘੋਰਿ ਪਾਨ ਕਰਿ ਲੀਯੋ

Geroo Ghori Paan Kari Leeyo ॥

ਚਰਿਤ੍ਰ ੩੧੫ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖ ਤੇ ਡਾਰਿ ਲਖਤ ਨ੍ਰਿਪ ਦੀਯੋ ॥੩॥

Mukh Te Daari Lakhta Nripa Deeyo ॥3॥

ਚਰਿਤ੍ਰ ੩੧੫ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨਾ ਸ੍ਰੋਣ ਬਦਨ ਤੇ ਬਮਾ

Jaanaa Sarona Badan Te Bamaa ॥

ਚਰਿਤ੍ਰ ੩੧੫ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਮਨ ਮੈ ਇਹ ਸੂਲ ਛਮਾ

Nripa Man Mai Eih Soola Na Chhamaa ॥

ਚਰਿਤ੍ਰ ੩੧੫ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਆਤੁਰ ਹ੍ਵੈ ਬੈਦ ਬੁਲਾਏ

Ati Aatur Havai Baida Bulaaee ॥

ਚਰਿਤ੍ਰ ੩੧੫ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਹਨ ਰੋਗ ਤਿਹ ਨਾਰਿ ਸੁਨਾਏ ॥੪॥

Chihn Roga Tih Naari Sunaaee ॥4॥

ਚਰਿਤ੍ਰ ੩੧੫ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤਿਨ ਪੀ ਗੇਰੂ ਪੁਨਿ ਡਾਰਾ

Taba Tin Pee Geroo Puni Daaraa ॥

ਚਰਿਤ੍ਰ ੩੧੫ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੋਣ ਬਮਾ ਸਭਹੂਨ ਬਿਚਾਰਾ

Sarona Bamaa Sabhahoona Bichaaraa ॥

ਚਰਿਤ੍ਰ ੩੧੫ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਪਤਿ ਸੋ ਇਮ ਨਾਰਿ ਉਚਾਰੋ

Taba Pati So Eima Naari Auchaaro ॥

ਚਰਿਤ੍ਰ ੩੧੫ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਰਾਨੀ ਕਹ ਮਰੀ ਬਿਚਾਰੋ ॥੫॥

Aba Raanee Kaha Maree Bichaaro ॥5॥

ਚਰਿਤ੍ਰ ੩੧੫ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਕਹਤ ਨ੍ਰਿਪਤਿ ਸੋ ਕਰਿਯਹੁ

Raanee Kahata Nripati So Kariyahu ॥

ਚਰਿਤ੍ਰ ੩੧੫ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੇਰੋ ਬਹੁਰਿ ਬਦਨ ਨਿਹਰਿਯਹੁ

Mero Bahuri Na Badan Nihriyahu ॥

ਚਰਿਤ੍ਰ ੩੧੫ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਔਰ ਸਖੀ ਕਾਹੂ ਦਿਖੈਯੋ

Aour Sakhee Kaahoo Na Dikhiyo ॥

ਚਰਿਤ੍ਰ ੩੧੫ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਜਾਇ ਜਾਰ ਘਰਿ ਐਯੋ ॥੬॥

Raanee Jaaei Jaara Ghari Aaiyo ॥6॥

ਚਰਿਤ੍ਰ ੩੧੫ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਚ ਬਚਨ ਜੜ ਸੁਨਤ ਉਚਰਿ ਕੈ

Saacha Bachan Jarha Sunata Auchari Kai ॥

ਚਰਿਤ੍ਰ ੩੧੫ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਮ ਕਹ ਰੋਕਿ ਗਈ ਜਨੁ ਮਰਿ ਕੈ

Dama Kaha Roki Gaeee Janu Mari Kai ॥

ਚਰਿਤ੍ਰ ੩੧੫ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਂਸੁ ਪੁਲਿਤ ਅਖੀਆਂ ਪਤਿ ਭਈ

Aanasu Pulita Akheeaana Pati Bhaeee ॥

ਚਰਿਤ੍ਰ ੩੧੫ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹੀ ਜਾਰ ਸਾਥ ਉਠਿ ਗਈ ॥੭॥

Taba Hee Jaara Saatha Autthi Gaeee ॥7॥

ਚਰਿਤ੍ਰ ੩੧੫ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਂਖਿ ਪੂੰਛਿ ਨ੍ਰਿਪ ਹੇਰੈ ਕਹਾ

Aanakhi Pooaanchhi Nripa Herai Kahaa ॥

ਚਰਿਤ੍ਰ ੩੧੫ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਊਹਾ ਅੰਗ ਤਵਨ ਕੋ ਰਹਾ

Aoohaa Na Aanga Tavan Ko Rahaa ॥

ਚਰਿਤ੍ਰ ੩੧੫ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਸਖਿਯਨ ਇਹ ਭਾਂਤਿ ਉਚਾਰਿਯੋ

Taba Sakhiyan Eih Bhaanti Auchaariyo ॥

ਚਰਿਤ੍ਰ ੩੧੫ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਪਸੁ ਨ੍ਰਿਪ ਬਿਚਾਰਿਯੋ ॥੮॥

Bheda Abheda Pasu Nripa Na Bichaariyo ॥8॥

ਚਰਿਤ੍ਰ ੩੧੫ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਗਈ ਸਦੇਹ ਸ੍ਵਰਗ ਕਹ

Raanee Gaeee Sadeha Savarga Kaha ॥

ਚਰਿਤ੍ਰ ੩੧੫ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛੋਰਿ ਗਈ ਹਮ ਕੌ ਕਤ ਮਹਿ ਮਹ

Chhori Gaeee Hama Kou Kata Mahi Maha ॥

ਚਰਿਤ੍ਰ ੩੧੫ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਸਾਚੁ ਇਹੈ ਲਹਿ ਲਈ

Moorakh Saachu Eihi Lahi Laeee ॥

ਚਰਿਤ੍ਰ ੩੧੫ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਹ ਸਹਿਤ ਸੁਰਪੁਰ ਤ੍ਰਿਯ ਗਈ ॥੯॥

Deha Sahita Surpur Triya Gaeee ॥9॥

ਚਰਿਤ੍ਰ ੩੧੫ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਜੇ ਪੁੰਨ੍ਯਵਾਨ ਹੈ ਲੋਗਾ

Je Je Puaannivaan Hai Logaa ॥

ਚਰਿਤ੍ਰ ੩੧੫ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਤੇ ਹੈ ਇਹ ਗਤਿ ਕੇ ਜੋਗਾ

Te Te Hai Eih Gati Ke Jogaa ॥

ਚਰਿਤ੍ਰ ੩੧੫ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਇਕ ਚਿਤ ਹ੍ਵੈ ਕੈ ਹਰਿ ਧ੍ਯਾਯੋ

Jin Eika Chita Havai Kai Hari Dhaiaayo ॥

ਚਰਿਤ੍ਰ ੩੧੫ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਕਾਲ ਨਿਕਟ ਨਹਿ ਆਯੋ ॥੧੦॥

Taa Ke Kaal Nikatta Nahi Aayo ॥10॥

ਚਰਿਤ੍ਰ ੩੧੫ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਚਿਤ ਜੋ ਧ੍ਯਾਵਤ ਹਰਿ ਭਏ

Eika Chita Jo Dhaiaavata Hari Bhaee ॥

ਚਰਿਤ੍ਰ ੩੧੫ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਹ ਸਹਤ ਸੁਰਪੁਰ ਤੇ ਗਏ

Deha Sahata Surpur Te Gaee ॥

ਚਰਿਤ੍ਰ ੩੧੫ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਕੀ ਕ੍ਰਿਯਾ ਪਾਈ

Bheda Abheda Kee Kriyaa Na Paaeee ॥

ਚਰਿਤ੍ਰ ੩੧੫ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਸਤਿ ਇਹੈ ਠਹਰਾਈ ॥੧੧॥

Moorakh Sati Eihi Tthaharaaeee ॥11॥

ਚਰਿਤ੍ਰ ੩੧੫ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਪੰਦ੍ਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੧੫॥੫੯੮੪॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Paandarha Charitar Samaapatama Satu Subhama Satu ॥315॥5984॥aphajooaan॥