ਭੇਦ ਅਭੇਦ ਕਿਨੀ ਨ ਬਿਚਾਰੀ ॥

This shabad is on page 2479 of Sri Dasam Granth Sahib.

ਚੌਪਈ

Choupaee ॥


ਸਹਿਰ ਸੁਨਾਰ ਗਾਵ ਸੁਨਿਯਤ ਜਹ

Sahri Sunaara Gaava Suniyata Jaha ॥

ਚਰਿਤ੍ਰ ੩੧੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਇ ਬੰਗਾਲੀ ਸੈਨ ਬਸਤ ਤਹ

Raaei Baangaalee Sain Basata Taha ॥

ਚਰਿਤ੍ਰ ੩੧੬ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਬੰਗਾਲ ਮਤੀ ਤਿਹ ਰਾਨੀ

Sree Baangaala Matee Tih Raanee ॥

ਚਰਿਤ੍ਰ ੩੧੬ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰ ਭਵਨ ਚਤ੍ਰਦਸ ਜਾਨੀ ॥੧॥

Suaandar Bhavan Chatardasa Jaanee ॥1॥

ਚਰਿਤ੍ਰ ੩੧੬ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੰਗ ਦੇਇ ਦੁਹਿਤਾ ਇਕ ਤਾ ਕੇ

Baanga Deei Duhitaa Eika Taa Ke ॥

ਚਰਿਤ੍ਰ ੩੧੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਔਰ ਸੁੰਦਰੀ ਸਮ ਨਹਿ ਜਾ ਕੇ

Aour Suaandaree Sama Nahi Jaa Ke ॥

ਚਰਿਤ੍ਰ ੩੧੬ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਇਕ ਪੁਰਖ ਨਿਹਾਰੋ ਜਬ ਹੀ

Tin Eika Purkh Nihaaro Jaba Hee ॥

ਚਰਿਤ੍ਰ ੩੧੬ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਦੇਵ ਕੇ ਬਸਿ ਭੀ ਤਬ ਹੀ ॥੨॥

Kaam Dev Ke Basi Bhee Taba Hee ॥2॥

ਚਰਿਤ੍ਰ ੩੧੬ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰ ਸੂਰ ਕਹਿ ਭੂ ਪਰ ਪਰੀ

Soora Soora Kahi Bhoo Par Paree ॥

ਚਰਿਤ੍ਰ ੩੧੬ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਗਜ ਬੇਲ ਬਾਵ ਕੀ ਹਰੀ

Janu Gaja Bela Baava Kee Haree ॥

ਚਰਿਤ੍ਰ ੩੧੬ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਛਬਿ ਰਾਇ ਸੁਧਿ ਪਾਇ ਬੁਲਾਇਸਿ

Su Chhabi Raaei Sudhi Paaei Bulaaeisi ॥

ਚਰਿਤ੍ਰ ੩੧੬ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਰੁਚਿ ਮਾਨ ਮਚਾਇਸਿ ॥੩॥

Kaam Bhoga Ruchi Maan Machaaeisi ॥3॥

ਚਰਿਤ੍ਰ ੩੧੬ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਧਿ ਗੀ ਕੁਅਰਿ ਸਜਨ ਕੇ ਨੇਹਾ

Badhi Gee Kuari Sajan Ke Nehaa ॥

ਚਰਿਤ੍ਰ ੩੧੬ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮਿ ਲਾਗਤ ਸਾਵਨ ਕੋ ਮੇਹਾ

Jimi Laagata Saavan Ko Mehaa ॥

ਚਰਿਤ੍ਰ ੩੧੬ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰ ਸੂਰ ਕਹਿ ਗਿਰੀ ਪ੍ਰਿਥੀ ਪਰ

Soora Soora Kahi Giree Prithee Par ॥

ਚਰਿਤ੍ਰ ੩੧੬ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਤ ਮਾਤ ਆਈ ਸਖਿ ਸਭ ਘਰ ॥੪॥

Taata Maata Aaeee Sakhi Sabha Ghar ॥4॥

ਚਰਿਤ੍ਰ ੩੧੬ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਾਤ ਪਰੀ ਦੁਹਿਤਾ ਕਹ ਜਨਿਯਹੁ

Maata Paree Duhitaa Kaha Janiyahu ॥

ਚਰਿਤ੍ਰ ੩੧੬ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤਨ ਜੀਏ ਕੁਅਰਿ ਪ੍ਰਮਨਿਯਹੁ

Taa Tan Jeeee Kuari Parmaniyahu ॥

ਚਰਿਤ੍ਰ ੩੧੬ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਮੈ ਕਹਤ ਤੁਮੈ ਸੋ ਕਰਿਯਹੁ

Jo Mai Kahata Tumai So Kariyahu ॥

ਚਰਿਤ੍ਰ ੩੧੬ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛੋਰਿ ਕਫਨ ਮੁਖਿ ਨਹਿਨ ਨਿਹਰਿਯਹੁ ॥੫॥

Chhori Kaphan Mukhi Nahin Nihriyahu ॥5॥

ਚਰਿਤ੍ਰ ੩੧੬ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਕੌ ਤਾਤ ਮਾਤ ਦੁਖ ਹ੍ਵੈ ਹੈ

Tuma Kou Taata Maata Dukh Havai Hai ॥

ਚਰਿਤ੍ਰ ੩੧੬ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮਰੀ ਸੁਤਾ ਅਧੋਗਤ ਜੈ ਹੈ

Tumaree Sutaa Adhogata Jai Hai ॥

ਚਰਿਤ੍ਰ ੩੧੬ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਮਰੋ ਕਛੂ ਸੋਕਹਿ ਧਰਿਯਹੁ

Hamaro Kachhoo Na Sokahi Dhariyahu ॥

ਚਰਿਤ੍ਰ ੩੧੬ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛਮਾਪਰਾਧ ਹਮਾਰੋ ਕਰਿਯਹੁ ॥੬॥

Chhamaaparaadha Hamaaro Kariyahu ॥6॥

ਚਰਿਤ੍ਰ ੩੧੬ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਵਿ ਸਸਿ ਕੌ ਮੈ ਮੁਖ ਦਿਖਾਰਾ

Ravi Sasi Kou Mai Mukh Na Dikhaaraa ॥

ਚਰਿਤ੍ਰ ੩੧੬ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਹੇਰੈ ਕਸ ਅੰਗਨ ਹਮਾਰਾ

Aba Herai Kasa Aangan Hamaaraa ॥

ਚਰਿਤ੍ਰ ੩੧੬ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਸ ਘੂਟਿ ਜਨੁ ਕਰਿ ਮਰਿ ਗਈ

Saasa Ghootti Janu Kari Mari Gaeee ॥

ਚਰਿਤ੍ਰ ੩੧੬ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਖਿਯਨ ਲਪਿਟਿ ਬਸਤ੍ਰ ਮਹਿ ਲਈ ॥੭॥

Sakhiyan Lapitti Basatar Mahi Laeee ॥7॥

ਚਰਿਤ੍ਰ ੩੧੬ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਕਰੀ ਬਾਧਿ ਸਿਰ੍ਹੀ ਮਧਿ ਦੀਨੀ

Bakaree Baadhi Srihee Madhi Deenee ॥

ਚਰਿਤ੍ਰ ੩੧੬ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛੋਰ ਬਸਤ੍ਰ ਪਿਤੁ ਮਾਤ ਚੀਨੀ

Chhora Basatar Pitu Maata Na Cheenee ॥

ਚਰਿਤ੍ਰ ੩੧੬ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹੂੰ ਸੁਤਾ ਕੋ ਬਚਨ ਸੰਭਾਰਾ

Duhooaan Sutaa Ko Bachan Saanbhaaraa ॥

ਚਰਿਤ੍ਰ ੩੧੬ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਲ ਕੇ ਮਾਝ ਬਕਰਿਯਹਿ ਜਾਰਾ ॥੮॥

Sala Ke Maajha Bakariyahi Jaaraa ॥8॥

ਚਰਿਤ੍ਰ ੩੧੬ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਈ ਜਾਰ ਸੰਗ ਰਾਜ ਕੁਮਾਰੀ

Gaeee Jaara Saanga Raaja Kumaaree ॥

ਚਰਿਤ੍ਰ ੩੧੬ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਕਿਨੀ ਬਿਚਾਰੀ

Bheda Abheda Kinee Na Bichaaree ॥

ਚਰਿਤ੍ਰ ੩੧੬ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹਿਤਾ ਮਰੀ ਜਾਰਿ ਜਨੁ ਦੀਨੀ

Duhitaa Maree Jaari Janu Deenee ॥

ਚਰਿਤ੍ਰ ੩੧੬ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਚਰਿਤ੍ਰ ਕੀ ਕ੍ਰਿਯਾ ਚੀਨੀ ॥੯॥

Triya Charitar Kee Kriyaa Na Cheenee ॥9॥

ਚਰਿਤ੍ਰ ੩੧੬ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਸੋਲਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੧੬॥੫੯੯੩॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Solaha Charitar Samaapatama Satu Subhama Satu ॥316॥5993॥aphajooaan॥