ਜੋਬਨ ਜਬ ਆਯੋ ਅੰਗ ਤਾ ਕੇ ॥

This shabad is on page 2481 of Sri Dasam Granth Sahib.

ਚੌਪਈ

Choupaee ॥


ਮੰਤ੍ਰੀ ਕਥਾ ਉਚਾਰੀ ਔਰੈ

Maantaree Kathaa Auchaaree Aouri ॥

ਚਰਿਤ੍ਰ ੩੧੭ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਦੇਸ ਬੰਗਲਾ ਗੌਰੈ

Raajaa Desa Baangalaa Gouri ॥

ਚਰਿਤ੍ਰ ੩੧੭ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਮਨ ਪ੍ਰਭਾ ਤਾ ਕੀ ਪਟਰਾਨੀ

Saman Parbhaa Taa Kee Pattaraanee ॥

ਚਰਿਤ੍ਰ ੩੧੭ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਮ ਸੁਨੀ ਕਿਨੀ ਬਖਾਨੀ ॥੧॥

Jih Sama Sunee Na Kinee Bakhaanee ॥1॥

ਚਰਿਤ੍ਰ ੩੧੭ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੁਹਪ ਪ੍ਰਭਾ ਇਕ ਰਾਜ ਦੁਲਾਰੀ

Puhapa Parbhaa Eika Raaja Dulaaree ॥

ਚਰਿਤ੍ਰ ੩੧੭ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਬਿਧਾਤਾ ਤਸਿ ਸਵਾਰੀ

Bahuri Bidhaataa Tasi Na Savaaree ॥

ਚਰਿਤ੍ਰ ੩੧੭ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੀ ਆਭਾ ਜਾਤ ਕਹੀ

Taa Kee Aabhaa Jaata Na Kahee ॥

ਚਰਿਤ੍ਰ ੩੧੭ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਕਰਿ ਫੂਲਿ ਅਬਾਸੀ ਰਹੀ ॥੨॥

Janu Kari Phooli Abaasee Rahee ॥2॥

ਚਰਿਤ੍ਰ ੩੧੭ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੂਮਿ ਗਿਰੀ ਤਾ ਕੀ ਸੁੰਦ੍ਰਾਈ

Bhoomi Giree Taa Kee Suaandaraaeee ॥

ਚਰਿਤ੍ਰ ੩੧੭ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਅਬਾਸੀ ਲਈ ਲਲਾਈ

Taa Te Abaasee Laeee Lalaaeee ॥

ਚਰਿਤ੍ਰ ੩੧੭ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਲ੍ਹਨ ਤੇ ਜੋ ਰਸ ਚੁਇ ਪਰਾ

Gaalahan Te Jo Rasa Chuei Paraa ॥

ਚਰਿਤ੍ਰ ੩੧੭ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਯੋ ਗੁਲਾਬ ਤਿਸੀ ਤੇ ਹਰਾ ॥੩॥

Bhayo Gulaaba Tisee Te Haraa ॥3॥

ਚਰਿਤ੍ਰ ੩੧੭ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋਬਨ ਜਬ ਆਯੋ ਅੰਗ ਤਾ ਕੇ

Joban Jaba Aayo Aanga Taa Ke ॥

ਚਰਿਤ੍ਰ ੩੧੭ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹ ਏਕ ਆਯੌ ਤਬ ਵਾ ਕੇ

Saaha Eeka Aayou Taba Vaa Ke ॥

ਚਰਿਤ੍ਰ ੩੧੭ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਪੁਤ੍ਰ ਸੁੰਦਰਿ ਤਿਹ ਸੰਗਾ

Eeka Putar Suaandari Tih Saangaa ॥

ਚਰਿਤ੍ਰ ੩੧੭ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨ ਮਨਸਾ ਦ੍ਵੈ ਜਏ ਅਨੰਗਾ ॥੪॥

Jan Mansaa Davai Jaee Anaangaa ॥4॥

ਚਰਿਤ੍ਰ ੩੧੭ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਾਜੀ ਰਾਇ ਨਾਮ ਤਿਹ ਨਰ ਕੋ

Gaajee Raaei Naam Tih Nar Ko ॥

ਚਰਿਤ੍ਰ ੩੧੭ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੰਕਨ ਜਾਨ ਕਾਮ ਕੇ ਕਰ ਕੋ

Kaankan Jaan Kaam Ke Kar Ko ॥

ਚਰਿਤ੍ਰ ੩੧੭ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਖਨ ਕੋ ਭੂਖਨ ਤਿਹ ਮਾਨੋ

Bhookhn Ko Bhookhn Tih Maano ॥

ਚਰਿਤ੍ਰ ੩੧੭ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੂਖਨ ਕੋ ਦੂਖਨ ਪਹਿਚਾਨੋ ॥੫॥

Dookhn Ko Dookhn Pahichaano ॥5॥

ਚਰਿਤ੍ਰ ੩੧੭ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੁਹਪ ਪ੍ਰਭਾ ਤਾ ਕੋ ਜਬ ਲਹਾ

Puhapa Parbhaa Taa Ko Jaba Lahaa ॥

ਚਰਿਤ੍ਰ ੩੧੭ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਬਚ ਕ੍ਰਮ ਐਸੇ ਕਰ ਕਹਾ

Man Bacha Karma Aaise Kar Kahaa ॥

ਚਰਿਤ੍ਰ ੩੧੭ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਐਸਿ ਕਰੌ ਮੈ ਕਵਨ ਉਪਾਈ

Aaisi Karou Mai Kavan Aupaaeee ॥

ਚਰਿਤ੍ਰ ੩੧੭ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਰਿ ਇਹੀ ਸੰਗ ਹੋਇ ਸਗਾਈ ॥੬॥

Mori Eihee Saanga Hoei Sagaaeee ॥6॥

ਚਰਿਤ੍ਰ ੩੧੭ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਤਹਿ ਕਾਲ ਸੁਯੰਬਰ ਕਿਯਾ

Paraatahi Kaal Suyaanbar Kiyaa ॥

ਚਰਿਤ੍ਰ ੩੧੭ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੁੰਕਮ ਡਾਰਿ ਤਿਸੀ ਪਰ ਦਿਯਾ

Kuaankama Daari Tisee Par Diyaa ॥

ਚਰਿਤ੍ਰ ੩੧੭ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਰੁ ਪੁਹਪਨ ਤੈ ਡਾਰਿਸਿ ਹਾਰਾ

Aru Puhapan Tai Daarisi Haaraa ॥

ਚਰਿਤ੍ਰ ੩੧੭ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੇਰਿ ਰਹੇ ਮੁਖ ਭੂਪ ਅਪਾਰਾ ॥੭॥

Heri Rahe Mukh Bhoop Apaaraa ॥7॥

ਚਰਿਤ੍ਰ ੩੧੭ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਨ੍ਰਿਪ ਸੁਤ ਸਭਹੂੰ ਕਰਿ ਜਾਨਾ

Tih Nripa Suta Sabhahooaan Kari Jaanaa ॥

ਚਰਿਤ੍ਰ ੩੧੭ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹ ਪੁਤ੍ਰ ਕਿਨਹੂੰ ਪਛਾਨਾ

Saaha Putar Kinhooaan Na Pachhaanaa ॥

ਚਰਿਤ੍ਰ ੩੧੭ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਤ ਪਿਤਾ ਨਹਿ ਭੇਦ ਬਿਚਰਾ

Maata Pitaa Nahi Bheda Bicharaa ॥

ਚਰਿਤ੍ਰ ੩੧੭ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਕੁਅਰਿ ਸਭਨ ਕਹ ਛਰਾ ॥੮॥

Eih Chhala Kuari Sabhan Kaha Chharaa ॥8॥

ਚਰਿਤ੍ਰ ੩੧੭ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਸਤ੍ਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੧੭॥੬੦੦੧॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Satarha Charitar Samaapatama Satu Subhama Satu ॥317॥6001॥aphajooaan॥