ਪੁਹਪ ਰਾਜ ਜਨੁ ਮਧਿ ਪੁਹਪਨ ਕੇ ॥

This shabad is on page 2482 of Sri Dasam Granth Sahib.

ਚੌਪਈ

Choupaee ॥


ਮਰਗਜ ਸੈਨ ਹੁਤੋ ਇਕ ਨ੍ਰਿਪ ਬਰ

Margaja Sain Huto Eika Nripa Bar ॥

ਚਰਿਤ੍ਰ ੩੧੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਰਗਜ ਦੇਇ ਨਾਰਿ ਜਾ ਕੇ ਘਰ

Margaja Deei Naari Jaa Ke Ghar ॥

ਚਰਿਤ੍ਰ ੩੧੮ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪਵਾਨ ਧਨਵਾਨ ਬਿਸਾਲਾ

Roopvaan Dhanvaan Bisaalaa ॥

ਚਰਿਤ੍ਰ ੩੧੮ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਿਛਕ ਕਲਪਤਰੁ ਦ੍ਰੁਜਨਨ ਕਾਲਾ ॥੧॥

Bhichhaka Kalapataru Darujanna Kaalaa ॥1॥

ਚਰਿਤ੍ਰ ੩੧੮ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੂੰਗੀ ਪਟਨਾ ਦੇਸ ਤਵਨ ਕੋ

Mooaangee Pattanaa Desa Tavan Ko ॥

ਚਰਿਤ੍ਰ ੩੧੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਤਿ ਕਵਨ ਰਿਪੁ ਸਕਤ ਜਵਨ ਕੋ

Jeeti Kavan Ripu Sakata Javan Ko ॥

ਚਰਿਤ੍ਰ ੩੧੮ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਪ੍ਰਮਾਨ ਤਿਹ ਪ੍ਰਭਾ ਬਿਰਾਜੈ

Aparmaan Tih Parbhaa Biraajai ॥

ਚਰਿਤ੍ਰ ੩੧੮ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰ ਨਰ ਨਾਗ ਅਸੁਰ ਮਨ ਲਾਜੈ ॥੨॥

Sur Nar Naaga Asur Man Laajai ॥2॥

ਚਰਿਤ੍ਰ ੩੧੮ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਪੁਰਖ ਰਾਨੀ ਲਖਿ ਪਾਯੋ

Eeka Purkh Raanee Lakhi Paayo ॥

ਚਰਿਤ੍ਰ ੩੧੮ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੇਜਮਾਨ ਗੁਨਮਾਨ ਸਵਾਯੋ

Tejamaan Gunamaan Savaayo ॥

ਚਰਿਤ੍ਰ ੩੧੮ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਹਪ ਰਾਜ ਜਨੁ ਮਧਿ ਪੁਹਪਨ ਕੇ

Puhapa Raaja Janu Madhi Puhapan Ke ॥

ਚਰਿਤ੍ਰ ੩੧੮ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੋਰਿ ਲੇਤਿ ਜਨੁ ਚਿਤ ਇਸਤ੍ਰਿਨ ਕੇ ॥੩॥

Chori Leti Janu Chita Eisatrin Ke ॥3॥

ਚਰਿਤ੍ਰ ੩੧੮ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ