ਭੂਮਿ ਭਾਰ ਤੇ ਅਤਿ ਦੁਖ ਪਾਯੋ ॥

This shabad is on page 2484 of Sri Dasam Granth Sahib.

ਚੌਪਈ

Choupaee ॥


ਭੂਮਿ ਭਾਰ ਤੇ ਅਤਿ ਦੁਖ ਪਾਯੋ

Bhoomi Bhaara Te Ati Dukh Paayo ॥

ਚਰਿਤ੍ਰ ੩੨੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਹਮਾ ਪੈ ਦੁਖ ਰੋਇ ਸੁਨਾਯੋ

Barhamaa Pai Dukh Roei Sunaayo ॥

ਚਰਿਤ੍ਰ ੩੨੦ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਹਮਾ ਕਰੀ ਬਿਸਨ ਕੀ ਸੇਵਾ

Barhamaa Karee Bisan Kee Sevaa ॥

ਚਰਿਤ੍ਰ ੩੨੦ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਭਏ ਕ੍ਰਿਸਨ ਜਗ ਦੇਵਾ ॥੧॥

Taa Te Bhaee Krisan Jaga Devaa ॥1॥

ਚਰਿਤ੍ਰ ੩੨੦ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੁਰ ਦਾਨਵ ਕੋ ਕੰਸ ਵਤਾਰਾ

Mur Daanva Ko Kaansa Vataaraa ॥

ਚਰਿਤ੍ਰ ੩੨੦ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਤ ਪੂਰਬ ਲੌ ਦ੍ਰੋਹ ਸੰਭਾਰਾ

Karta Pooraba Lou Daroha Saanbhaaraa ॥

ਚਰਿਤ੍ਰ ੩੨੦ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਵਾ ਕੇ ਕਰਤ ਹਨਨ ਕੇ ਦਾਵੈ

Vaa Ke Karta Hanna Ke Daavai ॥

ਚਰਿਤ੍ਰ ੩੨੦ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਤਪ੍ਰਤਿ ਆਸੁਰਨ ਤਹਾ ਪਠਾਵੈ ॥੨॥

Nitaparti Aasurn Tahaa Patthaavai ॥2॥

ਚਰਿਤ੍ਰ ੩੨੦ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਥਮ ਪੂਤਨਾ ਕ੍ਰਿਸਨ ਸੰਘਾਰੀ

Parthama Pootanaa Krisan Saanghaaree ॥

ਚਰਿਤ੍ਰ ੩੨੦ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਸਕਟਾਸੁਰ ਦੇਹ ਉਧਾਰੀ

Puni Sakattaasur Deha Audhaaree ॥

ਚਰਿਤ੍ਰ ੩੨੦ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਬਕਾਸੁਰ ਅਸੁਰ ਸੰਘਾਰਿਯੋ

Bahuri Bakaasur Asur Saanghaariyo ॥

ਚਰਿਤ੍ਰ ੩੨੦ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਿਖਭਾਸੁਰ ਕੇ ਬ੍ਰਿਖਨ ਉਪਾਰਿਯੋ ॥੩॥

Brikhbhaasur Ke Brikhn Aupaariyo ॥3॥

ਚਰਿਤ੍ਰ ੩੨੦ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਘਾਸੁਰ ਕੋ ਅਘ ਨਿਵਰਤ ਕਰਿ

Aaghaasur Ko Agha Nivarta Kari ॥

ਚਰਿਤ੍ਰ ੩੨੦ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਕੇਸੀ ਮਾਰਿਯੋ ਚਰਨਨ ਧਰਿ

Puni Kesee Maariyo Charnna Dhari ॥

ਚਰਿਤ੍ਰ ੩੨੦ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਬ੍ਰਹਮ ਕਹ ਚਰਿਤ ਦਿਖਾਯੋ

Bahuri Barhama Kaha Charita Dikhaayo ॥

ਚਰਿਤ੍ਰ ੩੨੦ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਿ ਕਰਿ ਪਰ ਗਿਰ ਇੰਦ੍ਰ ਹਰਾਯੋ ॥੪॥

Dhari Kari Par Gri Eiaandar Haraayo ॥4॥

ਚਰਿਤ੍ਰ ੩੨੦ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨੰਦਹਿ ਛੀਨ ਬਰਨ ਤੇ ਲ੍ਯਾਯੋ

Naandahi Chheena Barn Te Laiaayo ॥

ਚਰਿਤ੍ਰ ੩੨੦ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਦੀਪਨ ਕੇ ਸੁਤਹਿ ਮਿਲਾਯੋ

Saandeepan Ke Sutahi Milaayo ॥

ਚਰਿਤ੍ਰ ੩੨੦ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਵਾਨਲ ਤੇ ਗੋਪ ਉਬਾਰੇ

Daavaanla Te Gopa Aubaare ॥

ਚਰਿਤ੍ਰ ੩੨੦ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗੋਪਨ ਸੌ ਬ੍ਰਿਜ ਕਰੇ ਅਖਾਰੇ ॥੫॥

Gopan Sou Brija Kare Akhaare ॥5॥

ਚਰਿਤ੍ਰ ੩੨੦ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੁਬਲਯਾ ਗਜ ਕੋ ਦਾਂਤ ਲਯੋ ਹਰਿ

Kubalayaa Gaja Ko Daanta Layo Hari ॥

ਚਰਿਤ੍ਰ ੩੨੦ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਡੂਰਹਿ ਮੁਸਟਕਹਿ ਪ੍ਰਹਰਿ ਕਰਿ

Chaadoorahi Musttakahi Parhari Kari ॥

ਚਰਿਤ੍ਰ ੩੨੦ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਕਰਿ ਕੇਸ ਤੇ ਕੰਸ ਪਛਾਰਾ

Pakari Kesa Te Kaansa Pachhaaraa ॥

ਚਰਿਤ੍ਰ ੩੨੦ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਪ੍ਰਸੈਨ ਸਿਰ ਛਤ੍ਰਹਿ ਢਾਰਾ ॥੬॥

Auparsain Sri Chhatarhi Dhaaraa ॥6॥

ਚਰਿਤ੍ਰ ੩੨੦ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਰਾਸਿੰਧੁ ਕੀ ਚਮੂੰ ਸੰਘਾਰੀ

Jaraasiaandhu Kee Chamooaan Saanghaaree ॥

ਚਰਿਤ੍ਰ ੩੨੦ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਖ ਲਯੋ ਸੰਖਾਸੁਰ ਮਾਰੀ

Saankh Layo Saankhaasur Maaree ॥

ਚਰਿਤ੍ਰ ੩੨੦ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਗਰ ਦ੍ਵਾਰਿਕਾ ਕੀਯਾ ਪ੍ਰਵੇਸਾ

Nagar Davaarikaa Keeyaa Parvesaa ॥

ਚਰਿਤ੍ਰ ੩੨੦ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਸ ਦੇਸ ਕੇ ਜੀਤਿ ਨਰੇਸਾ ॥੭॥

Desa Desa Ke Jeeti Naresaa ॥7॥

ਚਰਿਤ੍ਰ ੩੨੦ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੰਤਬਕ੍ਰ ਨਰਕਾਸੁਰ ਘਾਯੋ

Daantabakar Narkaasur Ghaayo ॥

ਚਰਿਤ੍ਰ ੩੨੦ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਰਹ ਸਹਸ ਬਧੂ ਬਰਿ ਲ੍ਯਾਯੋ

Soraha Sahasa Badhoo Bari Laiaayo ॥

ਚਰਿਤ੍ਰ ੩੨੦ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਰਜਾਤ ਸੁਰ ਪੁਰ ਤੇ ਲ੍ਯਾਯਾ

Paarajaata Sur Pur Te Laiaayaa ॥

ਚਰਿਤ੍ਰ ੩੨੦ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿੰਦ੍ਰਾਬਨ ਮਹਿ ਖੇਲ ਦਿਖਾਯਾ ॥੮॥

Biaandaraaban Mahi Khel Dikhaayaa ॥8॥

ਚਰਿਤ੍ਰ ੩੨੦ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੰਡ੍ਵਨ ਕੀ ਜਿਨ ਕਰੀ ਜਿਤਾਰੀ

Paandavan Kee Jin Karee Jitaaree ॥

ਚਰਿਤ੍ਰ ੩੨੦ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਰੁਪਦ ਸੁਤਾ ਕੀ ਲਾਜ ਉਬਾਰੀ

Darupada Sutaa Kee Laaja Aubaaree ॥

ਚਰਿਤ੍ਰ ੩੨੦ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਕੌਰਵ ਕੇ ਦਲਹਿ ਖਪਾਈ

Sabha Kourva Ke Dalahi Khpaaeee ॥

ਚਰਿਤ੍ਰ ੩੨੦ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਤਹਿ ਆਂਚ ਲਾਗਨ ਪਾਈ ॥੯॥

Saantahi Aanacha Na Laagan Paaeee ॥9॥

ਚਰਿਤ੍ਰ ੩੨੦ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਸੂਚਨਤਾ ਜੌ ਕਰਿ ਜੈਯੈ

Sabha Soochantaa Jou Kari Jaiyai ॥

ਚਰਿਤ੍ਰ ੩੨੦ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰੰਥ ਬਢਨ ਤੇ ਅਧਿਕ ਡਰੈਯੈ

Graanth Badhan Te Adhika Dariyai ॥

ਚਰਿਤ੍ਰ ੩੨੦ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਥੋਰੀ ਕਥਾ ਉਚਾਰੀ

Taa Te Thoree Kathaa Auchaaree ॥

ਚਰਿਤ੍ਰ ੩੨੦ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੂਕ ਹੋਇ ਕਬਿ ਲੇਹੁ ਸੁਧਾਰੀ ॥੧੦॥

Chooka Hoei Kabi Lehu Sudhaaree ॥10॥

ਚਰਿਤ੍ਰ ੩੨੦ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਮੈ ਕਹਤ ਕਥਾ ਰੁਕਮਨੀ

Aba Mai Kahata Kathaa Rukamanee ॥

ਚਰਿਤ੍ਰ ੩੨੦ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਛਲ ਬਰਿਯੋ ਕ੍ਰਿਸਨ ਸੋ ਧਨੀ

Jih Chhala Bariyo Krisan So Dhanee ॥

ਚਰਿਤ੍ਰ ੩੨੦ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਿਖਿ ਪਤਿਯਾ ਦਿਜ ਹਾਥ ਪਠਾਈ

Likhi Patiyaa Dija Haatha Patthaaeee ॥

ਚਰਿਤ੍ਰ ੩੨੦ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿਯਹੁ ਮਹਾਰਾਜ ਤਨ ਜਾਈ ॥੧੧॥

Kahiyahu Mahaaraaja Tan Jaaeee ॥11॥

ਚਰਿਤ੍ਰ ੩੨੦ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ