ਨਾਰਿ ਗਵਾਇ ਚੰਦੇਰੀ ਆਏ ॥੩੦॥

This shabad is on page 2489 of Sri Dasam Granth Sahib.

ਚੌਪਈ

Choupaee ॥


ਜਰਾਸਿੰਧ ਕਹਿ ਪੁਨਿ ਸਰ ਮਾਰਾ

Jaraasiaandha Kahi Puni Sar Maaraa ॥

ਚਰਿਤ੍ਰ ੩੨੦ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਗਿ ਚਲਿਯੋ ਹਥ੍ਯਾਰ ਸੰਭਾਰਾ

Bhaagi Chaliyo Na Hathaiaara Saanbhaaraa ॥

ਚਰਿਤ੍ਰ ੩੨੦ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਿਰੇ ਸੁ ਮਰੇ ਬਚੇ ਤੇ ਹਾਰੇ

Bhire Su Mare Bache Te Haare ॥

ਚਰਿਤ੍ਰ ੩੨੦ - ੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦੇਰਿਯਹਿ ਚੰਦੇਲ ਸਿਧਾਰੇ ॥੨੬॥

Chaanderiyahi Chaandela Sidhaare ॥26॥

ਚਰਿਤ੍ਰ ੩੨੦ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਰੁਕਮੀ ਪਹੁਚਤ ਭਯੋ ਜਾਈ

Taba Rukamee Pahuchata Bhayo Jaaeee ॥

ਚਰਿਤ੍ਰ ੩੨੦ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਕ੍ਰਿਸਨ ਸੌ ਕਰੀ ਲਰਾਈ

Adhika Krisan Sou Karee Laraaeee ॥

ਚਰਿਤ੍ਰ ੩੨੦ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਤਨ ਬਿਸਿਖ ਪ੍ਰਹਾਰੇ

Bhaanti Bhaanti Tan Bisikh Parhaare ॥

ਚਰਿਤ੍ਰ ੩੨੦ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਰਿਯੋ ਵਹੈ ਕ੍ਰਿਸਨ ਨਹਿ ਹਾਰੇ ॥੨੭॥

Haariyo Vahai Krisan Nahi Haare ॥27॥

ਚਰਿਤ੍ਰ ੩੨੦ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਮੈ ਅਧਿਕ ਠਾਨਿ ਕੈ ਕ੍ਰੁਧਾ

Chita Mai Adhika Tthaani Kai Karudhaa ॥

ਚਰਿਤ੍ਰ ੩੨੦ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਂਡਤ ਭਯੋ ਕ੍ਰਿਸਨ ਸੌ ਜੁਧਾ

Maandata Bhayo Krisan Sou Judhaa ॥

ਚਰਿਤ੍ਰ ੩੨੦ - ੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਬਾਨ ਤਬ ਸ੍ਯਾਮ ਪ੍ਰਹਾਰਾ

Eeka Baan Taba Saiaam Parhaaraa ॥

ਚਰਿਤ੍ਰ ੩੨੦ - ੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰਿਯੋ ਪ੍ਰਿਥੀ ਪਰ ਜਾਨੁ ਸੰਘਾਰਾ ॥੨੮॥

Giriyo Prithee Par Jaanu Saanghaaraa ॥28॥

ਚਰਿਤ੍ਰ ੩੨੦ - ੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਰ ਸੌ ਮੂੰਡਿ ਪ੍ਰਥਮ ਤਿਹ ਸੀਸਾ

Sar Sou Mooaandi Parthama Tih Seesaa ॥

ਚਰਿਤ੍ਰ ੩੨੦ - ੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਧਿ ਲਯੋ ਰਥ ਸੌ ਜਦੁਈਸਾ

Baadhi Layo Ratha Sou Jadueeesaa ॥

ਚਰਿਤ੍ਰ ੩੨੦ - ੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭ੍ਰਾਤ ਜਾਨਿ ਰੁਕਮਿਨੀ ਛਡਾਯੋ

Bharaata Jaani Rukaminee Chhadaayo ॥

ਚਰਿਤ੍ਰ ੩੨੦ - ੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਜਤ ਧਾਮ ਸਿਸਪਾਲ ਸਿਧਾਯੋ ॥੨੯॥

Lajata Dhaam Sisapaala Sidhaayo ॥29॥

ਚਰਿਤ੍ਰ ੩੨੦ - ੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਨੂੰ ਚੰਦੇਲਨ ਕੇ ਸਿਰ ਤੂਟੇ

Kinooaan Chaandelan Ke Sri Tootte ॥

ਚਰਿਤ੍ਰ ੩੨੦ - ੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਈਕ ਗਏ ਮੂੰਡ ਘਰ ਟੂਟੇ

Kaeeeka Gaee Mooaanda Ghar Ttootte ॥

ਚਰਿਤ੍ਰ ੩੨੦ - ੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਚੰਦੇਲੇ ਲਾਜ ਲਜਾਏ

Sakala Chaandele Laaja Lajaaee ॥

ਚਰਿਤ੍ਰ ੩੨੦ - ੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਰਿ ਗਵਾਇ ਚੰਦੇਰੀ ਆਏ ॥੩੦॥

Naari Gavaaei Chaanderee Aaee ॥30॥

ਚਰਿਤ੍ਰ ੩੨੦ - ੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ