ਦੇਵਰਾਜ ਫਿਰਿ ਹਾਥ ਨ ਐ ਹੈ ॥੧੪॥

This shabad is on page 2490 of Sri Dasam Granth Sahib.

ਚੌਪਈ

Choupaee ॥


ਸੁਕ੍ਰਾਚਾਰਜ ਦਾਨ੍ਵਨ ਕੋ ਗੁਰ

Sukaraachaaraja Daanvan Ko Gur ॥

ਚਰਿਤ੍ਰ ੩੨੧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਕ੍ਰਾਵਤੀ ਬਸਤ ਜਾ ਕੋ ਪੁਰ

Sukaraavatee Basata Jaa Ko Pur ॥

ਚਰਿਤ੍ਰ ੩੨੧ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਿ ਦੇਵ ਜਾ ਕੌ ਰਨ ਜਾਵੈ

Maari Dev Jaa Kou Ran Jaavai ॥

ਚਰਿਤ੍ਰ ੩੨੧ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੜਿ ਸੰਜੀਵਨਿ ਤਾਹਿ ਜਿਯਾਵੈ ॥੧॥

Parhi Saanjeevani Taahi Jiyaavai ॥1॥

ਚਰਿਤ੍ਰ ੩੨੧ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵਜਾਨਿ ਇਕ ਸੁਤਾ ਤਵਨ ਕੀ

Devajaani Eika Sutaa Tavan Kee ॥

ਚਰਿਤ੍ਰ ੩੨੧ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਪ੍ਰਮਾਨ ਛਬਿ ਹੁਤੀ ਜਵਨ ਕੀ

Aparmaan Chhabi Hutee Javan Kee ॥

ਚਰਿਤ੍ਰ ੩੨੧ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਚ ਨਾਮਾ ਦੇਵਨ ਕੋ ਦਿਜਬਰ

Kacha Naamaa Devan Ko Dijabar ॥

ਚਰਿਤ੍ਰ ੩੨੧ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਵਤ ਭਯੋ ਸੁਕ੍ਰ ਕੇ ਤਬ ਘਰ ॥੨॥

Aavata Bhayo Sukar Ke Taba Ghar ॥2॥

ਚਰਿਤ੍ਰ ੩੨੧ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵਜਾਨਿ ਸੰਗਿ ਕਿਯਾ ਅਧਿਕ ਹਿਤ

Devajaani Saangi Kiyaa Adhika Hita ॥

ਚਰਿਤ੍ਰ ੩੨੧ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਰਿ ਲੀਨੋ ਜ੍ਯੋਂ ਤ੍ਯੋਂ ਤ੍ਰਿਯ ਕੋ ਚਿਤ

Hari Leeno Jaiona Taiona Triya Ko Chita ॥

ਚਰਿਤ੍ਰ ੩੨੧ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੰਤ੍ਰਹਿ ਲੇਨ ਸੰਜੀਵਨ ਕਾਜਾ

Maantarhi Lena Saanjeevan Kaajaa ॥

ਚਰਿਤ੍ਰ ੩੨੧ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਪਠਿਯੋ ਦੇਵਤਨ ਰਾਜਾ ॥੩॥

Eih Chhala Patthiyo Devatan Raajaa ॥3॥

ਚਰਿਤ੍ਰ ੩੨੧ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੈਤ ਭੇਦ ਪਾਵਤ ਜਬ ਭਏ

Daita Bheda Paavata Jaba Bhaee ॥

ਚਰਿਤ੍ਰ ੩੨੧ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਡਾਰਿ ਨਦੀ ਹਨਿ ਗਏ

Taa Ko Daari Nadee Hani Gaee ॥

ਚਰਿਤ੍ਰ ੩੨੧ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਲਮ ਲਗੀ ਵਹ ਧਾਮ ਆਯੋ

Bilama Lagee Vaha Dhaam Na Aayo ॥

ਚਰਿਤ੍ਰ ੩੨੧ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵਜਾਨਿ ਅਤਿ ਹੀ ਦੁਖ ਪਾਯੋ ॥੪॥

Devajaani Ati Hee Dukh Paayo ॥4॥

ਚਰਿਤ੍ਰ ੩੨੧ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਾਖਿ ਪਿਤਾ ਤਨ ਬਹੁਰਿ ਜਿਯਾਯੋ

Bhaakhi Pitaa Tan Bahuri Jiyaayo ॥

ਚਰਿਤ੍ਰ ੩੨੧ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੈਤਨ ਦੇਖ ਅਧਿਕ ਦੁਖ ਪਾਯੋ

Daitan Dekh Adhika Dukh Paayo ॥

ਚਰਿਤ੍ਰ ੩੨੧ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਤਿਪ੍ਰਤਿ ਮਾਰਿ ਤਾਹਿ ਉਠਿ ਜਾਵੈ

Nitiparti Maari Taahi Autthi Jaavai ॥

ਚਰਿਤ੍ਰ ੩੨੧ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਪੁਨਿ ਤਾ ਕੌ ਸੁਕ੍ਰ ਜਿਯਾਵੈ ॥੫॥

Puni Puni Taa Kou Sukar Jiyaavai ॥5॥

ਚਰਿਤ੍ਰ ੩੨੧ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤਿਹ ਮਾਰਿ ਮਦ੍ਯ ਮਹਿ ਡਾਰਿਯੋ

Taba Tih Maari Madai Mahi Daariyo ॥

ਚਰਿਤ੍ਰ ੩੨੧ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਚਤ ਭੂੰਜਿ ਨਿਜੁ ਗੁਰਹਿ ਖਵਾਰਿਯੋ

Bachata Bhooaanji Niju Gurhi Khvaariyo ॥

ਚਰਿਤ੍ਰ ੩੨੧ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵਜਾਨਿ ਜਬ ਤਾਹਿ ਲਹਾ

Devajaani Jaba Taahi Na Lahaa ॥

ਚਰਿਤ੍ਰ ੩੨੧ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਦੁਖਿਤ ਹ੍ਵੈ ਪਿਤ ਪ੍ਰਤਿ ਕਹਾ ॥੬॥

Adhika Dukhita Havai Pita Parti Kahaa ॥6॥

ਚਰਿਤ੍ਰ ੩੨੧ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਲੌ ਕਚ ਜੁ ਧਾਮ ਨਹਿ ਆਯੋ

Aba Lou Kacha Ju Dhaam Nahi Aayo ॥

ਚਰਿਤ੍ਰ ੩੨੧ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਨਿਯਤ ਕਿਨਹੂੰ ਅਸੁਰ ਚਬਾਯੋ

Janiyata Kinhooaan Asur Chabaayo ॥

ਚਰਿਤ੍ਰ ੩੨੧ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਪਿਤੁ ਤਿਹ ਬਹੁਰਿ ਜਿਯਾਵੋ

Taa Te Pitu Tih Bahuri Jiyaavo ॥

ਚਰਿਤ੍ਰ ੩੨੧ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਮਰੇ ਮਨ ਕੋ ਸੋਕ ਮਿਟਾਵੋ ॥੭॥

Hamare Man Ko Soka Mittaavo ॥7॥

ਚਰਿਤ੍ਰ ੩੨੧ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹੀ ਸੁਕ੍ਰ ਧ੍ਯਾਨ ਮਹਿ ਗਏ

Taba Hee Sukar Dhaiaan Mahi Gaee ॥

ਚਰਿਤ੍ਰ ੩੨੧ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਨਿਜੁ ਪੇਟ ਬਿਲੋਕਤ ਭਏ

Tih Niju Petta Bilokata Bhaee ॥

ਚਰਿਤ੍ਰ ੩੨੧ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੰਤ੍ਰ ਸਜੀਵਨ ਕੌ ਕਿਹ ਦੈ ਕਰਿ

Maantar Sajeevan Kou Kih Dai Kari ॥

ਚਰਿਤ੍ਰ ੩੨੧ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਢਤ ਭਯੋ ਉਦਰ ਅਪਨੋ ਫਰਿ ॥੮॥

Kaadhata Bhayo Audar Apano Phari ॥8॥

ਚਰਿਤ੍ਰ ੩੨੧ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਢਤ ਤਾਹਿ ਸੁਕ੍ਰ ਮਰਿ ਗਯੋ

Kaadhata Taahi Sukar Mari Gayo ॥

ਚਰਿਤ੍ਰ ੩੨੧ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਮੰਤ੍ਰ ਬਲ ਕਚਹਿ ਜਿਯਯੋ

Bahuri Maantar Bala Kachahi Jiyayo ॥

ਚਰਿਤ੍ਰ ੩੨੧ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰਾਪ ਦਯੋ ਮਦਾ ਕੋ ਤਿਹ ਤਹ

Saraapa Dayo Madaa Ko Tih Taha ॥

ਚਰਿਤ੍ਰ ੩੨੧ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਪਿਯਤ ਯਾਕਹ ਕੋਊ ਕਹ ॥੯॥

Taa Te Piyata Na Yaakaha Koaoo Kaha ॥9॥

ਚਰਿਤ੍ਰ ੩੨੧ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵਿਜਾਨ ਪੁਨਿ ਐਸ ਬਿਚਾਰਾ

Devijaan Puni Aaisa Bichaaraa ॥

ਚਰਿਤ੍ਰ ੩੨੧ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਕਚ ਤਨ ਤਜਿ ਲਾਜ ਉਚਾਰਾ

You Kacha Tan Taji Laaja Auchaaraa ॥

ਚਰਿਤ੍ਰ ੩੨੧ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਮੋ ਸੌ ਤੈ ਕਰੁ ਰੇ

Kaam Bhoga Mo Sou Tai Karu Re ॥

ਚਰਿਤ੍ਰ ੩੨੧ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਮਰੇ ਮਦਨ ਤਾਪ ਕਹ ਹਰੁ ਰੇ ॥੧੦॥

Hamare Madan Taapa Kaha Haru Re ॥10॥

ਚਰਿਤ੍ਰ ੩੨੧ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਰਤਿ ਕਰੀ ਤਾ ਤੇ ਸੰਗਾ

Tin Rati Karee Na Taa Te Saangaa ॥

ਚਰਿਤ੍ਰ ੩੨੧ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਯਾਪਿ ਰਹਿਯੋ ਤਿਹ ਜਦਿਪ ਅਨੰਗਾ

Baiaapi Rahiyo Tih Jadipa Anaangaa ॥

ਚਰਿਤ੍ਰ ੩੨੧ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵਜਾਨਿ ਤਬ ਅਧਿਕ ਰਿਸਾਈ

Devajaani Taba Adhika Risaaeee ॥

ਚਰਿਤ੍ਰ ੩੨੧ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਹਿ ਭਜ੍ਯੋ ਯਾਹਿ ਦੁਖਦਾਈ ॥੧੧॥

Mohi Na Bhajaio Yaahi Dukhdaaeee ॥11॥

ਚਰਿਤ੍ਰ ੩੨੧ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਸ੍ਰਾਪ ਦੇਤ ਤਿਹ ਭਈ

Eih Bidhi Saraapa Deta Tih Bhaeee ॥

ਚਰਿਤ੍ਰ ੩੨੧ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਥਾ ਚਉਪਈ ਸੁ ਮੈ ਬਨਈ

Kathaa Chaupaeee Su Mai Baneee ॥

ਚਰਿਤ੍ਰ ੩੨੧ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਪੀ ਫੁਰੈ ਮੰਤ੍ਰ ਤਵ ਨਾਹੀ

Paapee Phuri Maantar Tava Naahee ॥

ਚਰਿਤ੍ਰ ੩੨੧ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੋ ਤੇ ਸੁਰ ਜਿਵਾਏ ਜਾਹੀ ॥੧੨॥

To Te Sur Na Jivaaee Jaahee ॥12॥

ਚਰਿਤ੍ਰ ੩੨੧ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਥਮ ਜਿਯਾਯੋ ਤਾਹਿ ਕਸਟ ਕਰਿ

Parthama Jiyaayo Taahi Kasatta Kari ॥

ਚਰਿਤ੍ਰ ੩੨੧ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਮ੍ਯੋ ਸੋ ਸ੍ਰਾਪ੍ਯੋ ਤਬ ਰਿਸਿ ਭਰਿ

Ramaio Na So Saraapaio Taba Risi Bhari ॥

ਚਰਿਤ੍ਰ ੩੨੧ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਿਤਾ ਭਏ ਇਹ ਭਾਂਤਿ ਸੁਨਾਯੋ

Pitaa Bhaee Eih Bhaanti Sunaayo ॥

ਚਰਿਤ੍ਰ ੩੨੧ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵਰਾਜ ਇਹ ਕਚਹਿ ਪਠਾਯੋ ॥੧੩॥

Devaraaja Eih Kachahi Patthaayo ॥13॥

ਚਰਿਤ੍ਰ ੩੨੧ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾਤ ਬਾਤ ਕਹੋ ਮੈ ਸੋ ਕਰੋ

Taata Baata Kaho Mai So Karo ॥

ਚਰਿਤ੍ਰ ੩੨੧ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੰਤ੍ਰ ਸਜੀਵਨ ਇਹ ਨਨੁਸਰੋ

Maantar Sajeevan Eih Nanusro ॥

ਚਰਿਤ੍ਰ ੩੨੧ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਇਹ ਸੀਖਿ ਮੰਤ੍ਰ ਕਹ ਜੈ ਹੈ

Jaba Eih Seekhi Maantar Kaha Jai Hai ॥

ਚਰਿਤ੍ਰ ੩੨੧ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵਰਾਜ ਫਿਰਿ ਹਾਥ ਹੈ ॥੧੪॥

Devaraaja Phiri Haatha Na Aai Hai ॥14॥

ਚਰਿਤ੍ਰ ੩੨੧ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੰਤ੍ਰ ਫੁਰੈ ਸ੍ਰਾਪ ਇਹ ਦੀਜੈ

Maantar Na Phuri Saraapa Eih Deejai ॥

ਚਰਿਤ੍ਰ ੩੨੧ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੇਰੋ ਬਚਨ ਮਾਨਿ ਪਿਤੁ ਲੀਜੈ

Mero Bachan Maani Pitu Leejai ॥

ਚਰਿਤ੍ਰ ੩੨੧ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਕਛੁ ਸੁਕ੍ਰ ਪਾਯੋ

Bheda Abheda Kachhu Sukar Na Paayo ॥

ਚਰਿਤ੍ਰ ੩੨੧ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੰਤ੍ਰ ਨਿਫਲ ਕੋ ਸ੍ਰਾਪੁ ਦਿਵਾਯੋ ॥੧੫॥

Maantar Niphala Ko Saraapu Divaayo ॥15॥

ਚਰਿਤ੍ਰ ੩੨੧ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਮਰੇ ਬਹੁ ਬਾਰ ਜਿਯਾਯੋ

Taahi Mare Bahu Baara Jiyaayo ॥

ਚਰਿਤ੍ਰ ੩੨੧ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਸ੍ਰਾਪ੍ਯੋ ਜਬ ਭੋਗ ਪਾਯੋ

Taba Saraapaio Jaba Bhoga Na Paayo ॥

ਚਰਿਤ੍ਰ ੩੨੧ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਚਰਿਤ੍ਰ ਗਤਿ ਕਿਨੂੰ ਪਾਈ

Triya Charitar Gati Kinooaan Na Paaeee ॥

ਚਰਿਤ੍ਰ ੩੨੧ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨਿ ਬਿਧਨੈ ਇਹ ਨਾਰਿ ਬਨਾਈ ॥੧੬॥

Jini Bidhani Eih Naari Banaaeee ॥16॥

ਚਰਿਤ੍ਰ ੩੨੧ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਇਕੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੨੧॥੬੦੫੯॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Eikeesa Charitar Samaapatama Satu Subhama Satu ॥321॥6059॥aphajooaan॥