ਪਹੁਚਾਯੋ ਗ੍ਰਿਹ ਤਾਹਿ ਤਿਸੀ ਢੰਗ ॥੬॥

This shabad is on page 2493 of Sri Dasam Granth Sahib.

ਚੌਪਈ

Choupaee ॥


ਸੁਨੁ ਪ੍ਰਭੁ ਔਰ ਬਖਾਨੋ ਕਥਾ

Sunu Parbhu Aour Bakhaano Kathaa ॥

ਚਰਿਤ੍ਰ ੩੨੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਐਹੈ ਚਿਤ ਹਮਾਰੇ ਜਥਾ

Aaihi Chita Hamaare Jathaa ॥

ਚਰਿਤ੍ਰ ੩੨੨ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛਜਕਰਨਨ ਕੋ ਦੇਸ ਬਸਤ ਜਹ

Chhajakarnna Ko Desa Basata Jaha ॥

ਚਰਿਤ੍ਰ ੩੨੨ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਛਬਿ ਕੇਤੁ ਇਕ ਹੁਤੋ ਨ੍ਰਿਪਤਿ ਤਹ ॥੧॥

Suchhabi Ketu Eika Huto Nripati Taha ॥1॥

ਚਰਿਤ੍ਰ ੩੨੨ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਚਰਜ ਦੇ ਤਾ ਕੇ ਇਕ ਨਾਰੀ

Acharja De Taa Ke Eika Naaree ॥

ਚਰਿਤ੍ਰ ੩੨੨ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਨਕ ਅਵਟਿ ਸਾਂਚੇ ਜਨੁ ਢਾਰੀ

Kanka Avatti Saanche Janu Dhaaree ॥

ਚਰਿਤ੍ਰ ੩੨੨ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਮਕਰਾਛ ਮਤੀ ਦੁਹਿਤਾ ਤਿਹ

Sree Makaraachha Matee Duhitaa Tih ॥

ਚਰਿਤ੍ਰ ੩੨੨ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛੀਨਿ ਕਰੀ ਸਸਿ ਅੰਸ ਸਕਲ ਜਿਹ ॥੨॥

Chheeni Karee Sasi Aansa Sakala Jih ॥2॥

ਚਰਿਤ੍ਰ ੩੨੨ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਬਰ ਜੋਗ ਭਈ ਵਹੁ ਦਾਰਾ

Jaba Bar Joga Bhaeee Vahu Daaraa ॥

ਚਰਿਤ੍ਰ ੩੨੨ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹੁ ਪੂਤ ਤਨ ਕਿਯਾ ਪ੍ਯਾਰਾ

Saahu Poota Tan Kiyaa Paiaaraa ॥

ਚਰਿਤ੍ਰ ੩੨੨ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਕੇਲ ਤਿਹ ਸਾਥ ਕਮਾਵੈ

Kaam Kela Tih Saatha Kamaavai ॥

ਚਰਿਤ੍ਰ ੩੨੨ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਅਨਿਕ ਤਨ ਤਾਹਿ ਰਿਝਾਵੈ ॥੩॥

Bhaanti Anika Tan Taahi Rijhaavai ॥3॥

ਚਰਿਤ੍ਰ ੩੨੨ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਤਨ ਭੇਦ ਕਿਸੂ ਨਰ ਭਾਖਾ

Nripa Tan Bheda Kisoo Nar Bhaakhaa ॥

ਚਰਿਤ੍ਰ ੩੨੨ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤੇ ਤਾਹਿ ਧਾਮ ਅਸਿ ਰਾਖਾ

Taba Te Taahi Dhaam Asi Raakhaa ॥

ਚਰਿਤ੍ਰ ੩੨੨ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਹਾ ਪੰਛੀ ਕਰੈ ਪ੍ਰਵੇਸਾ

Jahaa Na Paanchhee Kari Parvesaa ॥

ਚਰਿਤ੍ਰ ੩੨੨ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਇ ਜਹਾ ਪਵਨ ਕੋ ਵੇਸਾ ॥੪॥

Jaaei Na Jahaa Pavan Ko Vesaa ॥4॥

ਚਰਿਤ੍ਰ ੩੨੨ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੁਅਰਿ ਮਿਤ੍ਰ ਬਿਨੁ ਬਹੁ ਦੁਖੁ ਪਾਯੋ

Kuari Mitar Binu Bahu Dukhu Paayo ॥

ਚਰਿਤ੍ਰ ੩੨੨ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਰ ਹਾਕਿ ਇਕ ਨਿਕਟ ਬੁਲਾਯੋ

Beera Haaki Eika Nikatta Bulaayo ॥

ਚਰਿਤ੍ਰ ੩੨੨ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੌ ਕਹਾ ਤਹਾ ਤੁਮ ਜਾਈ

Taa Sou Kahaa Tahaa Tuma Jaaeee ॥

ਚਰਿਤ੍ਰ ੩੨੨ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲ੍ਯਾਹੁ ਸਜਨ ਕੀ ਖਾਟਿ ਉਚਾਈ ॥੫॥

Laiaahu Sajan Kee Khaatti Auchaaeee ॥5॥

ਚਰਿਤ੍ਰ ੩੨੨ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਤ ਬਚਨ ਤਹ ਬੀਰ ਸਿਧਯੋ

Sunata Bachan Taha Beera Sidhayo ॥

ਚਰਿਤ੍ਰ ੩੨੨ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖਾਟ ਉਚਾਇ ਲ੍ਯਾਵਤ ਭਯੋ

Khaatta Auchaaei Laiaavata Bhayo ॥

ਚਰਿਤ੍ਰ ੩੨੨ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਕਰਿ ਕੁਅਰਿ ਕੁਅਰ ਸੰਗ

Kaam Bhoga Kari Kuari Kuar Saanga ॥

ਚਰਿਤ੍ਰ ੩੨੨ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਹੁਚਾਯੋ ਗ੍ਰਿਹ ਤਾਹਿ ਤਿਸੀ ਢੰਗ ॥੬॥

Pahuchaayo Griha Taahi Tisee Dhaanga ॥6॥

ਚਰਿਤ੍ਰ ੩੨੨ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ