ਨ੍ਰਿਪ ਠਾਂਢੋ ਤਿਹ ਚਰਿਤ ਨਿਹਾਰਾ ॥

This shabad is on page 2494 of Sri Dasam Granth Sahib.

ਚੌਪਈ

Choupaee ॥


ਚਿੰਤਾਤੁਰ ਘਰ ਕੋ ਫਿਰਿ ਆਯੋ

Chiaantaatur Ghar Ko Phiri Aayo ॥

ਚਰਿਤ੍ਰ ੩੨੨ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਹਿਰ ਢੰਢੋਰਾ ਐਸ ਦਿਲਾਯੋ

Sahri Dhaandhoraa Aaisa Dilaayo ॥

ਚਰਿਤ੍ਰ ੩੨੨ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਕੋਈ ਪੁਹਪ ਖਰੀਦਨ ਆਵੈ

Je Koeee Puhapa Khreedan Aavai ॥

ਚਰਿਤ੍ਰ ੩੨੨ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਹਿ ਨਿਰਖੇ ਬਿਨੁ ਲੇਨ ਪਾਵੈ ॥੮॥

Muhi Nrikhe Binu Lena Na Paavai ॥8॥

ਚਰਿਤ੍ਰ ੩੨੨ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੁਹਪਨ ਸਮੈ ਬਿਕਨ ਜਬ ਭਯੋ

Puhapan Samai Bikan Jaba Bhayo ॥

ਚਰਿਤ੍ਰ ੩੨੨ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤਹ ਨ੍ਰਿਪਤਿ ਬਿਲੋਕਨ ਅਯੋ

Taba Taha Nripati Bilokan Ayo ॥

ਚਰਿਤ੍ਰ ੩੨੨ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਗੀ ਏਕ ਤਹਾ ਤਬ ਆਯੋ

Jogee Eeka Tahaa Taba Aayo ॥

ਚਰਿਤ੍ਰ ੩੨੨ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਹਪ ਪਾਚ ਮਨ ਮੋਲ ਚੁਕਾਯੋ ॥੯॥

Puhapa Paacha Man Mola Chukaayo ॥9॥

ਚਰਿਤ੍ਰ ੩੨੨ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਇ ਸੁ ਫੂਲ ਮੋਲ ਲੈ ਗਯੋ

Aaei Su Phoola Mola Lai Gayo ॥

ਚਰਿਤ੍ਰ ੩੨੨ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਛੋ ਗਹਤ ਨ੍ਰਿਪਤਿ ਤਿਹ ਭਯੋ

Paachho Gahata Nripati Tih Bhayo ॥

ਚਰਿਤ੍ਰ ੩੨੨ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਤ ਜਾਤ ਦੋਊ ਗਏ ਗਹਿਰ ਬਨ

Jaata Jaata Doaoo Gaee Gahri Ban ॥

ਚਰਿਤ੍ਰ ੩੨੨ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਹ ਲਖਿ ਜਾਤ ਤੀਸਰੋ ਮਨੁਖ ॥੧੦॥

Jaha Lakhi Jaata Teesaro Manukh Na ॥10॥

ਚਰਿਤ੍ਰ ੩੨੨ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਜੋਗੀ ਸਰ ਜਟਾ ਉਘਾਰੀ

Taba Jogee Sar Jattaa Aughaaree ॥

ਚਰਿਤ੍ਰ ੩੨੨ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਭੀਤਰ ਤੇ ਨਾਰਿ ਨਿਕਾਰੀ

Tin Bheetr Te Naari Nikaaree ॥

ਚਰਿਤ੍ਰ ੩੨੨ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਤਾ ਸੌ ਰਤਿ ਕਰਿ ਕੈ

Bhaanti Bhaanti Taa Sou Rati Kari Kai ॥

ਚਰਿਤ੍ਰ ੩੨੨ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਯੋ ਤਾਪ ਮਦਨ ਕੌ ਹਰਿ ਕੈ ॥੧੧॥

Soyo Taapa Madan Kou Hari Kai ॥11॥

ਚਰਿਤ੍ਰ ੩੨੨ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਹੀ ਸੋਇ ਸੰਨ੍ਯਾਸੀ ਗਯੋ

Jaba Hee Soei Saanniaasee Gayo ॥

ਚਰਿਤ੍ਰ ੩੨੨ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੂਤ ਜਟਨ ਤਿਹ ਨਾਰਿ ਛੁਰਯੋ

Joota Jattan Tih Naari Chhuryo ॥

ਚਰਿਤ੍ਰ ੩੨੨ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਤੇ ਪੁਰਖ ਏਕ ਤਿਹ ਕਾਢਾ

Taha Te Purkh Eeka Tih Kaadhaa ॥

ਚਰਿਤ੍ਰ ੩੨੨ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਤਾ ਸੌ ਕਰਿ ਗਾਢਾ ॥੧੨॥

Kaam Bhoga Taa Sou Kari Gaadhaa ॥12॥

ਚਰਿਤ੍ਰ ੩੨੨ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਠਾਂਢੋ ਤਿਹ ਚਰਿਤ ਨਿਹਾਰਾ

Nripa Tthaandho Tih Charita Nihaaraa ॥

ਚਰਿਤ੍ਰ ੩੨੨ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਰਿ ਹਾਥ ਜੋਗਿਯਹਿ ਉਚਾਰਾ

Jori Haatha Jogiyahi Auchaaraa ॥

ਚਰਿਤ੍ਰ ੩੨੨ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੋ ਗ੍ਰਿਹ ਕਾਲ ਕ੍ਰਿਪਾ ਕਰਿ ਐਯੋ

Mo Griha Kaal Kripaa Kari Aaiyo ॥

ਚਰਿਤ੍ਰ ੩੨੨ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਥਾ ਸਕਤਿ ਭੋਜਨ ਕਰਿ ਜੈਯੋ ॥੧੩॥

Jathaa Sakati Bhojan Kari Jaiyo ॥13॥

ਚਰਿਤ੍ਰ ੩੨੨ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਤ ਗਯੋ ਸੰਨ੍ਯਾਸੀ ਤਿਹ ਘਰ

Paraata Gayo Saanniaasee Tih Ghar ॥

ਚਰਿਤ੍ਰ ੩੨੨ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਗਵਾ ਭੇਸ ਸਕਲ ਤਨ ਮੈ ਧਰਿ

Bhagavaa Bhesa Sakala Tan Mai Dhari ॥

ਚਰਿਤ੍ਰ ੩੨੨ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਤਨ ਪ੍ਰਭਾ ਬਨਾਈ

Bhaanti Bhaanti Tan Parbhaa Banaaeee ॥

ਚਰਿਤ੍ਰ ੩੨੨ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਧਰਮ ਸੋ ਜਨਿਯੋ ਜਾਈ ॥੧੪॥

Mahaa Dharma So Janiyo Jaaeee ॥14॥

ਚਰਿਤ੍ਰ ੩੨੨ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੰਨ੍ਯਾਸੀ ਕਹ ਨ੍ਰਿਪ ਆਗੇ ਧਰਿ

Saanniaasee Kaha Nripa Aage Dhari ॥

ਚਰਿਤ੍ਰ ੩੨੨ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹਿਤਾ ਕੇ ਰਾਜਾ ਆਯੋ ਘਰ

Duhitaa Ke Raajaa Aayo Ghar ॥

ਚਰਿਤ੍ਰ ੩੨੨ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਨ ਥਾਲ ਭੋਜਨ ਕੇ ਭਰਿ ਕੈ

Teena Thaala Bhojan Ke Bhari Kai ॥

ਚਰਿਤ੍ਰ ੩੨੨ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਗੇ ਰਾਖੇ ਬਚਨ ਉਚਰਿ ਕੈ ॥੧੫॥

Aage Raakhe Bachan Auchari Kai ॥15॥

ਚਰਿਤ੍ਰ ੩੨੨ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਬਚਨ ਕਹੇ ਸੰਨ੍ਯਾਸੀ

Eih Bidhi Bachan Kahe Saanniaasee ॥

ਚਰਿਤ੍ਰ ੩੨੨ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਕਰਤ ਹੈ ਮੁਹਿ ਤਨ ਹਾਸੀ

Kahaa Karta Hai Muhi Tan Haasee ॥

ਚਰਿਤ੍ਰ ੩੨੨ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਮਨੁਛ ਹੌ ਇਤਨੌ ਭੋਜਨ

Eeka Manuchha Hou Eitanou Bhojan ॥

ਚਰਿਤ੍ਰ ੩੨੨ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਖਾਯੋ ਜਾਇ ਕਵਨ ਬਿਧਿ ਮੋ ਤਨ ॥੧੬॥

Khaayo Jaaei Kavan Bidhi Mo Tan ॥16॥

ਚਰਿਤ੍ਰ ੩੨੨ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਥਾਰ ਭੋਜਨ ਤੁਮ ਕਰੋ

Eeka Thaara Bhojan Tuma Karo ॥

ਚਰਿਤ੍ਰ ੩੨੨ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤਿਯ ਜਟਨ ਮੈ ਤਿਹ ਅਨਸਰੋ

Dutiya Jattan Mai Tih Ansaro ॥

ਚਰਿਤ੍ਰ ੩੨੨ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਤਿਹ ਭਾਂਤਿ ਜਟਾ ਛੁਰਵਾਇ

Jih Tih Bhaanti Jattaa Chhurvaaei ॥

ਚਰਿਤ੍ਰ ੩੨੨ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਤੇ ਨਾਰਿ ਨਿਕਾਸੀ ਰਾਇ ॥੧੭॥

Taha Te Naari Nikaasee Raaei ॥17॥

ਚਰਿਤ੍ਰ ੩੨੨ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਤਿਯ ਥਾਰ ਆਗੇ ਤਿਹ ਰਾਖਾ

Tritiya Thaara Aage Tih Raakhaa ॥

ਚਰਿਤ੍ਰ ੩੨੨ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਹਸਿ ਬਚਨ ਤਾ ਸੌ ਨ੍ਰਿਪ ਭਾਖਾ

Bihsi Bachan Taa Sou Nripa Bhaakhaa ॥

ਚਰਿਤ੍ਰ ੩੨੨ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਸ ਫਾਂਸ ਤੇ ਪੁਰਖ ਨਿਕਾਰਹੁ

Kesa Phaansa Te Purkh Nikaarahu ॥

ਚਰਿਤ੍ਰ ੩੨੨ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯਹ ਭੋਜਨ ਤੁਮ ਤਾ ਕਹ ਖ੍ਵਾਰਹੁ ॥੧੮॥

Yaha Bhojan Tuma Taa Kaha Khvaarahu ॥18॥

ਚਰਿਤ੍ਰ ੩੨੨ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਤਿਹ ਬਿਧਿ ਤਾ ਕੋ ਸੁ ਨਿਕਾਰਿਯੋ

Jih Tih Bidhi Taa Ko Su Nikaariyo ॥

ਚਰਿਤ੍ਰ ੩੨੨ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਸੁਤਾ ਸੌ ਬਚਨ ਉਚਾਰਿਯੋ

Bahuri Sutaa Sou Bachan Auchaariyo ॥

ਚਰਿਤ੍ਰ ੩੨੨ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਨ ਥਾਰ ਅਗੇ ਤਿਹ ਰਾਖੇ

Teena Thaara Age Tih Raakhe ॥

ਚਰਿਤ੍ਰ ੩੨੨ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਨੋ ਭਖਹੁ ਯਾਹਿ ਬਿਧਿ ਭਾਖੇ ॥੧੯॥

Teeno Bhakhhu Yaahi Bidhi Bhaakhe ॥19॥

ਚਰਿਤ੍ਰ ੩੨੨ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹਕਰ ਕਰਮ ਲਖਿਯੋ ਪਿਤ ਕੋ ਜਬ

Duhakar Karma Lakhiyo Pita Ko Jaba ॥

ਚਰਿਤ੍ਰ ੩੨੨ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਕ੍ਰਿਤ ਭਈ ਚਿਤ ਮਾਝ ਕੁਅਰਿ ਤਬ

Chakrita Bhaeee Chita Maajha Kuari Taba ॥

ਚਰਿਤ੍ਰ ੩੨੨ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਰ ਸਹਿਤ ਵਹ ਬੀਰ ਬੁਲਾਯੋ

Jaara Sahita Vaha Beera Bulaayo ॥

ਚਰਿਤ੍ਰ ੩੨੨ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਪਨ ਸਹਿਤ ਭੋਜ ਵਹ ਖਾਯੋ ॥੨੦॥

Aapan Sahita Bhoja Vaha Khaayo ॥20॥

ਚਰਿਤ੍ਰ ੩੨੨ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਾਸ ਚਿਤ ਮੈ ਅਧਿਕ ਬਿਚਾਰਾ

Taraasa Chita Mai Adhika Bichaaraa ॥

ਚਰਿਤ੍ਰ ੩੨੨ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਨ ਰਾਜੈ ਸਭ ਚਰਿਤ ਨਿਹਾਰਾ

Ein Raajai Sabha Charita Nihaaraa ॥

ਚਰਿਤ੍ਰ ੩੨੨ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਵਨ ਉਪਾਇ ਆਜੁ ਹ੍ਯਾ ਕਰਿਯੈ

Kavan Aupaaei Aaju Haiaa Kariyai ॥

ਚਰਿਤ੍ਰ ੩੨੨ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਛੁਕ ਖੇਲਿ ਕਰਿ ਚਰਿਤ ਨਿਕਰਿਯੈ ॥੨੧॥

Kachhuka Kheli Kari Charita Nikariyai ॥21॥

ਚਰਿਤ੍ਰ ੩੨੨ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੀਰ ਹਾਕਿ ਅਸ ਮੰਤ੍ਰ ਉਚਾਰਾ

Beera Haaki Asa Maantar Auchaaraa ॥

ਚਰਿਤ੍ਰ ੩੨੨ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਿਤ ਜੁਤ ਅੰਧ ਤਿਨੈ ਕਰਿ ਡਾਰਾ

Pita Juta Aandha Tini Kari Daaraa ॥

ਚਰਿਤ੍ਰ ੩੨੨ - ੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਈ ਮਿਤ੍ਰ ਕੇ ਸਾਥ ਨਿਕਰਿ ਕਰਿ

Gaeee Mitar Ke Saatha Nikari Kari ॥

ਚਰਿਤ੍ਰ ੩੨੨ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਸਕਾ ਨਹਿ ਕਿਨੂੰ ਬਿਚਰਿ ਕਰਿ ॥੨੨॥

Bheda Sakaa Nahi Kinooaan Bichari Kari ॥22॥

ਚਰਿਤ੍ਰ ੩੨੨ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੰਧ ਭਏ ਤੇ ਲੋਗ ਸਭੈ ਜਬ

Aandha Bhaee Te Loga Sabhai Jaba ॥

ਚਰਿਤ੍ਰ ੩੨੨ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਬਚਨ ਬਖਾਨਾ ਨ੍ਰਿਪ ਤਬ

Eih Bidhi Bachan Bakhaanaa Nripa Taba ॥

ਚਰਿਤ੍ਰ ੩੨੨ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਛਿ ਬੈਦ ਕੋਊ ਲੇਹੁ ਬੁਲਾਇ

Aachhi Baida Koaoo Lehu Bulaaei ॥

ਚਰਿਤ੍ਰ ੩੨੨ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਆਖਿਨ ਕੋ ਕਰੇ ਉਪਾਇ ॥੨੩॥

Jo Aakhin Ko Kare Aupaaei ॥23॥

ਚਰਿਤ੍ਰ ੩੨੨ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹਿਤਾ ਬੈਦ ਭੇਸ ਤਹ ਧਰਿ ਕੈ

Duhitaa Baida Bhesa Taha Dhari Kai ॥

ਚਰਿਤ੍ਰ ੩੨੨ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਗ ਨ੍ਰਿਪਤਿ ਅਖਿਅਨ ਕੌ ਹਰਿ ਕੈ

Roga Nripati Akhian Kou Hari Kai ॥

ਚਰਿਤ੍ਰ ੩੨੨ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਂਗਿ ਲਯੋ ਪਿਤ ਤੇ ਸੋਈ ਪਤਿ

Maangi Layo Pita Te Soeee Pati ॥

ਚਰਿਤ੍ਰ ੩੨੨ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਖਚਿਤ ਹੁਤੀ ਜਾ ਕੇ ਭੀਤਰ ਮਤਿ ॥੨੪॥

Khchita Hutee Jaa Ke Bheetr Mati ॥24॥

ਚਰਿਤ੍ਰ ੩੨੨ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਬਰਿਯੋ ਬਾਲ ਪਤਿ ਤੌਨੇ

Eih Chhala Bariyo Baala Pati Toune ॥

ਚਰਿਤ੍ਰ ੩੨੨ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਮਹਿ ਚੁਭਿਯੋ ਚਤੁਰਿ ਕੈ ਜੌਨੇ

Man Mahi Chubhiyo Chaturi Kai Joune ॥

ਚਰਿਤ੍ਰ ੩੨੨ - ੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਨ ਇਸਤ੍ਰਿਨ ਕੇ ਚਰਿਤ ਅਪਾਰਾ

Ein Eisatrin Ke Charita Apaaraa ॥

ਚਰਿਤ੍ਰ ੩੨੨ - ੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਜਿ ਪਛੁਤਾਨ੍ਯੋ ਇਨ ਕਰਤਾਰਾ ॥੨੫॥

Saji Pachhutaanio Ein Kartaaraa ॥25॥

ਚਰਿਤ੍ਰ ੩੨੨ - ੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਬਾਈਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੨੨॥੬੦੮੪॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Baaeeesa Charitar Samaapatama Satu Subhama Satu ॥322॥6084॥aphajooaan॥