ਭਲਾ ਬੁਰਾ ਨਹਿ ਮੂੜ ਪਛਾਨਾ ॥੧੩॥

This shabad is on page 2499 of Sri Dasam Granth Sahib.

ਚੌਪਈ

Choupaee ॥


ਮੰਤ੍ਰੀ ਕਥਾ ਉਚਾਰਨ ਲਾਗਾ

Maantaree Kathaa Auchaaran Laagaa ॥

ਚਰਿਤ੍ਰ ੩੨੪ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੇ ਰਸ ਰਾਜਾ ਅਨੁਰਾਗਾ

Jaa Ke Rasa Raajaa Anuraagaa ॥

ਚਰਿਤ੍ਰ ੩੨੪ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਤਿ ਸੈਨ ਨ੍ਰਿਪਤਿ ਇਕ ਸੂਰਤਿ

Soorati Sain Nripati Eika Soorati ॥

ਚਰਿਤ੍ਰ ੩੨੪ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਦੁਤਿਯ ਮੈਨ ਕੀ ਮੂਰਤਿ ॥੧॥

Jaanuka Dutiya Main Kee Moorati ॥1॥

ਚਰਿਤ੍ਰ ੩੨੪ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਛ੍ਰਾ ਦੇਇ ਸਦਨ ਤਿਹ ਨਾਰੀ

Achharaa Deei Sadan Tih Naaree ॥

ਚਰਿਤ੍ਰ ੩੨੪ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਨਕ ਅਵਟਿ ਸਾਂਚੈ ਜਨ ਢਾਰੀ

Kanka Avatti Saanchai Jan Dhaaree ॥

ਚਰਿਤ੍ਰ ੩੨੪ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਪਸਰ ਮਤੀ ਸੁਤਾ ਤਿਹ ਸੋਹੈ

Apasar Matee Sutaa Tih Sohai ॥

ਚਰਿਤ੍ਰ ੩੨੪ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰ ਨਰ ਨਾਗ ਅਸੁਰ ਮਨ ਮੋਹੈ ॥੨॥

Sur Nar Naaga Asur Man Mohai ॥2॥

ਚਰਿਤ੍ਰ ੩੨੪ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰਿਦ ਸੈਨ ਇਕ ਸਾਹ ਪੁਤ੍ਰ ਤਹ

Surida Sain Eika Saaha Putar Taha ॥

ਚਰਿਤ੍ਰ ੩੨੪ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਮ ਦੂਸਰ ਭਯੋ ਮਹਿ ਮਹ

Jih Sama Doosar Bhayo Na Mahi Maha ॥

ਚਰਿਤ੍ਰ ੩੨੪ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਸੁਤਾ ਤਿਹ ਊਪਰ ਅਟਕੀ

Raaja Sutaa Tih Aoopra Attakee ॥

ਚਰਿਤ੍ਰ ੩੨੪ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਰਿ ਗਈ ਸਭ ਹੀ ਸੁਧਿ ਘਟ ਕੀ ॥੩॥

Bisari Gaeee Sabha Hee Sudhi Ghatta Kee ॥3॥

ਚਰਿਤ੍ਰ ੩੨੪ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਤੁਰਿ ਸਹਚਰੀ ਤਹਾ ਪਠਾਈ

Chaturi Sahacharee Tahaa Patthaaeee ॥

ਚਰਿਤ੍ਰ ੩੨੪ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਰਿ ਭੇਸ ਕਰਿ ਤਿਹ ਲੈ ਆਈ

Naari Bhesa Kari Tih Lai Aaeee ॥

ਚਰਿਤ੍ਰ ੩੨੪ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਵਹੁ ਤਰੁਨ ਤਰੁਨਿਯਹਿ ਪਾਯੋ

Jaba Vahu Taruna Taruniyahi Paayo ॥

ਚਰਿਤ੍ਰ ੩੨੪ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਭਜਿ ਗਰੇ ਲਗਾਯੋ ॥੪॥

Bhaanti Bhaanti Bhaji Gare Lagaayo ॥4॥

ਚਰਿਤ੍ਰ ੩੨੪ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਕੇ ਆਸਨ ਲੈ ਕੈ

Bhaanti Bhaanti Ke Aasan Lai Kai ॥

ਚਰਿਤ੍ਰ ੩੨੪ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਤਨ ਚੁੰਬਨ ਕੈ ਕੈ

Bhaanti Bhaanti Tan Chuaanban Kai Kai ॥

ਚਰਿਤ੍ਰ ੩੨੪ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਤਿਹ ਬਿਧਿ ਤਾ ਕੋ ਬਿਰਮਾਯੋ

Tih Tih Bidhi Taa Ko Brimaayo ॥

ਚਰਿਤ੍ਰ ੩੨੪ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰਿਹ ਜੈਬੋ ਤਿਨਹੂੰ ਸੁ ਭੁਲਾਯੋ ॥੫॥

Griha Jaibo Tinhooaan Su Bhulaayo ॥5॥

ਚਰਿਤ੍ਰ ੩੨੪ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਖੀ ਭੇਸ ਕਹ ਧਾਰੇ ਰਹੈ

Sakhee Bhesa Kaha Dhaare Rahai ॥

ਚਰਿਤ੍ਰ ੩੨੪ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਈ ਕਰੈ ਜੁ ਅਬਲਾ ਕਹੈ

Soeee Kari Ju Abalaa Kahai ॥

ਚਰਿਤ੍ਰ ੩੨੪ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਜ ਭਜੈ ਆਸਨ ਤਿਹ ਲੈ ਕੈ

Roja Bhajai Aasan Tih Lai Kai ॥

ਚਰਿਤ੍ਰ ੩੨੪ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਤਾ ਕਹੁ ਸੁਖ ਦੈ ਕੈ ॥੬॥

Bhaanti Bhaanti Taa Kahu Sukh Dai Kai ॥6॥

ਚਰਿਤ੍ਰ ੩੨੪ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਿਤ ਤਿਹ ਨਿਰਖੈ ਭੇਦ ਜਾਨੈ

Pita Tih Nrikhi Bheda Na Jaani ॥

ਚਰਿਤ੍ਰ ੩੨੪ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹਿਤਾ ਕੀ ਤਿਹ ਸਖੀ ਪ੍ਰਮਾਨੈ

Duhitaa Kee Tih Sakhee Parmaani ॥

ਚਰਿਤ੍ਰ ੩੨੪ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਜੜ ਕੋਇ ਲਹਹੀ

Bheda Abheda Jarha Koei Na Lahahee ॥

ਚਰਿਤ੍ਰ ੩੨੪ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਵਾ ਕੀ ਤਾਹਿ ਖਵਾਸਿਨਿ ਕਰਹੀ ॥੭॥

Vaa Kee Taahi Khvaasini Karhee ॥7॥

ਚਰਿਤ੍ਰ ੩੨੪ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਦਿਨ ਦੁਹਿਤਾ ਪਿਤਾ ਨਿਹਾਰਤ

Eika Din Duhitaa Pitaa Nihaarata ॥

ਚਰਿਤ੍ਰ ੩੨੪ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਈ ਖੇਲ ਕੇ ਬੀਚ ਮਹਾ ਰਤ

Bhaeee Khel Ke Beecha Mahaa Rata ॥

ਚਰਿਤ੍ਰ ੩੨੪ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਵਨ ਪੁਰਖ ਕਹ ਪੁਰਖ ਉਚਰਿ ਕੈ

Tvn Purkh Kaha Purkh Auchari Kai ॥

ਚਰਿਤ੍ਰ ੩੨੪ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਰਤਾ ਕਰਾ ਸੁਯੰਬਰ ਕਰਿ ਕੈ ॥੮॥

Bhartaa Karaa Suyaanbar Kari Kai ॥8॥

ਚਰਿਤ੍ਰ ੩੨੪ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੈਠੀ ਬਹੁਰਿ ਸੋਕ ਮਨ ਧਰਿ ਕੈ

Baitthee Bahuri Soka Man Dhari Kai ॥

ਚਰਿਤ੍ਰ ੩੨੪ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਤ ਮਾਤ ਪਿਤ ਬਚਨ ਉਚਰਿ ਕੈ

Sunata Maata Pita Bachan Auchari Kai ॥

ਚਰਿਤ੍ਰ ੩੨੪ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹ ਇਹ ਕਰੀ ਲਖਹੁ ਹਮਰੀ ਗਤਿ

Kaha Eih Karee Lakhhu Hamaree Gati ॥

ਚਰਿਤ੍ਰ ੩੨੪ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਹਿ ਇਨ ਦੀਨ ਸਹਚਰੀ ਕਰਿ ਪਤਿ ॥੯॥

Muhi Ein Deena Sahacharee Kari Pati ॥9॥

ਚਰਿਤ੍ਰ ੩੨੪ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਮੁਹਿ ਭਈ ਇਹੈ ਸਹਚਰਿ ਪਤਿ

Aba Muhi Bhaeee Eihi Sahachari Pati ॥

ਚਰਿਤ੍ਰ ੩੨੪ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖੇਲਤ ਦਈ ਲਰਿਕਵਨ ਸੁਭ ਮਤਿ

Khelta Daeee Larikavan Subha Mati ॥

ਚਰਿਤ੍ਰ ੩੨੪ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਜੌ ਹੈ ਮੋਰੈ ਸਤ ਮਾਹੀ

Aba Jou Hai Morai Sata Maahee ॥

ਚਰਿਤ੍ਰ ੩੨੪ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੌ ਇਹ ਨਾਰਿ ਪੁਰਖ ਹ੍ਵੈ ਜਾਹੀ ॥੧੦॥

Tou Eih Naari Purkh Havai Jaahee ॥10॥

ਚਰਿਤ੍ਰ ੩੨੪ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਤੇ ਇਹੈ ਪੁਰਖ ਹ੍ਵੈ ਜਾਹੀ

Triya Te Eihi Purkh Havai Jaahee ॥

ਚਰਿਤ੍ਰ ੩੨੪ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਕਛੁ ਸਤ ਮੇਰੇ ਮਹਿ ਆਹੀ

Jou Kachhu Sata Mere Mahi Aahee ॥

ਚਰਿਤ੍ਰ ੩੨੪ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਯਹ ਅਬ ਜੂਨਿ ਪੁਰਖ ਕੀ ਪਾਵੈ

Yaha Aba Jooni Purkh Kee Paavai ॥

ਚਰਿਤ੍ਰ ੩੨੪ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਦਨ ਭੋਗ ਮੁਰਿ ਸੰਗ ਕਮਾਵੈ ॥੧੧॥

Madan Bhoga Muri Saanga Kamaavai ॥11॥

ਚਰਿਤ੍ਰ ੩੨੪ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਕ੍ਰਿਤ ਭਯੋ ਰਾਜਾ ਇਨ ਬਚਨਨ

Chakrita Bhayo Raajaa Ein Bachanna ॥

ਚਰਿਤ੍ਰ ੩੨੪ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਸਹਿਤ ਬਿਚਾਰ ਕਿਯੋ ਮਨ

Raanee Sahita Bichaara Kiyo Man ॥

ਚਰਿਤ੍ਰ ੩੨੪ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹਿਤਾ ਕਹਾ ਕਹਤ ਬੈਨਨ ਕਹ

Duhitaa Kahaa Kahata Bainn Kaha ॥

ਚਰਿਤ੍ਰ ੩੨੪ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਚਰਜ ਸੋ ਆਵਤ ਹੈ ਜਿਯ ਮਹ ॥੧੨॥

Acharja So Aavata Hai Jiya Maha ॥12॥

ਚਰਿਤ੍ਰ ੩੨੪ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਤਿਹ ਬਸਤ੍ਰ ਛੋਰਿ ਨ੍ਰਿਪ ਲਹਾ

Jaba Tih Basatar Chhori Nripa Lahaa ॥

ਚਰਿਤ੍ਰ ੩੨੪ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਕਸ੍ਯੋ ਵਹੈ ਜੁ ਦੁਹਿਤਾ ਕਹਾ

Nrikasaio Vahai Ju Duhitaa Kahaa ॥

ਚਰਿਤ੍ਰ ੩੨੪ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਸਤੀ ਤਾ ਕਹਿ ਕਰਿ ਜਾਨਾ

Adhika Satee Taa Kahi Kari Jaanaa ॥

ਚਰਿਤ੍ਰ ੩੨੪ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਲਾ ਬੁਰਾ ਨਹਿ ਮੂੜ ਪਛਾਨਾ ॥੧੩॥

Bhalaa Buraa Nahi Moorha Pachhaanaa ॥13॥

ਚਰਿਤ੍ਰ ੩੨੪ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਚੌਬੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੨੪॥੬੧੦੮॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Choubeesa Charitar Samaapatama Satu Subhama Satu ॥324॥6108॥aphajooaan॥