ਕਨਕ ਅਵਟਿ ਸਾਂਚੇ ਜਨ ਢਾਰੀ ॥੨॥

This shabad is on page 2501 of Sri Dasam Granth Sahib.

ਚੌਪਈ

Choupaee ॥


ਸ੍ਰੀ ਸੁਲਤਾਨ ਸੈਨ ਇਕ ਰਾਜਾ

Sree Sulataan Sain Eika Raajaa ॥

ਚਰਿਤ੍ਰ ੩੨੫ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸਮ ਦੁਤਿਯ ਬਿਧਨਾ ਸਾਜਾ

Jaa Sama Dutiya Na Bidhanaa Saajaa ॥

ਚਰਿਤ੍ਰ ੩੨੫ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਸੁਲਤਾਨ ਦੇਇ ਤਿਹ ਨਾਰੀ

Sree Sulataan Deei Tih Naaree ॥

ਚਰਿਤ੍ਰ ੩੨੫ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪਵਾਨ ਗੁਨਵਾਨ ਉਜਿਯਾਰੀ ॥੧॥

Roopvaan Gunavaan Aujiyaaree ॥1॥

ਚਰਿਤ੍ਰ ੩੨੫ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਭਵਨ ਭਈ ਇਕ ਬਾਲਾ

Taa Ke Bhavan Bhaeee Eika Baalaa ॥

ਚਰਿਤ੍ਰ ੩੨੫ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਸਿਥਰ ਅਗਨਿ ਕੀ ਜ੍ਵਾਲਾ

Jaanuka Sithar Agani Kee Javaalaa ॥

ਚਰਿਤ੍ਰ ੩੨੫ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਸੁਲਤਾਨ ਕੁਅਰਿ ਉਜਿਯਾਰੀ

Sree Sulataan Kuari Aujiyaaree ॥

ਚਰਿਤ੍ਰ ੩੨੫ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਨਕ ਅਵਟਿ ਸਾਂਚੇ ਜਨ ਢਾਰੀ ॥੨॥

Kanka Avatti Saanche Jan Dhaaree ॥2॥

ਚਰਿਤ੍ਰ ੩੨੫ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋਬਨੰਗ ਤਾ ਕੇ ਜਬ ਭਯੋ

Jobanaanga Taa Ke Jaba Bhayo ॥

ਚਰਿਤ੍ਰ ੩੨੫ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਲਾਪਨ ਤਬ ਹੀ ਸਭ ਗਯੋ

Baalaapan Taba Hee Sabha Gayo ॥

ਚਰਿਤ੍ਰ ੩੨੫ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਗ ਅੰਗ ਦਯੋ ਅਨੰਗ ਦਮਾਮਾ

Aanga Aanga Dayo Anaanga Damaamaa ॥

ਚਰਿਤ੍ਰ ੩੨੫ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਹਿਰ ਭਈ ਜਗਤ ਮਹਿ ਬਾਮਾ ॥੩॥

Jaahri Bhaeee Jagata Mahi Baamaa ॥3॥

ਚਰਿਤ੍ਰ ੩੨੫ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਸੁਨਿ ਪ੍ਰਭਾ ਕੁਅਰ ਤਹ ਆਵੈ

Suni Suni Parbhaa Kuar Taha Aavai ॥

ਚਰਿਤ੍ਰ ੩੨੫ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਵਾਰੈ ਭੀਰ ਬਾਰ ਨਹਿ ਪਾਵੈ

Davaarai Bheera Baara Nahi Paavai ॥

ਚਰਿਤ੍ਰ ੩੨੫ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਤਰੁਨ ਤਰੁਨੀ ਕੌ ਭਾਯੋ

Eeka Taruna Tarunee Kou Bhaayo ॥

ਚਰਿਤ੍ਰ ੩੨੫ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਮਦਨ ਰੂਪ ਧਰਿ ਆਯੋ ॥੪॥

Jaanuka Madan Roop Dhari Aayo ॥4॥

ਚਰਿਤ੍ਰ ੩੨੫ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋਇ ਕੁਅਰ ਤਰੁਨੀ ਕੌ ਭਾਯੋ

Soei Kuar Tarunee Kou Bhaayo ॥

ਚਰਿਤ੍ਰ ੩੨੫ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਠੈ ਸਹਚਰੀ ਬੋਲਿ ਪਠਾਯੋ

Patthai Sahacharee Boli Patthaayo ॥

ਚਰਿਤ੍ਰ ੩੨੫ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰੀੜਾ ਕਰੀ ਬਹੁਤ ਬਿਧਿ ਵਾ ਸੋ

Kareerhaa Karee Bahuta Bidhi Vaa So ॥

ਚਰਿਤ੍ਰ ੩੨੫ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੀਨੋ ਪ੍ਰਾਤ ਸੁਯੰਬਰ ਤਾ ਸੋ ॥੫॥

Keeno Paraata Suyaanbar Taa So ॥5॥

ਚਰਿਤ੍ਰ ੩੨੫ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਹੀ ਬ੍ਯਾਹ ਤਵਨ ਸੌ ਕੀਯੋ

Jaba Hee Baiaaha Tavan Sou Keeyo ॥

ਚਰਿਤ੍ਰ ੩੨੫ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਤਿਕ ਬਰਿਸ ਜਾਨੇ ਦੀਯੋ

Bahutika Barisa Na Jaane Deeyo ॥

ਚਰਿਤ੍ਰ ੩੨੫ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰੀੜਾ ਕਰੈ ਭਾਂਤਿ ਭਾਂਤਿਨ ਤਨ

Kareerhaa Kari Bhaanti Bhaantin Tan ॥

ਚਰਿਤ੍ਰ ੩੨੫ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਰਖ ਬਢਾਇ ਬਢਾਇ ਅਧਿਕ ਮਨ ॥੬॥

Harkh Badhaaei Badhaaei Adhika Man ॥6॥

ਚਰਿਤ੍ਰ ੩੨੫ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੋਗ ਬਹੁਤ ਦਿਨ ਤਾ ਸੰਗ ਕਯੋ

Bhoga Bahuta Din Taa Saanga Kayo ॥

ਚਰਿਤ੍ਰ ੩੨੫ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਬਲ ਸਭ ਹੀ ਹਰਿ ਲਯੋ

Taa Ko Bala Sabha Hee Hari Layo ॥

ਚਰਿਤ੍ਰ ੩੨੫ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬੈ ਨ੍ਰਿਧਾਤ ਕੁਅਰ ਵਹ ਭਯੋ

Jabai Nridhaata Kuar Vaha Bhayo ॥

ਚਰਿਤ੍ਰ ੩੨੫ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹੀ ਡਾਰਿ ਹ੍ਰਿਦੈ ਤੇ ਦਯੋ ॥੭॥

Taba Hee Daari Hridai Te Dayo ॥7॥

ਚਰਿਤ੍ਰ ੩੨੫ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਔਰਨ ਸਾਥ ਕਰੈ ਤਬ ਪ੍ਰੀਤਾ

Aourn Saatha Kari Taba Pareetaa ॥

ਚਰਿਤ੍ਰ ੩੨੫ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਸੁ ਦਿਨ ਕਰੈ ਕਾਮ ਕੀ ਰੀਤਾ

Nisu Din Kari Kaam Kee Reetaa ॥

ਚਰਿਤ੍ਰ ੩੨੫ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਤਿਹਿ ਤੋਰਿ ਖੋਜਾ ਕਰਿ ਡਾਰਾ

Patihi Tori Khojaa Kari Daaraa ॥

ਚਰਿਤ੍ਰ ੩੨੫ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਪੁ ਅਵਰ ਸੋ ਕੇਲ ਮਚਾਰਾ ॥੮॥

Aapu Avar So Kela Machaaraa ॥8॥

ਚਰਿਤ੍ਰ ੩੨੫ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਰਹ ਰਾਇ ਤਾ ਕੋ ਥੋ ਯਾਰਾ

Briha Raaei Taa Ko Tho Yaaraa ॥

ਚਰਿਤ੍ਰ ੩੨੫ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸੋ ਬਧਿਯੋ ਕੁਅਰਿ ਕੇ ਪ੍ਯਾਰਾ

Jaa So Badhiyo Kuari Ke Paiaaraa ॥

ਚਰਿਤ੍ਰ ੩੨੫ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਪਰ ਰਹੀ ਹੋਇ ਸੋ ਲਟਕਨ

Taa Par Rahee Hoei So Lattakan ॥

ਚਰਿਤ੍ਰ ੩੨੫ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਹਿਤ ਮਰਤ ਪ੍ਯਾਸ ਅਰੁ ਭੂਖਨ ॥੯॥

Tih Hita Marta Paiaasa Aru Bhookhn ॥9॥

ਚਰਿਤ੍ਰ ੩੨੫ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਦਿਨ ਭਾਂਗ ਮਿਤ੍ਰ ਤਿਹ ਲਈ

Eika Din Bhaanga Mitar Tih Laeee ॥

ਚਰਿਤ੍ਰ ੩੨੫ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੋਸਤ ਸਹਿਤ ਅਫੀਮ ਚੜਈ

Posata Sahita Apheema Charhaeee ॥

ਚਰਿਤ੍ਰ ੩੨੫ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਰਤਿ ਕਰੀ ਬੀਰਜ ਗਿਰਾਈ

Bahu Rati Karee Na Beeraja Giraaeee ॥

ਚਰਿਤ੍ਰ ੩੨੫ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਠ ਪਹਿਰ ਲਗਿ ਕੁਅਰਿ ਬਜਾਈ ॥੧੦॥

Aattha Pahri Lagi Kuari Bajaaeee ॥10॥

ਚਰਿਤ੍ਰ ੩੨੫ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਨਿਸਿ ਨਾਰਿ ਭੋਗ ਜਬ ਪਾਯੋ

Sabha Nisi Naari Bhoga Jaba Paayo ॥

ਚਰਿਤ੍ਰ ੩੨੫ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਆਸਨ ਕਰਿ ਹਰਖ ਬਢਾਯੋ

Bahu Aasan Kari Harkh Badhaayo ॥

ਚਰਿਤ੍ਰ ੩੨੫ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਪਰ ਤਰੁਨਿ ਚਿਤ ਤੇ ਅਟਕੀ

Taa Par Taruni Chita Te Attakee ॥

ਚਰਿਤ੍ਰ ੩੨੫ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਲਿ ਗਈ ਸਭ ਹੀ ਸੁਧਿ ਘਟ ਕੀ ॥੧੧॥

Bhooli Gaeee Sabha Hee Sudhi Ghatta Kee ॥11॥

ਚਰਿਤ੍ਰ ੩੨੫ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਵੈ ਘਟਿਕਾ ਜੋ ਭੋਗ ਕਰਤ ਨਰ

Davai Ghattikaa Jo Bhoga Karta Nar ॥

ਚਰਿਤ੍ਰ ੩੨੫ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਪਰ ਰੀਝਤ ਨਾਰਿ ਬਹੁਤ ਕਰਿ

Taa Par Reejhata Naari Bahuta Kari ॥

ਚਰਿਤ੍ਰ ੩੨੫ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਰਿ ਪਹਰ ਜੋ ਕੇਲ ਕਮਾਵੈ

Chaari Pahar Jo Kela Kamaavai ॥

ਚਰਿਤ੍ਰ ੩੨੫ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਕ੍ਯੋਂ ਤ੍ਰਿਯ ਕੌ ਚਿਤ ਚੁਰਾਵੈ ॥੧੨॥

So Kaiona Na Triya Kou Chita Churaavai ॥12॥

ਚਰਿਤ੍ਰ ੩੨੫ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੈਨਿ ਸਕਲ ਤਿਨ ਤਰੁਨਿ ਬਜਾਈ

Raini Sakala Tin Taruni Bajaaeee ॥

ਚਰਿਤ੍ਰ ੩੨੫ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਕੇ ਸਾਥ ਹੰਢਾਈ

Bhaanti Bhaanti Ke Saatha Haandhaaeee ॥

ਚਰਿਤ੍ਰ ੩੨੫ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਸਨ ਕਰੇ ਤਰੁਨਿ ਬਹੁ ਬਾਰਾ

Aasan Kare Taruni Bahu Baaraa ॥

ਚਰਿਤ੍ਰ ੩੨੫ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੁੰਬਨਾਦਿ ਨਖ ਘਾਤ ਅਪਾਰਾ ॥੧੩॥

Chuaanbanaadi Nakh Ghaata Apaaraa ॥13॥

ਚਰਿਤ੍ਰ ੩੨੫ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਕੇ ਚਤੁਰਾਸਨ ਕਰਿ

Bhaanti Bhaanti Ke Chaturaasan Kari ॥

ਚਰਿਤ੍ਰ ੩੨੫ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਜ੍ਯੋ ਤਾਹਿ ਤਰ ਦਾਬਿ ਭੁਜਨ ਭਰਿ

Bhajaio Taahi Tar Daabi Bhujan Bhari ॥

ਚਰਿਤ੍ਰ ੩੨੫ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੁੰਬਨ ਆਸਨ ਕਰਤ ਬਿਚਛਨ

Chuaanban Aasan Karta Bichachhan ॥

ਚਰਿਤ੍ਰ ੩੨੫ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਕ ਕਲਾ ਕੋਬਿਦ ਸਭ ਲਛਨ ॥੧੪॥

Koka Kalaa Kobida Sabha Lachhan ॥14॥

ਚਰਿਤ੍ਰ ੩੨੫ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ