ਦੈ ਹੋ ਦਰਬੁ ਜਰਿਯੋ ਜਿਤਨੋ ਇਨ ॥੮॥

This shabad is on page 2507 of Sri Dasam Granth Sahib.

ਚੌਪਈ

Choupaee ॥


ਗਹਰਵਾਰ ਰਾਜਾ ਇਕ ਅਤਿ ਬਲ

Gaharvaara Raajaa Eika Ati Bala ॥

ਚਰਿਤ੍ਰ ੩੨੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਬੈ ਚਲਿਯਾ ਪੀਰ ਹਲਾਚਲ

Kabai Na Chaliyaa Peera Halaachala ॥

ਚਰਿਤ੍ਰ ੩੨੬ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗੂੜ੍ਹ ਮਤੀ ਨਾਰੀ ਤਾ ਕੇ ਘਰ

Goorhaha Matee Naaree Taa Ke Ghar ॥

ਚਰਿਤ੍ਰ ੩੨੬ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੀ ਪਰਤ ਪ੍ਰਭਾ ਤਾ ਕੀ ਬਰ ॥੧॥

Kahee Na Parta Parbhaa Taa Kee Bar ॥1॥

ਚਰਿਤ੍ਰ ੩੨੬ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਇਕ ਹੁਤੋ ਸਾਹ ਬਡਭਾਗੀ

Taha Eika Huto Saaha Badabhaagee ॥

ਚਰਿਤ੍ਰ ੩੨੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪਵਾਨ ਗੁਨਵਾਨ ਨੁਰਾਗੀ

Roopvaan Gunavaan Nuraagee ॥

ਚਰਿਤ੍ਰ ੩੨੬ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਕਚ ਮਤੀ ਦੁਹਿਤਾ ਤਾ ਕੇ ਘਰ

Sukacha Matee Duhitaa Taa Ke Ghar ॥

ਚਰਿਤ੍ਰ ੩੨੬ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਗਟ ਭਈ ਜਨੁ ਕਲਾ ਕਿਰਣਿਧਰ ॥੨॥

Pargatta Bhaeee Janu Kalaa Krinidhar ॥2॥

ਚਰਿਤ੍ਰ ੩੨੬ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਤਹਾ ਬੈਪਾਰੀ ਆਯੋ

Eeka Tahaa Baipaaree Aayo ॥

ਚਰਿਤ੍ਰ ੩੨੬ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਿਤ ਦਰਬ ਨਹਿ ਜਾਤ ਗਨਾਯੋ

Amita Darba Nahi Jaata Ganaayo ॥

ਚਰਿਤ੍ਰ ੩੨੬ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਵਿਤ੍ਰ ਜਾਇਫਰ ਉਸਟੈ ਭਰੇ

Javitar Jaaeiphar Austtai Bhare ॥

ਚਰਿਤ੍ਰ ੩੨੬ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੌਂਗ ਲਾਯਚੀ ਕਵਨ ਉਚਰੇ ॥੩॥

Lounaga Laayachee Kavan Auchare ॥3॥

ਚਰਿਤ੍ਰ ੩੨੬ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਤਰਤ ਧਾਮ ਤਵਨ ਕੇ ਭਯੋ

Autarta Dhaam Tavan Ke Bhayo ॥

ਚਰਿਤ੍ਰ ੩੨੬ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲਬੋ ਕਾਜ ਸਾਹ ਸੰਗ ਗਯੋ

Milabo Kaaja Saaha Saanga Gayo ॥

ਚਰਿਤ੍ਰ ੩੨੬ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹਿਤ ਘਾਤ ਤਵਨ ਕੀ ਪਾਈ

Duhita Ghaata Tavan Kee Paaeee ॥

ਚਰਿਤ੍ਰ ੩੨੬ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਦਰਬੁ ਤਿਹ ਲਿਯੋ ਚੁਰਾਈ ॥੪॥

Sakala Darbu Tih Liyo Churaaeee ॥4॥

ਚਰਿਤ੍ਰ ੩੨੬ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਾਤ੍ਰਾ ਗ੍ਰਿਹ ਕੀ ਸਕਲ ਨਿਕਾਰਿ

Maataraa Griha Kee Sakala Nikaari ॥

ਚਰਿਤ੍ਰ ੩੨੬ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਈ ਬਹੁਰਿ ਤਹ ਆਗਿ ਪ੍ਰਜਾਰ

Daeee Bahuri Taha Aagi Parjaara ॥

ਚਰਿਤ੍ਰ ੩੨੬ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਵਤ ਸੁਤਾ ਪਿਤਾ ਪਹਿ ਆਈ

Rovata Sutaa Pitaa Pahi Aaeee ॥

ਚਰਿਤ੍ਰ ੩੨੬ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਰਿਯੋ ਧਾਮ ਕਹਿ ਤਾਹਿ ਸੁਨਾਈ ॥੫॥

Jariyo Dhaam Kahi Taahi Sunaaeee ॥5॥

ਚਰਿਤ੍ਰ ੩੨੬ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨ ਤ੍ਰਿਯ ਬਚਨ ਸਾਹ ਦ੍ਵੈ ਧਾਏ

Suna Triya Bachan Saaha Davai Dhaaee ॥

ਚਰਿਤ੍ਰ ੩੨੬ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਘਰ ਕੋ ਮਾਲ ਨਿਕਾਸਨ ਆਏ

Ghar Ko Maala Nikaasn Aaee ॥

ਚਰਿਤ੍ਰ ੩੨੬ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਗੇ ਆਇ ਨਿਹਾਰੈ ਕਹਾ

Aage Aaei Nihaarai Kahaa ॥

ਚਰਿਤ੍ਰ ੩੨੬ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਾ ਢੇਰ ਭਸਮ ਕਾ ਤਹਾ ॥੬॥

Nrikhaa Dhera Bhasama Kaa Tahaa ॥6॥

ਚਰਿਤ੍ਰ ੩੨੬ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਸੁਤਾ ਇਮਿ ਬਚਨ ਉਚਾਰੇ

Bahuri Sutaa Eimi Bachan Auchaare ॥

ਚਰਿਤ੍ਰ ੩੨੬ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਯਹੈ ਪਿਤਾ ਦੁਖ ਹ੍ਰਿਦੈ ਹਮਾਰੇ

Yahai Pitaa Dukh Hridai Hamaare ॥

ਚਰਿਤ੍ਰ ੩੨੬ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਪਨਿ ਗਏ ਕਾ ਸੋਕ ਆਵਾ

Aapani Gaee Kaa Soka Na Aavaa ॥

ਚਰਿਤ੍ਰ ੩੨੬ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਕੋ ਲਗਤ ਹਮੈ ਪਛਤਾਵਾ ॥੭॥

Yaa Ko Lagata Hamai Pachhataavaa ॥7॥

ਚਰਿਤ੍ਰ ੩੨੬ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਸੁਤਾ ਕੌ ਅਸ ਸਾਹ ਉਚਾਰੇ

Puni Sutaa Kou Asa Saaha Auchaare ॥

ਚਰਿਤ੍ਰ ੩੨੬ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਈ ਭਯੋ ਜੁ ਲਿਖਿਯੋ ਹਮਾਰੇ

Soeee Bhayo Ju Likhiyo Hamaare ॥

ਚਰਿਤ੍ਰ ੩੨੬ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਯਾ ਕੋ ਕਛੁ ਸੋਕ ਕਰਹੁ ਜਿਨ

Tuma Yaa Ko Kachhu Soka Karhu Jin ॥

ਚਰਿਤ੍ਰ ੩੨੬ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੈ ਹੋ ਦਰਬੁ ਜਰਿਯੋ ਜਿਤਨੋ ਇਨ ॥੮॥

Dai Ho Darbu Jariyo Jitano Ein ॥8॥

ਚਰਿਤ੍ਰ ੩੨੬ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਵ ਕਛੁ ਜੜ ਪਾਯੋ

Bheda Abheva Na Kachhu Jarha Paayo ॥

ਚਰਿਤ੍ਰ ੩੨੬ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੂੰਡ ਮੁੰਡਾਇ ਬਹੁਰਿ ਘਰ ਆਯੋ

Mooaanda Muaandaaei Bahuri Ghar Aayo ॥

ਚਰਿਤ੍ਰ ੩੨੬ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਮ ਰੇਖ ਅਪਨੀ ਪਹਿਚਾਨੀ

Karma Rekh Apanee Pahichaanee ॥

ਚਰਿਤ੍ਰ ੩੨੬ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਚਰਿਤ੍ਰ ਕੀ ਰੀਤਿ ਜਾਨੀ ॥੯॥

Triya Charitar Kee Reeti Na Jaanee ॥9॥

ਚਰਿਤ੍ਰ ੩੨੬ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹੁ ਸੁਤਾ ਇਹ ਛਲ ਧਨ ਹਰਾ

Saahu Sutaa Eih Chhala Dhan Haraa ॥

ਚਰਿਤ੍ਰ ੩੨੬ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਤਾ ਕੇ ਪਿਤੈ ਬਿਚਰਾ

Bheda Na Taa Ke Pitai Bicharaa ॥

ਚਰਿਤ੍ਰ ੩੨੬ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਯਾਨਾ ਹੁਤੋ ਭੇਦ ਨਹਿ ਪਾਯੋ

Saiaanaa Huto Bheda Nahi Paayo ॥

ਚਰਿਤ੍ਰ ੩੨੬ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਲਾਗੇ ਜਲ ਮੂੰਡ ਮੁੰਡਾਯੋ ॥੧੦॥

Binu Laage Jala Mooaanda Muaandaayo ॥10॥

ਚਰਿਤ੍ਰ ੩੨੬ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਛਬੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੨੬॥੬੧੫੨॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Chhabeesa Charitar Samaapatama Satu Subhama Satu ॥326॥6152॥aphajooaan॥