ਤਾ ਹੀ ਕੋ ਨ੍ਰਿਪ ਨਾਮ ਸੁਨਾਯੋ ॥

This shabad is on page 2508 of Sri Dasam Granth Sahib.

ਚੌਪਈ

Choupaee ॥


ਅਚਲਾਵਤੀ ਨਗਰ ਇਕ ਸੋਹੈ

Achalaavatee Nagar Eika Sohai ॥

ਚਰਿਤ੍ਰ ੩੨੭ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਚਲ ਸੈਨ ਰਾਜਾ ਤਹ ਕੋਹੈ

Achala Sain Raajaa Taha Kohai ॥

ਚਰਿਤ੍ਰ ੩੨੭ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਚਲ ਦੇਇ ਤਾ ਕੇ ਘਰ ਰਾਨੀ

Achala Deei Taa Ke Ghar Raanee ॥

ਚਰਿਤ੍ਰ ੩੨੭ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰਿ ਭਵਨ ਚਤ੍ਰਦਸ ਜਾਨੀ ॥੧॥

Suaandari Bhavan Chatardasa Jaanee ॥1॥

ਚਰਿਤ੍ਰ ੩੨੭ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਚਲ ਮਤੀ ਦੂਸਰ ਤਿਹ ਦਾਰਾ

Achala Matee Doosar Tih Daaraa ॥

ਚਰਿਤ੍ਰ ੩੨੭ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਸੁੰਦਰਿ ਹੁਤੀ ਅਪਾਰਾ

Taa Te Suaandari Hutee Apaaraa ॥

ਚਰਿਤ੍ਰ ੩੨੭ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੌ ਨ੍ਰਿਪ ਕੋ ਨੇਹ ਅਪਾਰਾ

Taa Sou Nripa Ko Neha Apaaraa ॥

ਚਰਿਤ੍ਰ ੩੨੭ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨਤ ਊਚ ਨੀਚ ਤਿਹ ਪ੍ਯਾਰਾ ॥੨॥

Jaanta Aoocha Neecha Tih Paiaaraa ॥2॥

ਚਰਿਤ੍ਰ ੩੨੭ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤਿਯ ਨਾਰਿ ਅਸ ਚਰਿਤ ਬਿਚਾਰਿਯੋ

Dutiya Naari Asa Charita Bichaariyo ॥

ਚਰਿਤ੍ਰ ੩੨੭ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਨਾਰਿ ਕੇ ਸਾਥ ਸਿਖਾਰਿਯੋ

Eeka Naari Ke Saatha Sikhaariyo ॥

ਚਰਿਤ੍ਰ ੩੨੭ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਭਰਿਯੋ ਦਰਬ ਸੌ ਧਾਮਾ

Taa Ko Bhariyo Darba Sou Dhaamaa ॥

ਚਰਿਤ੍ਰ ੩੨੭ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨਤ ਅਵਰ ਦੂਜੀ ਬਾਮਾ ॥੩॥

Jaanta Avar Na Doojee Baamaa ॥3॥

ਚਰਿਤ੍ਰ ੩੨੭ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਸਭ ਅਰਧ ਰਾਤ੍ਰਿ ਸ੍ਵੈ ਜਾਹਿ

Jaba Sabha Ardha Raatri Savai Jaahi ॥

ਚਰਿਤ੍ਰ ੩੨੭ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਗਤ ਰਹੈ ਏਕ ਜਨ ਨਾਹਿ

Jaagata Rahai Eeka Jan Naahi ॥

ਚਰਿਤ੍ਰ ੩੨੭ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੀਪ ਜਰਿਯੋ ਧੌਲਰ ਜਬ ਲਹਿਯਹੁ

Deepa Jariyo Dhoular Jaba Lahiyahu ॥

ਚਰਿਤ੍ਰ ੩੨੭ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤੁਮ ਅਸ ਰਾਜਾ ਸੌ ਕਹਿਯਹੁ ॥੪॥

Taba Tuma Asa Raajaa Sou Kahiyahu ॥4॥

ਚਰਿਤ੍ਰ ੩੨੭ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਾਯਾ ਗਡੀ ਮੋਹਿ ਨ੍ਰਿਪ ਜਾਨੋ

Maayaa Gadee Mohi Nripa Jaano ॥

ਚਰਿਤ੍ਰ ੩੨੭ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਬਾਤ ਮੈ ਤੁਮੈ ਬਖਾਨੋ

Eeka Baata Mai Tumai Bakhaano ॥

ਚਰਿਤ੍ਰ ੩੨੭ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਛਲਾ ਦੇ ਤ੍ਰਿਯ ਕੌ ਬਲਿ ਦੈ ਕੈ

Achhalaa De Triya Kou Bali Dai Kai ॥

ਚਰਿਤ੍ਰ ੩੨੭ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰਿਹ ਲੈ ਜਾਹਿ ਕਾਢਿ ਮੁਹਿ ਲੈ ਕੈ ॥੫॥

Griha Lai Jaahi Kaadhi Muhi Lai Kai ॥5॥

ਚਰਿਤ੍ਰ ੩੨੭ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਛਲਾ ਦੇ ਜਬ ਹੀ ਸੁਨਿ ਪਾਯੋ

Achhalaa De Jaba Hee Suni Paayo ॥

ਚਰਿਤ੍ਰ ੩੨੭ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਲਟਿ ਭੇਦ ਤਿਹ ਤ੍ਰਿਯਹਿ ਸਿਖਾਯੋ

Aulatti Bheda Tih Triyahi Sikhaayo ॥

ਚਰਿਤ੍ਰ ੩੨੭ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਬਾਤ ਮਾਂਗੇ ਮੁਹਿ ਦੇਹੁ

Eeka Baata Maange Muhi Dehu ॥

ਚਰਿਤ੍ਰ ੩੨੭ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਪਹਿ ਨਾਮ ਤਿਸੀ ਕਾ ਲੇਹੁ ॥੬॥

Nripa Pahi Naam Tisee Kaa Lehu ॥6॥

ਚਰਿਤ੍ਰ ੩੨੭ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਥਮੈ ਅਧਿਕ ਦਰਬੁ ਤਿਹ ਦਿਯਾ

Parthamai Adhika Darbu Tih Diyaa ॥

ਚਰਿਤ੍ਰ ੩੨੭ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਗਨੋ ਦਰਬ ਦੇਨ ਤਿਹ ਕਿਯਾ

Dugano Darba Dena Tih Kiyaa ॥

ਚਰਿਤ੍ਰ ੩੨੭ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਸਹੇਟ ਉਤ ਦੀਪ ਜਗਾਯੋ

Tin Sahetta Auta Deepa Jagaayo ॥

ਚਰਿਤ੍ਰ ੩੨੭ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਇਸਤ੍ਰੀ ਇਮਿ ਭਾਖਿ ਸੁਨਾਯੋ ॥੭॥

Eiti Eisataree Eimi Bhaakhi Sunaayo ॥7॥

ਚਰਿਤ੍ਰ ੩੨੭ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹੇ ਨ੍ਰਿਪ ਮੁਹਿ ਮਾਯਾ ਤੁਮ ਜਾਨੋ

He Nripa Muhi Maayaa Tuma Jaano ॥

ਚਰਿਤ੍ਰ ੩੨੭ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਕਟ ਕੇਤੁ ਕੀ ਗਡੀ ਪਛਾਨੋ

Bikatta Ketu Kee Gadee Pachhaano ॥

ਚਰਿਤ੍ਰ ੩੨੭ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਪਨੀ ਇਸਤ੍ਰੀ ਕਹ ਬਲਿ ਦੈ ਕੈ

Apanee Eisataree Kaha Bali Dai Kai ॥

ਚਰਿਤ੍ਰ ੩੨੭ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਤੇ ਭਖਹੁ ਕਾਢਿ ਧਨ ਲੈ ਕੈ ॥੮॥

Yaa Te Bhakhhu Kaadhi Dhan Lai Kai ॥8॥

ਚਰਿਤ੍ਰ ੩੨੭ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਸਾਥ ਜਹਾ ਨ੍ਰਿਪ ਸੋਯੋ

Raanee Saatha Jahaa Nripa Soyo ॥

ਚਰਿਤ੍ਰ ੩੨੭ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਧਿਕ ਰਾਤ੍ਰਿ ਬਚਨ ਤਹ ਹੋਯੋ

Ardhika Raatri Bachan Taha Hoyo ॥

ਚਰਿਤ੍ਰ ੩੨੭ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਹਿ ਮਾਯਾ ਕੌ ਘਰ ਹੀ ਰਾਖਹੁ

Muhi Maayaa Kou Ghar Hee Raakhhu ॥

ਚਰਿਤ੍ਰ ੩੨੭ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਸਤ੍ਰੀ ਦੈ ਅਪਨੀ ਬਲਿ ਭਾਖਹੁ ॥੯॥

Eisataree Dai Apanee Bali Bhaakhhu ॥9॥

ਚਰਿਤ੍ਰ ੩੨੭ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਇਸਤ੍ਰੀ ਇਹ ਚਰਿਤ ਬਨਾਯੋ

Jin Eisataree Eih Charita Banaayo ॥

ਚਰਿਤ੍ਰ ੩੨੭ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਹੀ ਕੋ ਨ੍ਰਿਪ ਨਾਮ ਸੁਨਾਯੋ

Taa Hee Ko Nripa Naam Sunaayo ॥

ਚਰਿਤ੍ਰ ੩੨੭ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਲੋਭ ਦਰਬ ਕੇ ਮਾਰੇ

Raajaa Lobha Darba Ke Maare ॥

ਚਰਿਤ੍ਰ ੩੨੭ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਸੀ ਨਾਰਿ ਕਹ ਬਲਿ ਦੈ ਡਾਰੇ ॥੧੦॥

Tisee Naari Kaha Bali Dai Daare ॥10॥

ਚਰਿਤ੍ਰ ੩੨੭ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨਹੁ ਨਾਰਿ ਕੌ ਮਤੋ ਸਿਖਾਯੋ

Jinhu Naari Kou Mato Sikhaayo ॥

ਚਰਿਤ੍ਰ ੩੨੭ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਲਟਿ ਕਾਮ ਤਾਹੀ ਕੇ ਆਯੋ

Palatti Kaam Taahee Ke Aayo ॥

ਚਰਿਤ੍ਰ ੩੨੭ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਨ ਤ੍ਰਿਯ ਦਰਬ ਤਾਹਿ ਬਹੁ ਦ੍ਯਾਇ

Auna Triya Darba Taahi Bahu Daiaaei ॥

ਚਰਿਤ੍ਰ ੩੨੭ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਰਿ ਤਿਸੀ ਕੌ ਹਨ੍ਯੌ ਬਨਾਇ ॥੧੧॥

Naari Tisee Kou Haniou Banaaei ॥11॥

ਚਰਿਤ੍ਰ ੩੨੭ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੁਰੀ ਬਾਤ ਜੋ ਕੋਈ ਬਨਾਵੈ

Buree Baata Jo Koeee Banaavai ॥

ਚਰਿਤ੍ਰ ੩੨੭ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਲਟਿ ਕਾਮ ਤਾਹੀ ਕੇ ਆਵੈ

Aulatti Kaam Taahee Ke Aavai ॥

ਚਰਿਤ੍ਰ ੩੨੭ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੈਸਾ ਕਿਯੋ ਤੈਸ ਫਲ ਪਾਯੋ

Jaisaa Kiyo Taisa Phala Paayo ॥

ਚਰਿਤ੍ਰ ੩੨੭ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਹਨਤ ਥੀ ਆਪੁ ਹਨਾਯੋ ॥੧੨॥

Taahi Hanta Thee Aapu Hanaayo ॥12॥

ਚਰਿਤ੍ਰ ੩੨੭ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਸਤਾਈਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੨੭॥੬੧੬੪॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Sataaeeesa Charitar Samaapatama Satu Subhama Satu ॥327॥6164॥aphajooaan॥