ਤਾ ਤੇ ਮੈ ਇਹ ਠੌਰ ਪਛਾਨੀ ॥

This shabad is on page 2510 of Sri Dasam Granth Sahib.

ਚੌਪਈ

Choupaee ॥


ਥੰਭਕਰਨ ਇਕ ਥੰਭ੍ਰ ਦੇਸ ਨ੍ਰਿਪ

Thaanbhakarn Eika Thaanbhar Desa Nripa ॥

ਚਰਿਤ੍ਰ ੩੨੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਖ੍ਯ ਸਾਧੁ ਕੋ ਦੁਸਟਨ ਕੋ ਰਿਪੁ

Sikhi Saadhu Ko Dusttan Ko Ripu ॥

ਚਰਿਤ੍ਰ ੩੨੮ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਸ੍ਵਾਨ ਏਕ ਥੋ ਆਛਾ

Taa Ke Savaan Eeka Tho Aachhaa ॥

ਚਰਿਤ੍ਰ ੩੨੮ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰ ਘਨੋ ਸਿੰਘ ਸੋ ਕਾਛਾ ॥੧॥

Suaandar Ghano Siaangha So Kaachhaa ॥1॥

ਚਰਿਤ੍ਰ ੩੨੮ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਦਿਨ ਧਾਮ ਨ੍ਰਿਪਤਿ ਕੇ ਆਯੋ

Eika Din Dhaam Nripati Ke Aayo ॥

ਚਰਿਤ੍ਰ ੩੨੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਹਨ ਹਨਿ ਤਿਹ ਤਾਹਿ ਹਟਾਯੋ

Paahan Hani Tih Taahi Hattaayo ॥

ਚਰਿਤ੍ਰ ੩੨੮ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਕੀ ਹੁਤੀ ਸ੍ਵਾਨ ਸੌ ਪ੍ਰੀਤਾ

Triya Kee Hutee Savaan Sou Pareetaa ॥

ਚਰਿਤ੍ਰ ੩੨੮ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਹਨ ਲਗੇ ਭਯੋ ਦੁਖ ਚੀਤਾ ॥੨॥

Paahan Lage Bhayo Dukh Cheetaa ॥2॥

ਚਰਿਤ੍ਰ ੩੨੮ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਾਹਨ ਲਗੇ ਸ੍ਵਾਨ ਮਰਿ ਗਯੋ

Paahan Lage Savaan Mari Gayo ॥

ਚਰਿਤ੍ਰ ੩੨੮ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਦੋਸ ਨ੍ਰਿਪਤਿ ਕਹ ਦਯੋ

Raanee Dosa Nripati Kaha Dayo ॥

ਚਰਿਤ੍ਰ ੩੨੮ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਰਿਯੋ ਸ੍ਵਾਨ ਭਯੋ ਕਹਾ ਉਚਾਰਾ

Mariyo Savaan Bhayo Kahaa Auchaaraa ॥

ਚਰਿਤ੍ਰ ੩੨੮ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੇ ਹਮਰੇ ਪਰੈ ਹਜਾਰਾ ॥੩॥

Aaise Hamare Pari Hajaaraa ॥3॥

ਚਰਿਤ੍ਰ ੩੨੮ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਤੈ ਯਾ ਕੌ ਪੀਰ ਪਛਾਨਾ

Aba Tai Yaa Kou Peera Pachhaanaa ॥

ਚਰਿਤ੍ਰ ੩੨੮ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਭਾਂਤਿ ਪੂਜਿ ਹੈ ਨਾਨਾ

Taa Ko Bhaanti Pooji Hai Naanaa ॥

ਚਰਿਤ੍ਰ ੩੨੮ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿਯੋ ਸਹੀ ਤਬ ਯਾਹਿ ਪੁਜਾਊ

Kahiyo Sahee Taba Yaahi Pujaaoo ॥

ਚਰਿਤ੍ਰ ੩੨੮ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਲੇ ਭਲੇ ਤੇ ਨੀਰ ਭਰਾਊ ॥੪॥

Bhale Bhale Te Neera Bharaaoo ॥4॥

ਚਰਿਤ੍ਰ ੩੨੮ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੁਤਬ ਸਾਹ ਰਾਖਾ ਤਿਹ ਨਾਮਾ

Kutaba Saaha Raakhaa Tih Naamaa ॥

ਚਰਿਤ੍ਰ ੩੨੮ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਹੀ ਖੋਦਿ ਭੂਅ ਗਾਡਿਯੋ ਬਾਮਾ

Tahee Khodi Bhooa Gaadiyo Baamaa ॥

ਚਰਿਤ੍ਰ ੩੨੮ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੀ ਗੋਰ ਬਣਾਈ ਐਸੀ

Taa Kee Gora Banaaeee Aaisee ॥

ਚਰਿਤ੍ਰ ੩੨੮ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਸੀ ਪੀਰ ਕੀ ਹੋਇ ਜੈਸੀ ॥੫॥

Kisee Peera Kee Hoei Na Jaisee ॥5॥

ਚਰਿਤ੍ਰ ੩੨੮ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਦਿਨ ਆਪੁ ਤਹਾ ਤ੍ਰਿਯ ਗਈ

Eika Din Aapu Tahaa Triya Gaeee ॥

ਚਰਿਤ੍ਰ ੩੨੮ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਰਨੀ ਕਛੂ ਚੜਾਵਤ ਭਈ

Srinee Kachhoo Charhaavata Bhaeee ॥

ਚਰਿਤ੍ਰ ੩੨੮ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੰਨਤਿ ਮੋਰਿ ਕਹੀ ਬਰ ਆਈ

Maannti Mori Kahee Bar Aaeee ॥

ਚਰਿਤ੍ਰ ੩੨੮ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਪਨਾ ਦਿਯੋ ਪੀਰ ਸੁਖਦਾਈ ॥੬॥

Supanaa Diyo Peera Sukhdaaeee ॥6॥

ਚਰਿਤ੍ਰ ੩੨੮ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੋਹਿ ਸੋਵਤੇ ਪੀਰ ਜਗਾਯੋ

Mohi Sovate Peera Jagaayo ॥

ਚਰਿਤ੍ਰ ੩੨੮ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਪੁ ਆਪਨੀ ਕਬੁਰ ਬਤਾਯੋ

Aapu Aapanee Kabur Bataayo ॥

ਚਰਿਤ੍ਰ ੩੨੮ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਮੈ ਇਹ ਠੌਰ ਪਛਾਨੀ

Taa Te Mai Eih Tthour Pachhaanee ॥

ਚਰਿਤ੍ਰ ੩੨੮ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਹਮਰੀ ਮਨਸਾ ਬਰ ਆਨੀ ॥੭॥

Jaba Hamaree Mansaa Bar Aanee ॥7॥

ਚਰਿਤ੍ਰ ੩੨੮ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਜਬ ਪੁਰ ਮੈ ਸੁਨਿ ਪਾਯੋ

Eih Bidhi Jaba Pur Mai Suni Paayo ॥

ਚਰਿਤ੍ਰ ੩੨੮ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜ੍ਯਾਰਤਿ ਸਕਲ ਲੋਗ ਮਿਲਿ ਆਯੋ

Jaiaarati Sakala Loga Mili Aayo ॥

ਚਰਿਤ੍ਰ ੩੨੮ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਸੀਰਨੀ ਚੜਾਵੈ

Bhaanti Bhaanti Seeranee Charhaavai ॥

ਚਰਿਤ੍ਰ ੩੨੮ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੂੰਬਿ ਕਬੁਰ ਕੂਕਰ ਕੀ ਜਾਵੈ ॥੮॥

Chooaanbi Kabur Kookar Kee Jaavai ॥8॥

ਚਰਿਤ੍ਰ ੩੨੮ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਜੀ ਸੇਖ ਸੈਯਦ ਤਹ ਆਵੈ

Kaajee Sekh Saiyada Taha Aavai ॥

ਚਰਿਤ੍ਰ ੩੨੮ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੜਿ ਫਾਤਯਾ ਸੀਰਨੀ ਬਟਾਵੈ

Parhi Phaatayaa Seeranee Battaavai ॥

ਚਰਿਤ੍ਰ ੩੨੮ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧੂਰਿ ਸਮਸ ਝਾਰੂਅਨ ਉਡਾਹੀ

Dhoori Samasa Jhaarooan Audaahee ॥

ਚਰਿਤ੍ਰ ੩੨੮ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੂੰਮਿ ਕਬੁਰ ਕੂਕਰ ਕੀ ਜਾਹੀ ॥੯॥

Chooaanmi Kabur Kookar Kee Jaahee ॥9॥

ਚਰਿਤ੍ਰ ੩੨੮ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ