ਚੰਦ੍ਰ ਲਯੋ ਤਾ ਤੇ ਉਜਿਯਾਰਾ ॥੧॥

This shabad is on page 2512 of Sri Dasam Granth Sahib.

ਚੌਪਈ

Choupaee ॥


ਬਿਜਿਯਾਵਤੀ ਨਗਰ ਇਕ ਸੋਹੈ

Bijiyaavatee Nagar Eika Sohai ॥

ਚਰਿਤ੍ਰ ੩੨੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਿਭ੍ਰਮ ਸੈਨ ਨ੍ਰਿਪਤਿ ਤਹ ਕੋਹੈ

Bribharma Sain Nripati Taha Kohai ॥

ਚਰਿਤ੍ਰ ੩੨੯ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਯਾਘ੍ਰ ਮਤੀ ਤਾ ਕੇ ਘਰ ਦਾਰਾ

Baiaaghar Matee Taa Ke Ghar Daaraa ॥

ਚਰਿਤ੍ਰ ੩੨੯ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ੍ਰ ਲਯੋ ਤਾ ਤੇ ਉਜਿਯਾਰਾ ॥੧॥

Chaandar Layo Taa Te Aujiyaaraa ॥1॥

ਚਰਿਤ੍ਰ ੩੨੯ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਠਾਂ ਹੁਤੀ ਏਕ ਪਨਿਹਾਰੀ

Tih Tthaan Hutee Eeka Panihaaree ॥

ਚਰਿਤ੍ਰ ੩੨੯ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਕੇ ਬਾਰ ਭਰਤ ਥੀ ਦ੍ਵਾਰੀ

Nripa Ke Baara Bharta Thee Davaaree ॥

ਚਰਿਤ੍ਰ ੩੨੯ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਕੰਚਨ ਕੇ ਭੂਖਨ ਲਹਿ ਕੈ

Tih Kaanchan Ke Bhookhn Lahi Kai ॥

ਚਰਿਤ੍ਰ ੩੨੯ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਡਾਰਿ ਦਏ ਘਟ ਮੌ ਕਰ ਗਹਿ ਕੈ ॥੨॥

Daari Daee Ghatta Mou Kar Gahi Kai ॥2॥

ਚਰਿਤ੍ਰ ੩੨੯ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਊਪਰ ਜਲ ਤਾ ਕੇ ਤਰ ਭੂਖਨ

Aoopra Jala Taa Ke Tar Bhookhn ॥

ਚਰਿਤ੍ਰ ੩੨੯ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਨੂੰ ਨਰ ਸਮਝ੍ਯੋ ਤਿਹ ਦੂਖਨ

Kinooaan Na Nar Samajhaio Tih Dookhn ॥

ਚਰਿਤ੍ਰ ੩੨੯ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਪੁਰਖਨ ਤਾ ਕੋ ਜਲ ਪੀਆ

Bahu Purkhn Taa Ko Jala Peeaa ॥

ਚਰਿਤ੍ਰ ੩੨੯ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਨਹੂੰ ਜਾਨਿ ਭੇਦ ਨਹਿ ਲੀਆ ॥੩॥

Kinhooaan Jaani Bheda Nahi Leeaa ॥3॥

ਚਰਿਤ੍ਰ ੩੨੯ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀਹੂੰ ਤਿਹ ਘਟਹਿ ਨਿਹਾਰਾ

Raaneehooaan Tih Ghattahi Nihaaraa ॥

ਚਰਿਤ੍ਰ ੩੨੯ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਰਿਸਟਿ ਨ੍ਰਿਪਤਿ ਕੀ ਤਰ ਸੁ ਨਿਕਾਰਾ

Drisatti Nripati Kee Tar Su Nikaaraa ॥

ਚਰਿਤ੍ਰ ੩੨੯ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਹੂੰ ਬਾਤ ਲਖੀ ਨਹਿ ਗਈ

Kaahooaan Baata Lakhee Nahi Gaeee ॥

ਚਰਿਤ੍ਰ ੩੨੯ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਖਨ ਜਾਤ ਨਾਰਿ ਹਰਿ ਭਈ ॥੪॥

Bhookhn Jaata Naari Hari Bhaeee ॥4॥

ਚਰਿਤ੍ਰ ੩੨੯ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਉਨਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੨੯॥੬੧੭੮॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Aunateesa Charitar Samaapatama Satu Subhama Satu ॥329॥6178॥aphajooaan॥