ਮਦ ਕੀ ਪੀਏ ਬਿਸੁਧ ਹ੍ਵੈ ਰਹਾ ॥

This shabad is on page 2513 of Sri Dasam Granth Sahib.

ਚੌਪਈ

Choupaee ॥


ਬਿਰਹਾਵਤੀ ਨਗਰ ਇਕ ਦਛਿਨ

Brihaavatee Nagar Eika Dachhin ॥

ਚਰਿਤ੍ਰ ੩੩੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਰਹ ਸੈਨ ਤਿਹ ਨ੍ਰਿਪਤਿ ਬਿਚਛਨ

Briha Sain Tih Nripati Bichachhan ॥

ਚਰਿਤ੍ਰ ੩੩੦ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਰਹਾ ਦੇਇ ਸਦਨ ਮਹਿ ਬਾਲਾ

Brihaa Deei Sadan Mahi Baalaa ॥

ਚਰਿਤ੍ਰ ੩੩੦ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਕਰਿ ਸਿਖਰ ਅਗਨਿ ਕੀ ਜ੍ਵਾਲਾ ॥੧॥

Janu Kari Sikhra Agani Kee Javaalaa ॥1॥

ਚਰਿਤ੍ਰ ੩੩੦ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਸਕਾ ਦੇ ਤਿਹ ਸੁਤਾ ਭਨਿਜੈ

Eisakaa De Tih Sutaa Bhanijai ॥

ਚਰਿਤ੍ਰ ੩੩੦ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ ਸੂਰ ਜਿਹ ਸਮ ਛਬਿ ਦਿਜੈ

Chaanda Soora Jih Sama Chhabi Dijai ॥

ਚਰਿਤ੍ਰ ੩੩੦ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਰ ਨਾਰਿ ਤਿਹ ਸਮ ਨਹਿ ਕੋਈ

Avar Naari Tih Sama Nahi Koeee ॥

ਚਰਿਤ੍ਰ ੩੩੦ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਕੀ ਉਪਮਾ ਕਹ ਤ੍ਰਿਯ ਸੋਈ ॥੨॥

Triya Kee Aupamaa Kaha Triya Soeee ॥2॥

ਚਰਿਤ੍ਰ ੩੩੦ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰਤਾ ਤਾ ਕੇ ਤਨ ਐਸੀ

Suaandartaa Taa Ke Tan Aaisee ॥

ਚਰਿਤ੍ਰ ੩੩੦ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਚੀ ਪਾਰਬਤੀ ਹੋਇ ਤੈਸੀ

Sachee Paarabatee Hoei Na Taisee ॥

ਚਰਿਤ੍ਰ ੩੩੦ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਲੁਮ ਸਕਲ ਜਗਤ ਉਜਿਯਾਰੀ

Maaluma Sakala Jagata Aujiyaaree ॥

ਚਰਿਤ੍ਰ ੩੩੦ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਛ ਗਾਂਧ੍ਰਬੀ ਭੀਤਰ ਪ੍ਯਾਰੀ ॥੩॥

Jachha Gaandharbee Bheetr Paiaaree ॥3॥

ਚਰਿਤ੍ਰ ੩੩੦ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੰਚਨ ਸੈਨ ਦੈਤ ਤਹ ਭਾਰੋ

Kaanchan Sain Daita Taha Bhaaro ॥

ਚਰਿਤ੍ਰ ੩੩੦ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਰਜਮਾਨ ਦੁਤਿਮਾਨ ਕਰਾਰੋ

Beerajamaan Dutimaan Karaaro ॥

ਚਰਿਤ੍ਰ ੩੩੦ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਹਕੰਟਕ ਅਸੁਰਾਨ ਕਰਿਯੋ ਜਿਨ

Nihkaanttaka Asuraan Kariyo Jin ॥

ਚਰਿਤ੍ਰ ੩੩੦ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਮੁਹਿ ਭਯੋ ਸੋ ਬਲੀ ਹਨ੍ਯੋ ਤਿਨ ॥੪॥

Samuhi Bhayo So Balee Hanio Tin ॥4॥

ਚਰਿਤ੍ਰ ੩੩੦ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਪੁਰ ਅਰਧਿ ਰਾਤਿ ਵਹ ਆਵੈ

Tih Pur Ardhi Raati Vaha Aavai ॥

ਚਰਿਤ੍ਰ ੩੩੦ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਪੁਰਖ ਨਿਤਪ੍ਰਤਿ ਭਖਿ ਜਾਵੈ

Eeka Purkh Nitaparti Bhakhi Jaavai ॥

ਚਰਿਤ੍ਰ ੩੩੦ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭਹਿਨ ਸੋਚ ਬਢਿਯੋ ਜਿਯ ਮੈ ਅਤਿ

Sabhahin Socha Badhiyo Jiya Mai Ati ॥

ਚਰਿਤ੍ਰ ੩੩੦ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਠਿ ਬਿਚਾਰ ਕਰਤ ਭੇ ਸੁਭ ਮਤਿ ॥੫॥

Baitthi Bichaara Karta Bhe Subha Mati ॥5॥

ਚਰਿਤ੍ਰ ੩੩੦ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਰਾਛਸ ਅਤਿ ਹੀ ਬਲਵਾਨਾ

Eih Raachhasa Ati Hee Balavaanaa ॥

ਚਰਿਤ੍ਰ ੩੩੦ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨੁਖ ਭਖਤ ਰੈਨਿ ਦਿਨ ਨਾਨਾ

Maanukh Bhakhta Raini Din Naanaa ॥

ਚਰਿਤ੍ਰ ੩੩੦ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਾਸ ਕਰਤ ਕਾਹੂ ਨਹਿ ਜਨ ਕੌ

Taraasa Karta Kaahoo Nahi Jan Kou ॥

ਚਰਿਤ੍ਰ ੩੩੦ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਭੈ ਫਿਰਤ ਹੋਤ ਕਰਿ ਮਨ ਕੌ ॥੬॥

Nribhai Phrita Hota Kari Man Kou ॥6॥

ਚਰਿਤ੍ਰ ੩੩੦ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੇਸ੍ਵਾ ਹੁਤੀ ਏਕ ਪੁਰ ਤਵਨੈ

Besavaa Hutee Eeka Pur Tavani ॥

ਚਰਿਤ੍ਰ ੩੩੦ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਨਵ ਖਾਤ ਮਨੁਖ ਭੂਅ ਜਵਨੈ

Daanva Khaata Manukh Bhooa Javani ॥

ਚਰਿਤ੍ਰ ੩੩੦ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਅਬਲਾ ਰਾਜਾ ਪਹ ਆਈ

So Abalaa Raajaa Paha Aaeee ॥

ਚਰਿਤ੍ਰ ੩੩੦ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖ ਰਾਵ ਕੀ ਪ੍ਰਭਾ ਲੁਭਾਈ ॥੭॥

Nrikh Raava Kee Parbhaa Lubhaaeee ॥7॥

ਚਰਿਤ੍ਰ ੩੩੦ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਕਹਿਯੋ ਨ੍ਰਿਪਤਿ ਤਨ ਬੈਨਾ

Eih Bidhi Kahiyo Nripati Tan Bainaa ॥

ਚਰਿਤ੍ਰ ੩੩੦ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਤੁਮ ਮੁਹਿ ਰਾਖਹੁ ਨਿਜੁ ਐਨਾ

Jou Tuma Muhi Raakhhu Niju Aainaa ॥

ਚਰਿਤ੍ਰ ੩੩੦ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੌ ਹੌ ਮਾਰਿ ਅਸੁਰ ਕਹ ਆਵੌ

Tou Hou Maari Asur Kaha Aavou ॥

ਚਰਿਤ੍ਰ ੩੩੦ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਪੁਰ ਕੋ ਸਭ ਸੋਕ ਮਿਟਾਵੌ ॥੮॥

Yaa Pur Ko Sabha Soka Mittaavou ॥8॥

ਚਰਿਤ੍ਰ ੩੩੦ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਮੈ ਬਰੌ ਤੋਹਿ ਕੌ ਧਾਮਾ

Taba Mai Barou Tohi Kou Dhaamaa ॥

ਚਰਿਤ੍ਰ ੩੩੦ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਤੈ ਹਨ ਅਸੁਰ ਕਹ ਬਾਮਾ

Jaba Tai Han Asur Kaha Baamaa ॥

ਚਰਿਤ੍ਰ ੩੩੦ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਸ ਸਭੈ ਅਰੁ ਲੋਗ ਬਸੈ ਸੁਖ

Desa Sabhai Aru Loga Basai Sukh ॥

ਚਰਿਤ੍ਰ ੩੩੦ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਟੈ ਪ੍ਰਜਾ ਕੇ ਚਿਤ ਕੋ ਸਭ ਦੁਖ ॥੯॥

Mittai Parjaa Ke Chita Ko Sabha Dukh ॥9॥

ਚਰਿਤ੍ਰ ੩੩੦ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਲੀ ਆਠ ਸੈ ਮਹਿਖ ਮੰਗਾਯੋ

Balee Aattha Sai Mahikh Maangaayo ॥

ਚਰਿਤ੍ਰ ੩੩੦ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਛ ਭੋਜ ਪਕਵਾਨ ਪਕਾਯੋ

Bhachha Bhoja Pakavaan Pakaayo ॥

ਚਰਿਤ੍ਰ ੩੩੦ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਦਰਾ ਅਧਿਕ ਤਹਾ ਲੈ ਧਰਾ

Madaraa Adhika Tahaa Lai Dharaa ॥

ਚਰਿਤ੍ਰ ੩੩੦ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਤ ਬਾਰ ਜੁ ਚੁਆਇਨਿ ਕਰਾ ॥੧੦॥

Saata Baara Ju Chuaaeini Karaa ॥10॥

ਚਰਿਤ੍ਰ ੩੩੦ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਲੀ ਭਾਂਤਿ ਸਭ ਅੰਨ ਬਨਾਏ

Bhalee Bhaanti Sabha Aann Banaaee ॥

ਚਰਿਤ੍ਰ ੩੩੦ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਬਿਖੁ ਸਾਥ ਮਿਲਾਏ

Bhaanti Bhaanti Bikhu Saatha Milaaee ॥

ਚਰਿਤ੍ਰ ੩੩੦ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਰਧਭਾਨ ਬਹੁ ਦਈ ਅਫੀਮੈ

Gardhabhaan Bahu Daeee Apheemai ॥

ਚਰਿਤ੍ਰ ੩੩੦ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਧੇ ਆਨਿ ਅਸੁਰ ਕੀ ਸੀਮੈ ॥੧੧॥

Baadhe Aani Asur Kee Seemai ॥11॥

ਚਰਿਤ੍ਰ ੩੩੦ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਧੀ ਰਾਤਿ ਦੈਤ ਤਹ ਆਯੋ

Aadhee Raati Daita Taha Aayo ॥

ਚਰਿਤ੍ਰ ੩੩੦ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਰਧਭਾਨ ਮਹਿਖਾਨ ਚਬਾਯੋ

Gardhabhaan Mahikhaan Chabaayo ॥

ਚਰਿਤ੍ਰ ੩੩੦ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਛ ਭੋਜ ਬਹੁਤੇ ਤਬ ਖਾਏ

Bhachha Bhoja Bahute Taba Khaaee ॥

ਚਰਿਤ੍ਰ ੩੩੦ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਰਿ ਭਰਿ ਪ੍ਯਾਲੇ ਮਦਹਿ ਚੜਾਏ ॥੧੨॥

Bhari Bhari Paiaale Madahi Charhaaee ॥12॥

ਚਰਿਤ੍ਰ ੩੩੦ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਦ ਕੀ ਪੀਏ ਬਿਸੁਧ ਹ੍ਵੈ ਰਹਾ

Mada Kee Peeee Bisudha Havai Rahaa ॥

ਚਰਿਤ੍ਰ ੩੩੦ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਨਿ ਅਫੀਮ ਗਰੌ ਤਿਹ ਗਹਾ

Aani Apheema Garou Tih Gahaa ॥

ਚਰਿਤ੍ਰ ੩੩੦ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਇ ਰਹਾ ਸੁਧਿ ਕਛੂ ਪਾਈ

Soei Rahaa Sudhi Kachhoo Na Paaeee ॥

ਚਰਿਤ੍ਰ ੩੩੦ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਰਿ ਪਛਾਨ ਘਾਤ ਕਹ ਧਾਈ ॥੧੩॥

Naari Pachhaan Ghaata Kaha Dhaaeee ॥13॥

ਚਰਿਤ੍ਰ ੩੩੦ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਠ ਹਜ਼ਾਰ ਮਨ ਸਿਕਾ ਲਯੋ

Attha Hazaara Man Sikaa Layo ॥

ਚਰਿਤ੍ਰ ੩੩੦ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਪਰ ਅਵਟਿ ਢਾਰਿ ਕਰਿ ਦਯੋ

Taa Par Avatti Dhaari Kari Dayo ॥

ਚਰਿਤ੍ਰ ੩੩੦ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਸਮੀ ਭੂਤ ਦੈਤ ਵਹੁ ਕਿਯੋ

Bhasamee Bhoota Daita Vahu Kiyo ॥

ਚਰਿਤ੍ਰ ੩੩੦ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਰਹਵਤੀ ਪੁਰ ਕੌ ਸੁਖ ਦਿਯੋ ॥੧੪॥

Brihavatee Pur Kou Sukh Diyo ॥14॥

ਚਰਿਤ੍ਰ ੩੩੦ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ