ਰਥੀ ਸੁ ਨਾਗਪਤੀ ਅਰੁ ਬਾਜਾ ॥

This shabad is on page 2515 of Sri Dasam Granth Sahib.

ਦੋਹਰਾ

Doharaa ॥


ਇਹ ਛਲ ਅਬਲਾ ਅਸੁਰ ਹਨਿ ਨ੍ਰਿਪਹਿ ਬਰਿਯੋ ਸੁਖ ਪਾਇ

Eih Chhala Abalaa Asur Hani Nripahi Bariyo Sukh Paaei ॥

ਚਰਿਤ੍ਰ ੩੩੦ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਪ੍ਰਜਾ ਸੁਖ ਸੌ ਬਸੀ ਹ੍ਰਿਦੈ ਹਰਖ ਉਪਜਾਇ ॥੧੫॥

Sakala Parjaa Sukh Sou Basee Hridai Harkh Aupajaaei ॥15॥

ਚਰਿਤ੍ਰ ੩੩੦ - ੧੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੩੦॥੬੧੯੩॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Teesa Charitar Samaapatama Satu Subhama Satu ॥330॥6193॥aphajooaan॥


ਚੌਪਈ

Choupaee ॥


ਵਲੰਦੇਜ ਕੋ ਏਕ ਨ੍ਰਿਪਾਲਾ

Valaandeja Ko Eeka Nripaalaa ॥

ਚਰਿਤ੍ਰ ੩੩੧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਵਲੰਦੇਜ ਦੇਈ ਘਰ ਬਾਲਾ

Valaandeja Deeee Ghar Baalaa ॥

ਚਰਿਤ੍ਰ ੩੩੧ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਪੁਰ ਕੁਪ੍ਯੋ ਫਿਰੰਗ ਰਾਇ ਮਨ

Taa Pur Kupaio Phringa Raaei Man ॥

ਚਰਿਤ੍ਰ ੩੩੧ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੈਨ ਚੜਾ ਲੈ ਕਰਿ ਸੰਗ ਅਨਗਨ ॥੧॥

Sain Charhaa Lai Kari Saanga Angan ॥1॥

ਚਰਿਤ੍ਰ ੩੩੧ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮੁ ਫਿਰੰਗੀ ਰਾਇ ਨ੍ਰਿਪਤਿ ਤਿਹ

Naamu Phringee Raaei Nripati Tih ॥

ਚਰਿਤ੍ਰ ੩੩੧ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਗਰੇਜਨ ਪਰ ਚੜਤ ਕਰੀ ਜਿਹ

Aangarejan Par Charhata Karee Jih ॥

ਚਰਿਤ੍ਰ ੩੩੧ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਗਨ ਲਏ ਚਮੂੰ ਚਤੁਰੰਗਾ

Angan Laee Chamooaan Chaturaangaa ॥

ਚਰਿਤ੍ਰ ੩੩੧ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਕਰਿ ਉਮਡਿ ਚਲਿਯੋ ਜਲ ਗੰਗਾ ॥੨॥

Janu Kari Aumadi Chaliyo Jala Gaangaa ॥2॥

ਚਰਿਤ੍ਰ ੩੩੧ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਵਲੰਦੇਜ ਦੇਈ ਕੇ ਨਾਥਹਿ

Valaandeja Deeee Ke Naathahi ॥

ਚਰਿਤ੍ਰ ੩੩੧ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਨ ਤਜੇ ਡਰ ਹੀ ਕੇ ਸਾਥਹਿ

Paraan Taje Dar Hee Ke Saathahi ॥

ਚਰਿਤ੍ਰ ੩੩੧ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਭੇਦ ਕਾਹੂ ਦਯੋ

Raanee Bheda Na Kaahoo Dayo ॥

ਚਰਿਤ੍ਰ ੩੩੧ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਾਸ ਤ੍ਰਸਤ ਰਾਜਾ ਮਰਿ ਗਯੋ ॥੩॥

Taraasa Tarsata Raajaa Mari Gayo ॥3॥

ਚਰਿਤ੍ਰ ੩੩੧ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਤਕ ਨਾਥ ਤਿਹ ਸਮੈ ਨਿਹਾਰਾ

Mritaka Naatha Tih Samai Nihaaraa ॥

ਚਰਿਤ੍ਰ ੩੩੧ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਔਰ ਸੰਗ ਬਹੁ ਸੈਨ ਬਿਚਾਰਾ

Aour Saanga Bahu Sain Bichaaraa ॥

ਚਰਿਤ੍ਰ ੩੩੧ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹੈ ਘਾਤ ਜਿਯ ਮਾਹਿ ਬਿਚਾਰੀ

Eihi Ghaata Jiya Maahi Bichaaree ॥

ਚਰਿਤ੍ਰ ੩੩੧ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਸਟ ਪੁਤ੍ਰਿਕਾ ਲਛ ਸਵਾਰੀ ॥੪॥

Kaastta Putrikaa Lachha Savaaree ॥4॥

ਚਰਿਤ੍ਰ ੩੩੧ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਛ ਹੀ ਹਾਥ ਬੰਦੂਕ ਸਵਾਰੀ

Lachha Hee Haatha Baandooka Savaaree ॥

ਚਰਿਤ੍ਰ ੩੩੧ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਰੂ ਗੋਲਿਨ ਭਰੀ ਸੁਧਾਰੀ

Daaroo Golin Bharee Sudhaaree ॥

ਚਰਿਤ੍ਰ ੩੩੧ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਡਿਵਢਾ ਚੁਨਤ ਭਈ ਤੁਪਖਾਨਾ

Divadhaa Chunata Bhaeee Tupakhaanaa ॥

ਚਰਿਤ੍ਰ ੩੩੧ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਰ ਬੰਦੂਕ ਕਮਾਨ ਅਰੁ ਬਾਨਾ ॥੫॥

Teera Baandooka Kamaan Aru Baanaa ॥5॥

ਚਰਿਤ੍ਰ ੩੩੧ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਅਰਿ ਸੈਨ ਨਿਕਟ ਤਿਹ ਆਈ

Jaba Ari Sain Nikatta Tih Aaeee ॥

ਚਰਿਤ੍ਰ ੩੩੧ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭਹਿਨ ਗਈ ਪਲੀਤਾ ਲਾਈ

Sabhahin Gaeee Paleetaa Laaeee ॥

ਚਰਿਤ੍ਰ ੩੩੧ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਸ ਹਜਾਰ ਤੁਪਕ ਇਕ ਬਾਰ

Beesa Hajaara Tupaka Eika Baara ॥

ਚਰਿਤ੍ਰ ੩੩੧ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛੁਟਗੀ ਕਛੁ ਰਹੀ ਸੰਭਾਰਾ ॥੬॥

Chhuttagee Kachhu Na Rahee Saanbhaaraa ॥6॥

ਚਰਿਤ੍ਰ ੩੩੧ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮਿ ਮਖੀਰ ਕੀ ਉਡਤ ਸੁ ਮਾਖੀ

Jimi Makheera Kee Audata Su Maakhee ॥

ਚਰਿਤ੍ਰ ੩੩੧ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਮਿ ਹੀ ਚਲੀ ਬੰਦੂਕੈ ਬਾਖੀ

Timi Hee Chalee Baandookai Baakhee ॥

ਚਰਿਤ੍ਰ ੩੩੧ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੇ ਲਗੇ ਅੰਗ ਮੌ ਬਾਨਾ

Jaa Ke Lage Aanga Mou Baanaa ॥

ਚਰਿਤ੍ਰ ੩੩੧ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਤਛਿਨ ਤਿਨ ਭਟ ਤਜੇ ਪਰਾਨਾ ॥੭॥

Tatachhin Tin Bhatta Taje Paraanaa ॥7॥

ਚਰਿਤ੍ਰ ੩੩੧ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਰਫਰਾਹਿ ਗੌਰਿਨ ਕੇ ਮਾਰੇ

Tarpharaahi Gourin Ke Maare ॥

ਚਰਿਤ੍ਰ ੩੩੧ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਛੁ ਸੁਤ ਓਰਨ ਜਨੁਕ ਬਿਦਾਰੇ

Pachhu Suta Aorn Januka Bidaare ॥

ਚਰਿਤ੍ਰ ੩੩੧ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਥੀ ਸੁ ਨਾਗਪਤੀ ਅਰੁ ਬਾਜਾ

Rathee Su Naagapatee Aru Baajaa ॥

ਚਰਿਤ੍ਰ ੩੩੧ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਮ ਪੁਰ ਗਏ ਸਹਿਤ ਨਿਜੁ ਰਾਜਾ ॥੮॥

Jama Pur Gaee Sahita Niju Raajaa ॥8॥

ਚਰਿਤ੍ਰ ੩੩੧ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ