ਰੂਪਵਾਨ ਦੁਤਿਵਾਨ ਉਜਿਯਾਰੀ ॥੧॥

This shabad is on page 2517 of Sri Dasam Granth Sahib.

ਚੌਪਈ

Choupaee ॥


ਸਹਿਰ ਭੇਹਰੇ ਏਕ ਨ੍ਰਿਪਤਿ ਬਰ

Sahri Bhehare Eeka Nripati Bar ॥

ਚਰਿਤ੍ਰ ੩੩੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਸੈਨ ਤਿਹ ਨਾਮ ਕਹਤ ਨਰ

Kaam Sain Tih Naam Kahata Nar ॥

ਚਰਿਤ੍ਰ ੩੩੨ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮਾਵਤੀ ਤਵਨ ਕੀ ਨਾਰੀ

Kaamaavatee Tavan Kee Naaree ॥

ਚਰਿਤ੍ਰ ੩੩੨ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪਵਾਨ ਦੁਤਿਵਾਨ ਉਜਿਯਾਰੀ ॥੧॥

Roopvaan Dutivaan Aujiyaaree ॥1॥

ਚਰਿਤ੍ਰ ੩੩੨ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਬਹੁਤ ਰਹੈ ਗ੍ਰਿਹ ਬਾਜਿਨ

Taa Ke Bahuta Rahai Griha Baajin ॥

ਚਰਿਤ੍ਰ ੩੩੨ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਯੋ ਕਰਤ ਤਾਜੀ ਅਰੁ ਤਾਜਿਨ

Jayo Karta Taajee Aru Taajin ॥

ਚਰਿਤ੍ਰ ੩੩੨ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਭਵ ਏਕ ਬਛੇਰਾ ਲਯੋ

Taha Bhava Eeka Bachheraa Layo ॥

ਚਰਿਤ੍ਰ ੩੩੨ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਤ ਭਵਿਖ੍ਯ ਵੈਸੇ ਭਯੋ ॥੨॥

Bhoota Bhavikhi Na Vaise Bhayo ॥2॥

ਚਰਿਤ੍ਰ ੩੩੨ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਇਕ ਹੋਤ ਸਾਹ ਬਡਭਾਗੀ

Taha Eika Hota Saaha Badabhaagee ॥

ਚਰਿਤ੍ਰ ੩੩੨ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪ ਕੁਅਰ ਨਾਮਾ ਅਨੁਰਾਗੀ

Roop Kuar Naamaa Anuraagee ॥

ਚਰਿਤ੍ਰ ੩੩੨ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰੀਤਿ ਕਲਾ ਤਿਹ ਸੁਤਾ ਭਨਿਜੈ

Pareeti Kalaa Tih Sutaa Bhanijai ॥

ਚਰਿਤ੍ਰ ੩੩੨ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੋ ਦੂਸਰ ਪਟਤਰ ਤਿਹ ਦਿਜੈ ॥੩॥

Ko Doosar Pattatar Tih Dijai ॥3॥

ਚਰਿਤ੍ਰ ੩੩੨ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੌ ਤ੍ਰਿਯ ਏਕ ਚੌਧਰੀ ਸੁਤ ਪਰ

Sou Triya Eeka Choudharee Suta Par ॥

ਚਰਿਤ੍ਰ ੩੩੨ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਟਕਿ ਗਈ ਤਰੁਨੀ ਅਤਿ ਰੁਚਿ ਕਰਿ

Attaki Gaeee Tarunee Ati Ruchi Kari ॥

ਚਰਿਤ੍ਰ ੩੩੨ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਜਮਾਨੀ ਛਲ ਤਾਹਿ ਬੁਲਾਯੋ

Mijamaanee Chhala Taahi Bulaayo ॥

ਚਰਿਤ੍ਰ ੩੩੨ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਭੋਜਨਹਿ ਭੁਜਾਯੋ ॥੪॥

Bhaanti Bhaanti Bhojanhi Bhujaayo ॥4॥

ਚਰਿਤ੍ਰ ੩੩੨ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੀਨਾ ਕੈਫ ਰਸਮਸੋ ਜਬ ਹੀ

Keenaa Kaipha Rasamaso Jaba Hee ॥

ਚਰਿਤ੍ਰ ੩੩੨ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਰੁਨੀ ਇਹ ਬਿਧਿ ਉਚਰੀ ਤਬ ਹੀ

Tarunee Eih Bidhi Aucharee Taba Hee ॥

ਚਰਿਤ੍ਰ ੩੩੨ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਤੈ ਗਵਨ ਆਇ ਮੇਰੋ ਕਰਿ

Aba Tai Gavan Aaei Mero Kari ॥

ਚਰਿਤ੍ਰ ੩੩੨ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਤਪਤ ਅਬ ਹੀ ਹਮਰੋ ਹਰਿ ॥੫॥

Kaam Tapata Aba Hee Hamaro Hari ॥5॥

ਚਰਿਤ੍ਰ ੩੩੨ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਇਹ ਬਿਧਿ ਤਿਨ ਪੁਰਖ ਉਚਾਰੀ

Taba Eih Bidhi Tin Purkh Auchaaree ॥

ਚਰਿਤ੍ਰ ੩੩੨ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਭਜੌ ਤੁਹਿ ਸੁਨਹੁ ਪ੍ਯਾਰੀ

You Na Bhajou Tuhi Sunahu Paiaaree ॥

ਚਰਿਤ੍ਰ ੩੩੨ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਰਾਜਾ ਕੇ ਉਪਜ੍ਯੋ ਬਾਜੀ

Jo Raajaa Ke Aupajaio Baajee ॥

ਚਰਿਤ੍ਰ ੩੩੨ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਦੈ ਪ੍ਰਥਮ ਆਨਿ ਮੁਹਿ ਤਾਜੀ ॥੬॥

So Dai Parthama Aani Muhi Taajee ॥6॥

ਚਰਿਤ੍ਰ ੩੩੨ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤਿਨ ਤ੍ਰਿਯ ਬਿਚਾਰ ਅਸ ਕਿਯੋ

Taba Tin Triya Bichaara Asa Kiyo ॥

ਚਰਿਤ੍ਰ ੩੩੨ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਹ ਬਿਧਿ ਜਾਇ ਤੁਰੰਗਮ ਲਿਯੋ

Kih Bidhi Jaaei Turaangama Liyo ॥

ਚਰਿਤ੍ਰ ੩੩੨ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੇ ਕਰਿਯੈ ਕਵਨੁਪਚਾਰਾ

Aaise Kariyai Kavanupachaaraa ॥

ਚਰਿਤ੍ਰ ੩੩੨ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਤੇ ਪਰੈ ਹਾਥ ਮੋ ਪ੍ਯਾਰਾ ॥੭॥

Jaa Te Pari Haatha Mo Paiaaraa ॥7॥

ਚਰਿਤ੍ਰ ੩੩੨ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਰਧ ਰਾਤ੍ਰਿ ਬੀਤਤ ਭੀ ਜਬੈ

Ardha Raatri Beetta Bhee Jabai ॥

ਚਰਿਤ੍ਰ ੩੩੨ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਵਾਨ ਭੇਖ ਧਾਰਾ ਤ੍ਰਿਯ ਤਬੈ

Savaan Bhekh Dhaaraa Triya Tabai ॥

ਚਰਿਤ੍ਰ ੩੩੨ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰ ਮਹਿ ਗਹਿ ਕ੍ਰਿਪਾਨ ਇਕ ਲਈ

Kar Mahi Gahi Kripaan Eika Laeee ॥

ਚਰਿਤ੍ਰ ੩੩੨ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਜੀ ਹੁਤੋ ਜਹਾ ਤਹ ਗਈ ॥੮॥

Baajee Huto Jahaa Taha Gaeee ॥8॥

ਚਰਿਤ੍ਰ ੩੩੨ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਤ ਕੋਟ ਤਹ ਕੂਦਿ ਪਹੂੰਚੀ

Saata Kotta Taha Koodi Pahooaanchee ॥

ਚਰਿਤ੍ਰ ੩੩੨ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਨ ਕ੍ਰਿਪਾਨ ਮਾਨ ਕੀ ਸੂਚੀ

Daan Kripaan Maan Kee Soochee ॥

ਚਰਿਤ੍ਰ ੩੩੨ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਜਾਗਤ ਪਹਰੂਅਰਿ ਨਿਹਾਰੈ

Jih Jaagata Paharooari Nihaarai ॥

ਚਰਿਤ੍ਰ ੩੩੨ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਮੂੰਡ ਕਾਟਿ ਕਰਿ ਡਾਰੈ ॥੯॥

Taa Ko Mooaanda Kaatti Kari Daarai ॥9॥

ਚਰਿਤ੍ਰ ੩੩੨ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ