ਇਕ ਦਿਨ ਭੇਸ ਪੁਰਖ ਕੋ ਧਾਰਿ ॥

This shabad is on page 2522 of Sri Dasam Granth Sahib.

ਚੌਪਈ

Choupaee ॥


ਸੁਨਹੋ ਰਾਜ ਕੁਅਰਿ ਇਕ ਬਾਤਾ

Sunaho Raaja Kuari Eika Baataa ॥

ਚਰਿਤ੍ਰ ੩੩੩ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਚਰਿਤ੍ਰ ਜੋ ਕਿਯ ਬਿਖ੍ਯਾਤਾ

Triya Charitar Jo Kiya Bikhiaataa ॥

ਚਰਿਤ੍ਰ ੩੩੩ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਸਚਿਮ ਦਿਸਾ ਹੁਤੀ ਇਕ ਨਗਰੀ

Pasachima Disaa Hutee Eika Nagaree ॥

ਚਰਿਤ੍ਰ ੩੩੩ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੰਸ ਮਾਲਨੀ ਨਾਮ ਉਜਗਰੀ ॥੧॥

Haansa Maalanee Naam Aujagaree ॥1॥

ਚਰਿਤ੍ਰ ੩੩੩ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹੰਸ ਸੈਨ ਜਿਹ ਰਾਜ ਬਿਰਾਜੈ

Haansa Sain Jih Raaja Biraajai ॥

ਚਰਿਤ੍ਰ ੩੩੩ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹੰਸ ਪ੍ਰਭਾ ਜਾ ਕੀ ਤ੍ਰਿਯ ਰਾਜੈ

Haansa Parbhaa Jaa Kee Triya Raajai ॥

ਚਰਿਤ੍ਰ ੩੩੩ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪਵਾਨ ਗੁਨਵਾਨੁਜਿਯਾਰੀ

Roopvaan Gunavaanujiyaaree ॥

ਚਰਿਤ੍ਰ ੩੩੩ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਹਿਰ ਲੋਕ ਚੌਦਹੂੰ ਪ੍ਯਾਰੀ ॥੨॥

Jaahri Loka Choudahooaan Paiaaree ॥2॥

ਚਰਿਤ੍ਰ ੩੩੩ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਇਕ ਸਾਹੁ ਸੁਤਾ ਦੁਤਿਮਾਨਾ

Taha Eika Saahu Sutaa Dutimaanaa ॥

ਚਰਿਤ੍ਰ ੩੩੩ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਜਿਯਤ ਜਿਹ ਨਿਰਖਿ ਸਸਾਨਾ

Bahuri Jiyata Jih Nrikhi Sasaanaa ॥

ਚਰਿਤ੍ਰ ੩੩੩ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਬਨ ਭਯੋ ਅਧਿਕ ਤਿਹ ਜਬ ਹੀ

Joban Bhayo Adhika Tih Jaba Hee ॥

ਚਰਿਤ੍ਰ ੩੩੩ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਤਨ ਸਾਥ ਬਿਹਾਰਤ ਤਬ ਹੀ ॥੩॥

Bahutan Saatha Bihaarata Taba Hee ॥3॥

ਚਰਿਤ੍ਰ ੩੩੩ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਦਿਨ ਭੇਸ ਪੁਰਖ ਕੋ ਧਾਰਿ

Eika Din Bhesa Purkh Ko Dhaari ॥

ਚਰਿਤ੍ਰ ੩੩੩ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਪਤਿ ਸਾਥ ਕਰੀ ਬਹੁ ਰਾਰਿ

Niju Pati Saatha Karee Bahu Raari ॥

ਚਰਿਤ੍ਰ ੩੩੩ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਾਤ ਮੁਸਟ ਕੇ ਕਰਤ ਪ੍ਰਹਾਰ

Laata Mustta Ke Karta Parhaara ॥

ਚਰਿਤ੍ਰ ੩੩੩ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਤਿਹ ਨਾਰਿ ਸਕੈ ਬਿਚਾਰਿ ॥੪॥

So Tih Naari Na Sakai Bichaari ॥4॥

ਚਰਿਤ੍ਰ ੩੩੩ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੌ ਲਰਿ ਕਾਜੀ ਪਹਿ ਗਈ

Taa Sou Lari Kaajee Pahi Gaeee ॥

ਚਰਿਤ੍ਰ ੩੩੩ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਇਲਾਮ ਪ੍ਯਾਦਨ ਸੰਗ ਅਈ

Lai Eilaam Paiaadan Saanga Aeee ॥

ਚਰਿਤ੍ਰ ੩੩੩ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਐਚ ਪਤਿਹਿ ਲੈ ਤਹਾ ਸਿਧਾਈ

Aaicha Patihi Lai Tahaa Sidhaaeee ॥

ਚਰਿਤ੍ਰ ੩੩੩ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਤਵਾਰ ਕਾਜੀ ਜਿਹ ਠਾਈ ॥੫॥

Kotavaara Kaajee Jih Tthaaeee ॥5॥

ਚਰਿਤ੍ਰ ੩੩੩ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਯਾਦਨ ਸਾਥ ਦ੍ਵਾਰ ਪਤਿ ਥਿਰ ਕਰਿ

Paiaadan Saatha Davaara Pati Thri Kari ॥

ਚਰਿਤ੍ਰ ੩੩੩ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਨ ਕਹ ਗਈ ਮਿਤ੍ਰ ਅਪਨੇ ਘਰ

Din Kaha Gaeee Mitar Apane Ghar ॥

ਚਰਿਤ੍ਰ ੩੩੩ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੰਗ ਕਰਿ ਕ੍ਰੀੜਾ ਕੀ ਗਾਥਾ

Taa Saanga Kari Kareerhaa Kee Gaathaa ॥

ਚਰਿਤ੍ਰ ੩੩੩ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਆਈ ਸਾਹਿਦ ਕਹਿ ਸਾਥਾ ॥੬॥

Lai Aaeee Saahida Kahi Saathaa ॥6॥

ਚਰਿਤ੍ਰ ੩੩੩ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ