ਆਪੁ ਆਪ ਮਹਿ ਤੇਊ ਨ ਜਾਨੈ ॥੧੧॥

This shabad is on page 2523 of Sri Dasam Granth Sahib.

ਚੌਪਈ

Choupaee ॥


ਕਹਾ ਲਗੇ ਮੈ ਕਹੋ ਉਚਰਿ ਕਰਿ

Kahaa Lage Mai Kaho Auchari Kari ॥

ਚਰਿਤ੍ਰ ੩੩੩ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਗਈ ਬਹੁਤਨ ਕੇ ਘਰ

Eih Bidhi Gaeee Bahutan Ke Ghar ॥

ਚਰਿਤ੍ਰ ੩੩੩ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਗ ਸਾਹਿਦ ਸਭ ਹੀ ਕਰਿ ਲੀਨੇ

Saanga Saahida Sabha Hee Kari Leene ॥

ਚਰਿਤ੍ਰ ੩੩੩ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਰੁਜੂ ਕਾਜੀ ਕੇ ਕੀਨੇ ॥੮॥

Sakala Rujoo Kaajee Ke Keene ॥8॥

ਚਰਿਤ੍ਰ ੩੩੩ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਅਪਨੀ ਅਪਨੀ ਤੇ ਮਾਨੈ

Tih Apanee Apanee Te Maani ॥

ਚਰਿਤ੍ਰ ੩੩੩ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਏਕ ਕੋ ਭੇਦ ਜਾਨੈ

Eeka Eeka Ko Bheda Na Jaani ॥

ਚਰਿਤ੍ਰ ੩੩੩ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੁ ਤ੍ਰਿਯ ਕਹਤ ਸੋ ਪੁਰਖ ਬਖਾਨਤ

Ju Triya Kahata So Purkh Bakhaanta ॥

ਚਰਿਤ੍ਰ ੩੩੩ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਪੁ ਆਪੁ ਕੀ ਬਾਤ ਜਾਨਤ ॥੯॥

Aapu Aapu Kee Baata Na Jaanta ॥9॥

ਚਰਿਤ੍ਰ ੩੩੩ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਸਾਹਿਦ ਜਬ ਨਜਰਿ ਗੁਜਰੇ

Sabha Saahida Jaba Najari Gujare ॥

ਚਰਿਤ੍ਰ ੩੩੩ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਬਚਨ ਵਹ ਤ੍ਰਿਯਾ ਉਚਰੇ

Eeka Bachan Vaha Triyaa Auchare ॥

ਚਰਿਤ੍ਰ ੩੩੩ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਕਾਜੀ ਸਾਚੀ ਇਹ ਕੀਨੋ

Taba Kaajee Saachee Eih Keeno ॥

ਚਰਿਤ੍ਰ ੩੩੩ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਰਬ ਬਟਾਇ ਅਰਧ ਤਿਹ ਦੀਨੋ ॥੧੦॥

Darba Battaaei Ardha Tih Deeno ॥10॥

ਚਰਿਤ੍ਰ ੩੩੩ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਨੂੰ ਤਾ ਕੋ ਭੇਦ ਬਿਚਾਰਾ

Kinooaan Na Taa Ko Bheda Bichaaraa ॥

ਚਰਿਤ੍ਰ ੩੩੩ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਸ ਚਰਿਤ੍ਰ ਇਹ ਨਾਰਿ ਦਿਖਾਰਾ

Kasa Charitar Eih Naari Dikhaaraa ॥

ਚਰਿਤ੍ਰ ੩੩੩ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਔਰਨ ਕੀ ਕੋਊ ਕਹਾ ਬਖਾਨੈ

Aourn Kee Koaoo Kahaa Bakhaani ॥

ਚਰਿਤ੍ਰ ੩੩੩ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਪੁ ਆਪ ਮਹਿ ਤੇਊ ਜਾਨੈ ॥੧੧॥

Aapu Aapa Mahi Teaoo Na Jaani ॥11॥

ਚਰਿਤ੍ਰ ੩੩੩ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ