ਪਿੰਗਲ ਦੇ ਤਹ ਸਾਹ ਦੁਲਾਰੀ ॥

This shabad is on page 2524 of Sri Dasam Granth Sahib.

ਚੌਪਈ

Choupaee ॥


ਰਾਜ ਸੈਨ ਇਕ ਰਾਜਾ ਦਛਿਨ

Raaja Sain Eika Raajaa Dachhin ॥

ਚਰਿਤ੍ਰ ੩੩੪ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਤਿਹ ਰਾਜ ਮਤੀ ਸੁਭ ਲਛਨ

Triya Tih Raaja Matee Subha Lachhan ॥

ਚਰਿਤ੍ਰ ੩੩੪ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਿਤ ਦਰਬ ਤਨ ਭਰੇ ਭੰਡਾਰਾ

Amita Darba Tan Bhare Bhaandaaraa ॥

ਚਰਿਤ੍ਰ ੩੩੪ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਕੋ ਆਵਤ ਵਾਰ ਪਾਰਾ ॥੧॥

Jin Ko Aavata Vaara Na Paaraa ॥1॥

ਚਰਿਤ੍ਰ ੩੩੪ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਿੰਗਲ ਦੇ ਤਹ ਸਾਹ ਦੁਲਾਰੀ

Piaangala De Taha Saaha Dulaaree ॥

ਚਰਿਤ੍ਰ ੩੩੪ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੀ ਸਮ ਨਹਿ ਦੁਤਿਯ ਕੁਮਾਰੀ

Jaa Kee Sama Nahi Dutiya Kumaaree ॥

ਚਰਿਤ੍ਰ ੩੩੪ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਨ੍ਰਿਪਤਿ ਤ੍ਰਿਯ ਭਈ ਦਿਵਾਨੀ

Nrikhi Nripati Triya Bhaeee Divaanee ॥

ਚਰਿਤ੍ਰ ੩੩੪ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤੇ ਰੁਚਤ ਖਾਨ ਨਹਿ ਪਾਨੀ ॥੨॥

Taba Te Ruchata Khaan Nahi Paanee ॥2॥

ਚਰਿਤ੍ਰ ੩੩੪ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੀ ਲਗਨਿ ਨ੍ਰਿਪਤਿ ਤਨ ਲਾਗੀ

Taa Kee Lagani Nripati Tan Laagee ॥

ਚਰਿਤ੍ਰ ੩੩੪ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛੂਟੈ ਕਹਾ ਅਨੋਖੀ ਜਾਗੀ

Chhoottai Kahaa Anokhee Jaagee ॥

ਚਰਿਤ੍ਰ ੩੩੪ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਖੀ ਚੀਨਿ ਇਕ ਹਿਤੂ ਸ੍ਯਾਨੀ

Sakhee Cheeni Eika Hitoo Saiaanee ॥

ਚਰਿਤ੍ਰ ੩੩੪ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਠੈ ਦਈ ਨ੍ਰਿਪ ਕੀ ਰਜਧਾਨੀ ॥੩॥

Patthai Daeee Nripa Kee Rajadhaanee ॥3॥

ਚਰਿਤ੍ਰ ੩੩੪ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮਿ ਤਿਮਿ ਬਦਾ ਮਿਲਨ ਤਿਹ ਸੰਗਾ

Jimi Timi Badaa Milan Tih Saangaa ॥

ਚਰਿਤ੍ਰ ੩੩੪ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਤਨ ਬ੍ਯਾਪਿਯੋ ਅਧਿਕ ਅਨੰਗਾ

Tih Tan Baiaapiyo Adhika Anaangaa ॥

ਚਰਿਤ੍ਰ ੩੩੪ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਭੇਟਨ ਕੌ ਚਿਤ ਲਲਚਾਵੈ

Tih Bhettan Kou Chita Lalachaavai ॥

ਚਰਿਤ੍ਰ ੩੩੪ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਘਾਤ ਨਿਕਸਨ ਕੀ ਤ੍ਰਿਯ ਪਾਵੈ ॥੪॥

Ghaata Na Nikasan Kee Triya Paavai ॥4॥

ਚਰਿਤ੍ਰ ੩੩੪ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿਯੋ ਸਾਹੁ ਇਕ ਭੂਪ ਬੁਲਾਵਤ

Kahiyo Saahu Eika Bhoop Bulaavata ॥

ਚਰਿਤ੍ਰ ੩੩੪ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਅੰਨਨ ਕੋ ਨਿਰਖ ਲਿਖਾਵਤ

Sabha Aannna Ko Nrikh Likhaavata ॥

ਚਰਿਤ੍ਰ ੩੩੪ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਚਨ ਸੁਨਤ ਤਹ ਸਾਹੁ ਸਿਧਾਰਾ

Bachan Sunata Taha Saahu Sidhaaraa ॥

ਚਰਿਤ੍ਰ ੩੩੪ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਲੋ ਬੁਰੋ ਨਹਿ ਮੂੜ ਬਿਚਾਰਾ ॥੫॥

Bhalo Buro Nahi Moorha Bichaaraa ॥5॥

ਚਰਿਤ੍ਰ ੩੩੪ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਕਸਤ ਭਈ ਘਾਤ ਤ੍ਰਿਯ ਪਾਇ

Nikasata Bhaeee Ghaata Triya Paaei ॥

ਚਰਿਤ੍ਰ ੩੩੪ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੋਗ ਕੀਆ ਰਾਜਾ ਸੋ ਜਾਇ

Bhoga Keeaa Raajaa So Jaaei ॥

ਚਰਿਤ੍ਰ ੩੩੪ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਹਿਯੋ ਮੂੜ ਪਰ ਦ੍ਵਾਰ ਬਹਿਠੋ

Rahiyo Moorha Par Davaara Bahittho ॥

ਚਰਿਤ੍ਰ ੩੩੪ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਲਾ ਬੁਰਾ ਕਛੁ ਲਗਿਯੋ ਡਿਠੋ ॥੬॥

Bhalaa Buraa Kachhu Lagiyo Na Dittho ॥6॥

ਚਰਿਤ੍ਰ ੩੩੪ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਕਰਿ ਕੇਲ ਭੂਪ ਸੌ ਆਈ

Triya Kari Kela Bhoop Sou Aaeee ॥

ਚਰਿਤ੍ਰ ੩੩੪ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਯੋ ਸਾਹੁ ਘਰ ਬਹੁਰਿ ਬੁਲਾਈ

Layo Saahu Ghar Bahuri Bulaaeee ॥

ਚਰਿਤ੍ਰ ੩੩੪ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿਯੋ ਪ੍ਰਾਤ ਹਮ ਤੁਮ ਦੋਊ ਜੈ ਹੈ

Kahiyo Paraata Hama Tuma Doaoo Jai Hai ॥

ਚਰਿਤ੍ਰ ੩੩੪ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਕਹਤ ਵਹੈ ਕਰਿ ਐਹੈ ॥੭॥

Raajaa Kahata Vahai Kari Aaihi ॥7॥

ਚਰਿਤ੍ਰ ੩੩੪ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ