ਚੌਪਈ ॥

This shabad is on page 2526 of Sri Dasam Granth Sahib.

ਚੌਪਈ

Choupaee ॥


ਜੇ ਅਬਲਾ ਤਿਹ ਰੂਪ ਨਿਹਾਰਤ

Je Abalaa Tih Roop Nihaarata ॥

ਚਰਿਤ੍ਰ ੩੩੫ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਾਜ ਸਾਜ ਧਨ ਧਾਮ ਬਿਸਾਰਤ

Laaja Saaja Dhan Dhaam Bisaarata ॥

ਚਰਿਤ੍ਰ ੩੩੫ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਮੈ ਰਹਤ ਮਗਨ ਹ੍ਵੈ ਨਾਰੀ

Man Mai Rahata Magan Havai Naaree ॥

ਚਰਿਤ੍ਰ ੩੩੫ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁ ਬਿਸਿਖ ਤਨ ਮ੍ਰਿਗੀ ਪ੍ਰਹਾਰੀ ॥੯॥

Jaanu Bisikh Tan Mrigee Parhaaree ॥9॥

ਚਰਿਤ੍ਰ ੩੩੫ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹ ਜੈਨ ਅਲਾਵਦੀਨ ਜਹ

Saaha Jain Alaavadeena Jaha ॥

ਚਰਿਤ੍ਰ ੩੩੫ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਯੋ ਕੁਅਰ ਰਹਨ ਚਾਕਰ ਤਹ

Aayo Kuar Rahan Chaakar Taha ॥

ਚਰਿਤ੍ਰ ੩੩੫ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਫੂਲਮਤੀ ਹਜਰਤਿ ਕੀ ਨਾਰੀ

Phoolamatee Hajarti Kee Naaree ॥

ਚਰਿਤ੍ਰ ੩੩੫ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਗ੍ਰਿਹ ਇਕ ਭਈ ਕੁਮਾਰੀ ॥੧੦॥

Taa Ke Griha Eika Bhaeee Kumaaree ॥10॥

ਚਰਿਤ੍ਰ ੩੩੫ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਦਿਮਾਗ ਰੋਸਨ ਵਹ ਬਾਰੀ

Sree Dimaaga Rosan Vaha Baaree ॥

ਚਰਿਤ੍ਰ ੩੩੫ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਰਤਿ ਪਤਿ ਤੇ ਭਈ ਕੁਮਾਰੀ

Janu Rati Pati Te Bhaeee Kumaaree ॥

ਚਰਿਤ੍ਰ ੩੩੫ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁਕ ਚੀਰਿ ਚੰਦ੍ਰਮਾ ਬਨਾਈ

Januka Cheeri Chaandarmaa Banaaeee ॥

ਚਰਿਤ੍ਰ ੩੩੫ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹੀ ਤੇ ਤਾ ਮੈ ਅਤਿਤਾਈ ॥੧੧॥

Taahee Te Taa Mai Atitaaeee ॥11॥

ਚਰਿਤ੍ਰ ੩੩੫ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੀਰਮ ਦੇ ਮੁਜਰਾ ਕਹ ਆਯੋ

Beerama De Mujaraa Kaha Aayo ॥

ਚਰਿਤ੍ਰ ੩੩੫ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹੁ ਸੁਤਾ ਕੋ ਹ੍ਰਿਦੈ ਚੁਰਾਯੋ

Saahu Sutaa Ko Hridai Churaayo ॥

ਚਰਿਤ੍ਰ ੩੩੫ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਿਕ ਜਤਨ ਅਬਲਾ ਕਰਿ ਹਾਰੀ

Anika Jatan Abalaa Kari Haaree ॥

ਚਰਿਤ੍ਰ ੩੩੫ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੈ ਸਿਹੁ ਮਿਲਾ ਪ੍ਰੀਤਮ ਪ੍ਯਾਰੀ ॥੧੨॥

Kai Sihu Milaa Na Pareetma Paiaaree ॥12॥

ਚਰਿਤ੍ਰ ੩੩੫ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮਾਤੁਰ ਭੀ ਅਧਿਕ ਬਿਗਮ ਜਬ

Kaamaatur Bhee Adhika Bigama Jaba ॥

ਚਰਿਤ੍ਰ ੩੩੫ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਿਤਾ ਪਾਸ ਤਜਿ ਲਾਜ ਕਹੀ ਤਬ

Pitaa Paasa Taji Laaja Kahee Taba ॥

ਚਰਿਤ੍ਰ ੩੩੫ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੈ ਬਾਬੁਲ ਗ੍ਰਿਹ ਗੋਰਿ ਖੁਦਾਓ

Kai Baabula Griha Gori Khudaao ॥

ਚਰਿਤ੍ਰ ੩੩੫ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੈ ਬੀਰਮ ਦੇ ਮੁਹਿ ਬਰ ਦ੍ਯਾਓ ॥੧੩॥

Kai Beerama De Muhi Bar Daiaao ॥13॥

ਚਰਿਤ੍ਰ ੩੩੫ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਲੀ ਭਲੀ ਤਬ ਸਾਹ ਉਚਾਰੀ

Bhalee Bhalee Taba Saaha Auchaaree ॥

ਚਰਿਤ੍ਰ ੩੩੫ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਸਲਮਾਨ ਬੀਰਮ ਕਰ ਪ੍ਯਾਰੀ

Muslamaan Beerama Kar Paiaaree ॥

ਚਰਿਤ੍ਰ ੩੩੫ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਤਾਹਿ ਤੁਮ ਕਰੌ ਨਿਕਾਹਾ

Bahuri Taahi Tuma Karou Nikaahaa ॥

ਚਰਿਤ੍ਰ ੩੩੫ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸੌ ਤੁਮਰੀ ਲਗੀ ਨਿਗਾਹਾ ॥੧੪॥

Jih Sou Tumaree Lagee Nigaahaa ॥14॥

ਚਰਿਤ੍ਰ ੩੩੫ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੀਰਮ ਤੀਰ ਵਜੀਰ ਪਠਾਯੋ

Beerama Teera Vajeera Patthaayo ॥

ਚਰਿਤ੍ਰ ੩੩੫ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹ ਕਹਿਯੋ ਤਿਹ ਤਾਹਿ ਸੁਨਾਯੋ

Saaha Kahiyo Tih Taahi Sunaayo ॥

ਚਰਿਤ੍ਰ ੩੩੫ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਮਰੇ ਦੀਨ ਪ੍ਰਥਮ ਤੁਮ ਆਵਹੁ

Hamare Deena Parthama Tuma Aavahu ॥

ਚਰਿਤ੍ਰ ੩੩੫ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਦਿਲਿਸ ਕੀ ਸੁਤਾ ਬਿਯਾਵਹੁ ॥੧੫॥

Bahuri Dilisa Kee Sutaa Biyaavahu ॥15॥

ਚਰਿਤ੍ਰ ੩੩੫ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੀਰਮ ਦੇਵ ਕਹਾ ਨਹਿ ਮਾਨਾ

Beerama Dev Kahaa Nahi Maanaa ॥

ਚਰਿਤ੍ਰ ੩੩੫ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿਯੋ ਆਪਨੇ ਦੇਸ ਪਯਾਨਾ

Kariyo Aapane Desa Payaanaa ॥

ਚਰਿਤ੍ਰ ੩੩੫ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਤੇ ਖਬਰਿ ਦਿਲਿਸ ਜਬ ਪਾਈ

Paraate Khbari Dilisa Jaba Paaeee ॥

ਚਰਿਤ੍ਰ ੩੩੫ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਿਤਿ ਸੈਨ ਅਰਿ ਗਹਨ ਪਠਾਈ ॥੧੬॥

Amiti Sain Ari Gahan Patthaaeee ॥16॥

ਚਰਿਤ੍ਰ ੩੩੫ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੀਰਮ ਦੇਵ ਖਬਰਿ ਜਬ ਪਾਈ

Beerama Dev Khbari Jaba Paaeee ॥

ਚਰਿਤ੍ਰ ੩੩੫ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਲਟ ਕਰੀ ਤਿਨ ਸਾਥ ਲਰਾਈ

Palatta Karee Tin Saatha Laraaeee ॥

ਚਰਿਤ੍ਰ ੩੩੫ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਭਾਰੀ ਭਟ ਘਾਏ

Bhaanti Bhaanti Bhaaree Bhatta Ghaaee ॥

ਚਰਿਤ੍ਰ ੩੩੫ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾਂ ਟਿਕੇ ਤਵਨ ਕੇ ਪਾਏ ॥੧੭॥

Tahaan Na Ttike Tavan Ke Paaee ॥17॥

ਚਰਿਤ੍ਰ ੩੩੫ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਂਧਲ ਵਤ ਰਾਜਾ ਥੋ ਜਹਾ

Kaandhala Vata Raajaa Tho Jahaa ॥

ਚਰਿਤ੍ਰ ੩੩੫ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਰਮ ਦੇਵ ਜਾਤ ਭਯੋ ਤਹਾ

Beerama Dev Jaata Bhayo Tahaa ॥

ਚਰਿਤ੍ਰ ੩੩੫ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਂਧਲ ਦੇ ਆਗੇ ਜਹਾ ਰਾਨੀ

Kaandhala De Aage Jahaa Raanee ॥

ਚਰਿਤ੍ਰ ੩੩੫ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪਵਾਨ ਗੁਨਵਾਨ ਸ੍ਯਾਨੀ ॥੧੮॥

Roopvaan Gunavaan Saiaanee ॥18॥

ਚਰਿਤ੍ਰ ੩੩੫ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ