ਜਬ ਨ੍ਰਿਪ ਦਰਬ ਬਹੁਤ ਬਿਧਿ ਹਾਰਾ ॥

This shabad is on page 2533 of Sri Dasam Granth Sahib.

ਚੌਪਈ

Choupaee ॥


ਰਾਜ ਸੈਨ ਇਕ ਸੁਨਾ ਨ੍ਰਿਪਤਿ ਬਰ

Raaja Sain Eika Sunaa Nripati Bar ॥

ਚਰਿਤ੍ਰ ੩੩੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਦੇਇ ਰਾਨੀ ਤਾ ਕੇ ਘਰ

Raaja Deei Raanee Taa Ke Ghar ॥

ਚਰਿਤ੍ਰ ੩੩੬ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੰਗਝੜ ਦੇ ਦੁਹਿਤਾ ਤਹ ਸੋਹੈ

Raangajharha De Duhitaa Taha Sohai ॥

ਚਰਿਤ੍ਰ ੩੩੬ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰ ਨਰ ਨਾਗ ਅਸੁਰ ਮਨ ਮੋਹੈ ॥੧॥

Sur Nar Naaga Asur Man Mohai ॥1॥

ਚਰਿਤ੍ਰ ੩੩੬ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਢਤ ਬਢਤ ਅਬਲਾ ਜਬ ਬਢੀ

Badhata Badhata Abalaa Jaba Badhee ॥

ਚਰਿਤ੍ਰ ੩੩੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਦਨ ਸੁ ਨਾਰ ਆਪੁ ਜਨੁ ਗਢੀ

Madan Su Naara Aapu Janu Gadhee ॥

ਚਰਿਤ੍ਰ ੩੩੬ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਤ ਪਿਤਾ ਚਰਚਾ ਭਈ ਜੋਈ

Maata Pitaa Charchaa Bhaeee Joeee ॥

ਚਰਿਤ੍ਰ ੩੩੬ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਚੁਰ ਭਈ ਜਗ ਭੀਤਰਿ ਸੋਈ ॥੨॥

Parchur Bhaeee Jaga Bheetri Soeee ॥2॥

ਚਰਿਤ੍ਰ ੩੩੬ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਾਤੈ ਕਹੀ ਸੁਤਾ ਕੇ ਸੰਗਾ

Maatai Kahee Sutaa Ke Saangaa ॥

ਚਰਿਤ੍ਰ ੩੩੬ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਚਲਤਾ ਜਿਨ ਕਰੁ ਸੁੰਦ੍ਰੰਗਾ

Chaanchalataa Jin Karu Suaandaraangaa ॥

ਚਰਿਤ੍ਰ ੩੩੬ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਬਿਸੇਸ ਧੁਜਹਿ ਤੂ ਬਰਿ ਹੈ

Kahaa Bisesa Dhujahi Too Bari Hai ॥

ਚਰਿਤ੍ਰ ੩੩੬ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਜੀਤਿ ਦਾਸ ਲੈ ਕਰਿ ਹੈ ॥੩॥

Taa Ko Jeeti Daasa Lai Kari Hai ॥3॥

ਚਰਿਤ੍ਰ ੩੩੬ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਤ ਬਾਤ ਤਾ ਕਹ ਲਗਿ ਗਈ

Sunata Baata Taa Kaha Lagi Gaeee ॥

ਚਰਿਤ੍ਰ ੩੩੬ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਖੀ ਗੂੜ ਭਾਖਤ ਭਈ

Raakhee Goorha Na Bhaakhta Bhaeee ॥

ਚਰਿਤ੍ਰ ੩੩੬ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਅਬਲਾ ਨਿਸਿ ਕੌ ਘਰ ਆਈ

Jaba Abalaa Nisi Kou Ghar Aaeee ॥

ਚਰਿਤ੍ਰ ੩੩੬ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਲੀ ਤਹਾ ਨਰ ਭੇਸ ਬਨਾਈ ॥੪॥

Chalee Tahaa Nar Bhesa Banaaeee ॥4॥

ਚਰਿਤ੍ਰ ੩੩੬ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਲਤ ਚਲਤ ਬਹੁ ਚਿਰ ਤਹ ਗਈ

Chalata Chalata Bahu Chri Taha Gaeee ॥

ਚਰਿਤ੍ਰ ੩੩੬ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਹਾ ਬਿਲਾਸਵਤੀ ਨਗਰਈ

Jahaa Bilaasavatee Nagareee ॥

ਚਰਿਤ੍ਰ ੩੩੬ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਵਨ ਨਗਰ ਚਲਿ ਜੂਪ ਮਚਾਯੋ

Tvn Nagar Chali Joop Machaayo ॥

ਚਰਿਤ੍ਰ ੩੩੬ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਊਚ ਨੀਚ ਸਭ ਹੀ ਨਹਰਾਯੋ ॥੫॥

Aoocha Neecha Sabha Hee Naharaayo ॥5॥

ਚਰਿਤ੍ਰ ੩੩੬ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਡੇ ਬਡੇ ਜੂਪੀ ਜਬ ਹਾਰੇ

Bade Bade Joopee Jaba Haare ॥

ਚਰਿਤ੍ਰ ੩੩੬ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲਿ ਰਾਜਾ ਕੇ ਤੀਰ ਪੁਕਾਰੇ

Mili Raajaa Ke Teera Pukaare ॥

ਚਰਿਤ੍ਰ ੩੩੬ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਹ੍ਯਾਂ ਐਸ ਜੁਆਰੀ ਆਯੋ

Eika Haiaan Aaisa Juaaree Aayo ॥

ਚਰਿਤ੍ਰ ੩੩੬ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਸੂ ਪਾਸ ਨਹਿ ਜਾਤ ਹਰਾਯੋ ॥੬॥

Kisoo Paasa Nahi Jaata Haraayo ॥6॥

ਚਰਿਤ੍ਰ ੩੩੬ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਸੁਨੇ ਬਚਨ ਜਬ ਰਾਜਾ

Eih Bidhi Sune Bachan Jaba Raajaa ॥

ਚਰਿਤ੍ਰ ੩੩੬ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਪਨ ਸਜਿਯੋ ਜੂਪ ਕੋ ਸਾਜਾ

Aapan Sajiyo Joop Ko Saajaa ॥

ਚਰਿਤ੍ਰ ੩੩੬ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿਯੋ ਤਾਹਿ ਹ੍ਯਾਂ ਲੇਹੁ ਬੁਲਾਇ

Kahiyo Taahi Haiaan Lehu Bulaaei ॥

ਚਰਿਤ੍ਰ ੩੩੬ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਜੂਪੀ ਸਭ ਲਏ ਹਰਾਇ ॥੭॥

Jin Joopee Sabha Laee Haraaei ॥7॥

ਚਰਿਤ੍ਰ ੩੩੬ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭ੍ਰਿਤ ਸੁਨਿ ਬਚਨ ਪਹੂੰਚੇ ਤਹਾ

Bhrita Suni Bachan Pahooaanche Tahaa ॥

ਚਰਿਤ੍ਰ ੩੩੬ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੂਪਿਨ ਕੁਅਰਿ ਹਰਾਵਤ ਜਹਾ

Joopin Kuari Haraavata Jahaa ॥

ਚਰਿਤ੍ਰ ੩੩੬ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿਯੋ ਤਾਹਿ ਤੁਹਿ ਰਾਇ ਬੁਲਾਯੋ

Kahiyo Taahi Tuhi Raaei Bulaayo ॥

ਚਰਿਤ੍ਰ ੩੩੬ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਹਤ ਤੁਮ ਸੌ ਜੂਪ ਮਚਾਯੋ ॥੮॥

Chaahata Tuma Sou Joop Machaayo ॥8॥

ਚਰਿਤ੍ਰ ੩੩੬ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਕੇ ਤੀਰ ਤਰੁਨਿ ਤਬ ਗਈ

Nripa Ke Teera Taruni Taba Gaeee ॥

ਚਰਿਤ੍ਰ ੩੩੬ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਬਿਧਿ ਜੂਪ ਮਚਾਵਤ ਭਈ

Bahu Bidhi Joop Machaavata Bhaeee ॥

ਚਰਿਤ੍ਰ ੩੩੬ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਦਰਬ ਤਿਨ ਭੂਪ ਹਰਾਯੋ

Adhika Darba Tin Bhoop Haraayo ॥

ਚਰਿਤ੍ਰ ੩੩੬ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਹਮਾ ਤੇ ਨਹਿ ਜਾਤ ਗਨਾਯੋ ॥੯॥

Barhamaa Te Nahi Jaata Ganaayo ॥9॥

ਚਰਿਤ੍ਰ ੩੩੬ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਨ੍ਰਿਪ ਦਰਬ ਬਹੁਤ ਬਿਧਿ ਹਾਰਾ

Jaba Nripa Darba Bahuta Bidhi Haaraa ॥

ਚਰਿਤ੍ਰ ੩੩੬ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਤ ਊਪਰ ਪਾਸਾ ਤਬ ਢਾਰਾ

Suta Aoopra Paasaa Taba Dhaaraa ॥

ਚਰਿਤ੍ਰ ੩੩੬ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਵਹੈ ਹਰਾਯੋ ਦੇਸ ਲਗਾਯੋ

Vahai Haraayo Desa Lagaayo ॥

ਚਰਿਤ੍ਰ ੩੩੬ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਤਾ ਕੁਅਰ ਭਜ੍ਯੋ ਮਨ ਭਾਯੋ ॥੧੦॥

Jeetaa Kuar Bhajaio Man Bhaayo ॥10॥

ਚਰਿਤ੍ਰ ੩੩੬ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ