ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਸੈਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੩੭॥੬੩੧੮॥ਅਫਜੂੰ॥

This shabad is on page 2535 of Sri Dasam Granth Sahib.

ਚੌਪਈ

Choupaee ॥


ਜਮਲ ਸੈਨ ਰਾਜਾ ਬਲਵਾਨਾ

Jamala Sain Raajaa Balavaanaa ॥

ਚਰਿਤ੍ਰ ੩੩੭ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਨ ਲੋਕ ਮਾਨਤ ਜਿਹ ਆਨਾ

Teena Loka Maanta Jih Aanaa ॥

ਚਰਿਤ੍ਰ ੩੩੭ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਮਲਾ ਟੋਡੀ ਕੋ ਨਰਪਾਲਾ

Jamalaa Ttodee Ko Narpaalaa ॥

ਚਰਿਤ੍ਰ ੩੩੭ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਬੀਰ ਅਰੁ ਬੁਧਿ ਬਿਸਾਲਾ ॥੧॥

Soorabeera Aru Budhi Bisaalaa ॥1॥

ਚਰਿਤ੍ਰ ੩੩੭ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋਰਠ ਦੇ ਰਾਨੀ ਤਿਹ ਸੁਨਿਯਤ

Sorattha De Raanee Tih Suniyata ॥

ਚਰਿਤ੍ਰ ੩੩੭ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਨ ਸੀਲ ਜਾ ਕੋ ਜਗ ਗੁਨਿਯਤ

Daan Seela Jaa Ko Jaga Guniyata ॥

ਚਰਿਤ੍ਰ ੩੩੭ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਜ ਮਤੀ ਦੁਹਿਤਾ ਇਕ ਤਾ ਕੀ

Parja Matee Duhitaa Eika Taa Kee ॥

ਚਰਿਤ੍ਰ ੩੩੭ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਰੀ ਨਾਗਨੀ ਸਮ ਨਹਿ ਜਾ ਕੀ ॥੨॥

Naree Naaganee Sama Nahi Jaa Kee ॥2॥

ਚਰਿਤ੍ਰ ੩੩੭ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਹਰ ਕੋ ਇਕ ਹੁਤੋ ਨ੍ਰਿਪਾਲਾ

Bisahar Ko Eika Huto Nripaalaa ॥

ਚਰਿਤ੍ਰ ੩੩੭ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਯੋ ਗੜ ਜਮਲਾ ਕਿਹ ਕਾਲਾ

Aayo Garha Jamalaa Kih Kaalaa ॥

ਚਰਿਤ੍ਰ ੩੩੭ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛਾਛ ਕਾਮਨੀ ਕੀ ਪੂਜਾ ਹਿਤ

Chhaachha Kaamnee Kee Poojaa Hita ॥

ਚਰਿਤ੍ਰ ੩੩੭ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਕ੍ਰਮ ਬਚਨ ਇਹੈ ਕਰਿ ਕਰਿ ਬ੍ਰਤ ॥੩॥

Man Karma Bachan Eihi Kari Kari Barta ॥3॥

ਚਰਿਤ੍ਰ ੩੩੭ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਠਾਢਿ ਪਰਜ ਦੇ ਨੀਕ ਨਿਵਾਸਨ

Tthaadhi Parja De Neeka Nivaasan ॥

ਚਰਿਤ੍ਰ ੩੩੭ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕੁਅਰ ਨਿਰਖਾ ਦੁਖ ਨਾਸਨ

Raaja Kuar Nrikhaa Dukh Naasan ॥

ਚਰਿਤ੍ਰ ੩੩੭ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹੈ ਚਿਤ ਮੈ ਕੀਅਸਿ ਬਿਚਾਰਾ

Eihi Chita Mai Keeasi Bichaaraa ॥

ਚਰਿਤ੍ਰ ੩੩੭ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਰੌ ਯਾਹਿ ਕਰਿ ਕਵਨ ਪ੍ਰਕਾਰਾ ॥੪॥

Barou Yaahi Kari Kavan Parkaaraa ॥4॥

ਚਰਿਤ੍ਰ ੩੩੭ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਖੀ ਭੇਜਿ ਤਿਹ ਧਾਮ ਬੁਲਾਯੋ

Sakhee Bheji Tih Dhaam Bulaayo ॥

ਚਰਿਤ੍ਰ ੩੩੭ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਕੋ ਭੋਗ ਕਮਾਯੋ

Bhaanti Bhaanti Ko Bhoga Kamaayo ॥

ਚਰਿਤ੍ਰ ੩੩੭ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਉਪਦੇਸ ਤਵਨ ਕਹ ਦਯੋ

Eih Aupadesa Tavan Kaha Dayo ॥

ਚਰਿਤ੍ਰ ੩੩੭ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗੌਰਿ ਪੁਜਾਇ ਬਿਦਾ ਕਰ ਗਯੋ ॥੫॥

Gouri Pujaaei Bidaa Kar Gayo ॥5॥

ਚਰਿਤ੍ਰ ੩੩੭ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਦਾ ਕੀਆ ਤਿਹ ਐਸ ਸਿਖਾਇ

Bidaa Keeaa Tih Aaisa Sikhaaei ॥

ਚਰਿਤ੍ਰ ੩੩੭ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਪੁ ਨ੍ਰਿਪਤਿ ਸੋ ਕਹੀ ਜਤਾਇ

Aapu Nripati So Kahee Jataaei ॥

ਚਰਿਤ੍ਰ ੩੩੭ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੀਕਰਨ ਤੀਰਥ ਮੈ ਜੈ ਹੌ

Maneekarn Teeratha Mai Jai Hou ॥

ਚਰਿਤ੍ਰ ੩੩੭ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਇ ਧੋਇ ਜਮਲਾ ਫਿਰਿ ਹੌ ॥੬॥

Naaei Dhoei Jamalaa Phiri Aai Hou ॥6॥

ਚਰਿਤ੍ਰ ੩੩੭ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਾਤ ਤੀਰਥ ਜਾਤ੍ਰਾ ਕਹ ਭਈ

Jaata Teeratha Jaataraa Kaha Bhaeee ॥

ਚਰਿਤ੍ਰ ੩੩੭ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਹਿਰ ਬੇਸਹਿਰ ਮੋ ਚਲਿ ਗਈ

Sahri Besahri Mo Chali Gaeee ॥

ਚਰਿਤ੍ਰ ੩੩੭ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹੋਤ ਤਵਨ ਸੌ ਭੇਦ ਜਤਾਯੋ

Hota Tavan Sou Bheda Jataayo ॥

ਚਰਿਤ੍ਰ ੩੩੭ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਮਾਨਤ ਕੇ ਭੋਗ ਕਮਾਯੋ ॥੭॥

Man Maanta Ke Bhoga Kamaayo ॥7॥

ਚਰਿਤ੍ਰ ੩੩੭ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਕਰਿ ਕੈ ਘਰ ਰਾਖੀ

Kaam Bhoga Kari Kai Ghar Raakhee ॥

ਚਰਿਤ੍ਰ ੩੩੭ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਛਪਾਲਕਨ ਸੋ ਅਸ ਭਾਖੀ

Rachhapaalakan So Asa Bhaakhee ॥

ਚਰਿਤ੍ਰ ੩੩੭ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਗਿ ਨਗਰ ਤੇ ਇਨੈ ਨਿਕਾਰਹੁ

Begi Nagar Te Eini Nikaarahu ॥

ਚਰਿਤ੍ਰ ੩੩੭ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਥ ਉਠਾਵੈ ਤਿਹ ਹਨਿ ਮਾਰਹੁ ॥੮॥

Haatha Autthaavai Tih Hani Maarahu ॥8॥

ਚਰਿਤ੍ਰ ੩੩੭ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਤਰੁਨੀ ਤਿਹ ਰਸ ਰਸਿ ਗਈ

So Tarunee Tih Rasa Rasi Gaeee ॥

ਚਰਿਤ੍ਰ ੩੩੭ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਢਿ ਸਮਿਗ੍ਰੀ ਸਿਗਰੀ ਦਈ

Kaadhi Samigaree Sigaree Daeee ॥

ਚਰਿਤ੍ਰ ੩੩੭ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਸਾਥ ਲਹਾ ਮਨ ਭਾਵਨ

Eih Chhala Saatha Lahaa Man Bhaavan ॥

ਚਰਿਤ੍ਰ ੩੩੭ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਾ ਚੀਨ ਕੋਊ ਪੁਰਖ ਉਪਾਵਨ ॥੯॥

Sakaa Cheena Koaoo Purkh Aupaavan ॥9॥

ਚਰਿਤ੍ਰ ੩੩੭ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਢਿ ਦਏ ਸਭ ਹੀ ਰਖਵਾਰੇ

Kaadhi Daee Sabha Hee Rakhvaare ॥

ਚਰਿਤ੍ਰ ੩੩੭ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਹ ਕਰਾ ਜਿਨ ਤੇ ਹਨਿ ਡਾਰੇ

Loha Karaa Jin Te Hani Daare ॥

ਚਰਿਤ੍ਰ ੩੩੭ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਮਲੇਸ੍ਵਰ ਨ੍ਰਿਪ ਸੌ ਯੌ ਭਾਖੀ

Jamalesavar Nripa Sou You Bhaakhee ॥

ਚਰਿਤ੍ਰ ੩੩੭ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮਰੀ ਛੀਨਿ ਸੁਤਾ ਨ੍ਰਿਪ ਰਾਖੀ ॥੧੦॥

Tumaree Chheeni Sutaa Nripa Raakhee ॥10॥

ਚਰਿਤ੍ਰ ੩੩੭ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੇਸਹਰਾ ਪਰ ਕਛੁ ਬਸਾਯੋ

Besaharaa Par Kachhu Na Basaayo ॥

ਚਰਿਤ੍ਰ ੩੩੭ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਤ ਬਾਤ ਨ੍ਰਿਪ ਮੂੰਡ ਢੁਰਾਯੋ

Sunata Baata Nripa Mooaanda Dhuraayo ॥

ਚਰਿਤ੍ਰ ੩੩੭ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਬਰਾ ਕੁਅਰਿ ਵਹੁ ਰਾਜਾ

Eih Chhala Baraa Kuari Vahu Raajaa ॥

ਚਰਿਤ੍ਰ ੩੩੭ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਇ ਰਹਾ ਮੁਖ ਸਕਲ ਸਮਾਜਾ ॥੧੧॥

Baaei Rahaa Mukh Sakala Samaajaa ॥11॥

ਚਰਿਤ੍ਰ ੩੩੭ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਸੈਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੩੭॥੬੩੧੮॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Saiteesa Charitar Samaapatama Satu Subhama Satu ॥337॥6318॥aphajooaan॥