ਚਿਤ ਮਹਿ ਰਾਖਿ ਨ ਕਾਹੂ ਆਖੀ ॥

This shabad is on page 2541 of Sri Dasam Granth Sahib.

ਚੌਪਈ

Choupaee ॥


ਮਥੁਰਾ ਨਾਮ ਹਮਾਰੇ ਰਹੈ

Mathuraa Naam Hamaare Rahai ॥

ਚਰਿਤ੍ਰ ੩੪੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਗ ਤਿਹ ਤ੍ਰਿਯਹਿ ਗੁਲਾਬੇ ਕਹੈ

Jaga Tih Triyahi Gulaabe Kahai ॥

ਚਰਿਤ੍ਰ ੩੪੦ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਮ ਦਾਸ ਨਾਮਾ ਤਹ ਆਯੋ

Raam Daasa Naamaa Taha Aayo ॥

ਚਰਿਤ੍ਰ ੩੪੦ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਨਾਰਿ ਤਿਹ ਮਦਨ ਸਤਾਯੋ ॥੧॥

Nrikhi Naari Tih Madan Sataayo ॥1॥

ਚਰਿਤ੍ਰ ੩੪੦ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਤ ਬਰਿਸ ਤਾ ਸੌ ਵਹੁ ਰਹਾ

Bahuta Barisa Taa Sou Vahu Rahaa ॥

ਚਰਿਤ੍ਰ ੩੪੦ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਐਸੇ ਤਿਹ ਤ੍ਰਿਯ ਸੌ ਕਹਾ

Puni Aaise Tih Triya Sou Kahaa ॥

ਚਰਿਤ੍ਰ ੩੪੦ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਉ ਹੋਹਿ ਹਮਰੀ ਤੈ ਨਾਰੀ

Aaau Hohi Hamaree Tai Naaree ॥

ਚਰਿਤ੍ਰ ੩੪੦ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਸਿ ਦੈ ਹੈ ਤੁਹਿ ਯਹ ਮੁਰਦਾਰੀ ॥੨॥

Kasi Dai Hai Tuhi Yaha Murdaaree ॥2॥

ਚਰਿਤ੍ਰ ੩੪੦ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਲੀ ਭਲੀ ਅਬਲਾ ਤਿਨ ਭਾਖੀ

Bhalee Bhalee Abalaa Tin Bhaakhee ॥

ਚਰਿਤ੍ਰ ੩੪੦ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਮਹਿ ਰਾਖਿ ਕਾਹੂ ਆਖੀ

Chita Mahi Raakhi Na Kaahoo Aakhee ॥

ਚਰਿਤ੍ਰ ੩੪੦ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਮਥੁਰਾ ਆਯੋ ਤਿਹ ਧਾਮਾ

Jaba Mathuraa Aayo Tih Dhaamaa ॥

ਚਰਿਤ੍ਰ ੩੪੦ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਅਸਿ ਬਚਨ ਬਖਾਨ੍ਯੋ ਬਾਮਾ ॥੩॥

Taba Asi Bachan Bakhaanio Baamaa ॥3॥

ਚਰਿਤ੍ਰ ੩੪੦ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਰੀ ਚੰਦ ਰਾਜਾ ਜਗ ਭਯੋ

Haree Chaanda Raajaa Jaga Bhayo ॥

ਚਰਿਤ੍ਰ ੩੪੦ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਤ ਕਾਲ ਸੋ ਭੀ ਮਰਿ ਗਯੋ

Aanta Kaal So Bhee Mari Gayo ॥

ਚਰਿਤ੍ਰ ੩੪੦ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਧਾਤ ਪ੍ਰਭ ਭੂਪ ਬਢਾਯੋ

Maandhaata Parbha Bhoop Badhaayo ॥

ਚਰਿਤ੍ਰ ੩੪੦ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਤ ਕਾਲ ਸੋਊ ਕਾਲ ਖਪਾਯੋ ॥੪॥

Aanta Kaal Soaoo Kaal Khpaayo ॥4॥

ਚਰਿਤ੍ਰ ੩੪੦ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਨਰ ਨਾਰਿ ਭਯੋ ਸੋ ਮਰਾ

Jo Nar Naari Bhayo So Maraa ॥

ਚਰਿਤ੍ਰ ੩੪੦ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਜਗ ਮਹਿ ਕੋਊ ਉਬਰਾ

Yaa Jaga Mahi Koaoo Na Aubaraa ॥

ਚਰਿਤ੍ਰ ੩੪੦ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਜਗ ਥਿਰ ਏਕੈ ਕਰਤਾਰਾ

Eih Jaga Thri Eekai Kartaaraa ॥

ਚਰਿਤ੍ਰ ੩੪੦ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਔਰ ਮ੍ਰਿਤਕ ਇਹ ਸਗਲ ਸੰਸਾਰਾ ॥੫॥

Aour Mritaka Eih Sagala Saansaaraa ॥5॥

ਚਰਿਤ੍ਰ ੩੪੦ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ