ਤਹ ਇਕ ਆਇ ਗਯੋ ਸੌਦਾਗਰ ॥

This shabad is on page 2543 of Sri Dasam Granth Sahib.

ਚੌਪਈ

Choupaee ॥


ਸੁਕ੍ਰਿਤਾਵਤੀ ਨਗਰ ਇਕ ਸੁਨਾ

Sukritaavatee Nagar Eika Sunaa ॥

ਚਰਿਤ੍ਰ ੩੪੧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਕ੍ਰਿਤ ਸੈਨ ਰਾਜਾ ਬਹੁ ਗੁਨਾ

Sukrita Sain Raajaa Bahu Gunaa ॥

ਚਰਿਤ੍ਰ ੩੪੧ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਭ ਲਛਨਿ ਦੇ ਨਾਰਿ ਬਿਰਾਜੈ

Subha Lachhani De Naari Biraajai ॥

ਚਰਿਤ੍ਰ ੩੪੧ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ੍ਰ ਸੂਰ ਕੀ ਲਖਿ ਦੁਤਿ ਲਾਜੈ ॥੧॥

Chaandar Soora Kee Lakhi Duti Laajai ॥1॥

ਚਰਿਤ੍ਰ ੩੪੧ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਅਪਛਰਾ ਦੇਇ ਸੁ ਬਾਲਾ

Sree Apachharaa Deei Su Baalaa ॥

ਚਰਿਤ੍ਰ ੩੪੧ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਹੁ ਸਕਲ ਰਾਗ ਕੀ ਮਾਲਾ

Maanhu Sakala Raaga Kee Maalaa ॥

ਚਰਿਤ੍ਰ ੩੪੧ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੀ ਜਾਤ ਤਵਨ ਕੀ ਸੋਭਾ

Kahee Na Jaata Tavan Kee Sobhaa ॥

ਚਰਿਤ੍ਰ ੩੪੧ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇੰਦ੍ਰ ਚੰਦ੍ਰ ਜਸ ਰਵਿ ਲਖਿ ਲੋਭਾ ॥੨॥

Eiaandar Chaandar Jasa Ravi Lakhi Lobhaa ॥2॥

ਚਰਿਤ੍ਰ ੩੪੧ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਇਕ ਆਇ ਗਯੋ ਸੌਦਾਗਰ

Taha Eika Aaei Gayo Soudaagar ॥

ਚਰਿਤ੍ਰ ੩੪੧ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਤ ਸਾਥ ਤਿਹ ਜਾਨੁ ਪ੍ਰਭਾਕਰ

Poota Saatha Tih Jaanu Parbhaakar ॥

ਚਰਿਤ੍ਰ ੩੪੧ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਸੁਤਾ ਤਿਹ ਊਪਰ ਅਟਕੀ

Raaja Sutaa Tih Aoopra Attakee ॥

ਚਰਿਤ੍ਰ ੩੪੧ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਟਪਟ ਲਾਜ ਲੋਕ ਕੀ ਸਟਕੀ ॥੩॥

Chattapatta Laaja Loka Kee Sattakee ॥3॥

ਚਰਿਤ੍ਰ ੩੪੧ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਤੁਰਿ ਜਾਨਿ ਤਹ ਸਖੀ ਪਠਾਈ

Chaturi Jaani Taha Sakhee Patthaaeee ॥

ਚਰਿਤ੍ਰ ੩੪੧ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜ੍ਯੋਂ ਤ੍ਯੋਂ ਤਹਾਂ ਤਾਹਿ ਲੈ ਆਈ

Jaiona Taiona Tahaan Taahi Lai Aaeee ॥

ਚਰਿਤ੍ਰ ੩੪੧ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਸੁਤਾ ਤਾ ਸੌ ਰਤਿ ਮਾਨੀ

Raaja Sutaa Taa Sou Rati Maanee ॥

ਚਰਿਤ੍ਰ ੩੪੧ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਲ ਕਰਤ ਸਭ ਰਾਤਿ ਬਿਹਾਨੀ ॥੪॥

Kela Karta Sabha Raati Bihaanee ॥4॥

ਚਰਿਤ੍ਰ ੩੪੧ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਢਾ ਬਿਰਹ ਦੁਹਨ ਕੋ ਐਸਾ

Baadhaa Briha Duhan Ko Aaisaa ॥

ਚਰਿਤ੍ਰ ੩੪੧ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਤੇ ਭਾਖਿ ਜਾਈ ਕੈਸਾ

Hama Te Bhaakhi Na Jaaeee Kaisaa ॥

ਚਰਿਤ੍ਰ ੩੪੧ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਛੋਰਿ ਇਕ ਅਨਤ ਜਾਵੈ

Eeka Chhori Eika Anta Na Jaavai ॥

ਚਰਿਤ੍ਰ ੩੪੧ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਲਕ ਓਟ ਜੁਗ ਕੋਟਿ ਬਿਹਾਵੈ ॥੫॥

Palaka Aotta Juga Kotti Bihaavai ॥5॥

ਚਰਿਤ੍ਰ ੩੪੧ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਕਰਿ ਬਦਾ ਸੰਕੇਤਾ

Kaam Bhoga Kari Badaa Saanketaa ॥

ਚਰਿਤ੍ਰ ੩੪੧ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਾਗਿਯੋ ਸਾਹ ਪੁਤ੍ਰ ਸੋ ਹੇਤਾ

Laagiyo Saaha Putar So Hetaa ॥

ਚਰਿਤ੍ਰ ੩੪੧ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਹਿ ਅਪਨੇ ਲੈ ਸੰਗ ਸਿਧਾਰੋ

Muhi Apane Lai Saanga Sidhaaro ॥

ਚਰਿਤ੍ਰ ੩੪੧ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਜਾਨੌ ਤੈ ਯਾਰ ਹਮਾਰੋ ॥੬॥

Taba Jaanou Tai Yaara Hamaaro ॥6॥

ਚਰਿਤ੍ਰ ੩੪੧ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੌ ਰਤਿ ਕਰਿ ਧਾਮ ਸਿਧਾਯੋ

Taa Sou Rati Kari Dhaam Sidhaayo ॥

ਚਰਿਤ੍ਰ ੩੪੧ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੀਯਾ ਜਤਨ ਜੋ ਹਿਤੂ ਸਿਖਾਯੋ

Keeyaa Jatan Jo Hitoo Sikhaayo ॥

ਚਰਿਤ੍ਰ ੩੪੧ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਸਤ੍ਰ ਬਹੁਤ ਬਹੁ ਮੋਲ ਪਠਾਏ

Basatar Bahuta Bahu Mola Patthaaee ॥

ਚਰਿਤ੍ਰ ੩੪੧ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਥਮ ਨ੍ਰਿਪਤਿ ਕਹ ਸਕਲ ਦਿਖਾਏ ॥੭॥

Parthama Nripati Kaha Sakala Dikhaaee ॥7॥

ਚਰਿਤ੍ਰ ੩੪੧ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਰਨਿਵਾਸਹਿ ਪਠੈ ਬਨਾਏ

Puni Ranivaasahi Patthai Banaaee ॥

ਚਰਿਤ੍ਰ ੩੪੧ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਸੁਤਹਿ ਅਸ ਗਯੋ ਜਤਾਏ

Raaja Sutahi Asa Gayo Jataaee ॥

ਚਰਿਤ੍ਰ ੩੪੧ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਪਸੰਦ ਇਨ ਮੈ ਤੇ ਕੀਜੈ

Jo Pasaanda Ein Mai Te Keejai ॥

ਚਰਿਤ੍ਰ ੩੪੧ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਦੇ ਬਸਤ੍ਰ ਮੋਲਿ ਮੁਰਿ ਲੀਜੈ ॥੮॥

So De Basatar Moli Muri Leejai ॥8॥

ਚਰਿਤ੍ਰ ੩੪੧ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ