ਡੂਬਿ ਮੁਈ ਦੋਊ ਰਾਜ ਦੁਲਾਰੀ ॥੧੫॥

This shabad is on page 2546 of Sri Dasam Granth Sahib.

ਚੌਪਈ

Choupaee ॥


ਸੋਰਠ ਦੇਸ ਬਸਤ ਹੈ ਜਹਾ

Sorattha Desa Basata Hai Jahaa ॥

ਚਰਿਤ੍ਰ ੩੪੩ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਜਬਰ ਸੈਨ ਨਰਾਧਿਪ ਤਹਾ

Dijabar Sain Naraadhipa Tahaa ॥

ਚਰਿਤ੍ਰ ੩੪੩ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਤੀ ਸੁਮੇਰ ਤਵਨ ਕੀ ਨਾਰੀ

Matee Sumera Tavan Kee Naaree ॥

ਚਰਿਤ੍ਰ ੩੪੩ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤਿਯ ਜਗ ਮੈ ਐਸਿ ਕੁਮਾਰੀ ॥੧॥

Dutiya Na Jaga Mai Aaisi Kumaaree ॥1॥

ਚਰਿਤ੍ਰ ੩੪੩ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋਰਠ ਦੇਇ ਸੁਤਾ ਇਕ ਤਾ ਕੇ

Sorattha Deei Sutaa Eika Taa Ke ॥

ਚਰਿਤ੍ਰ ੩੪੩ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਔਰ ਨਾਰ ਸਮ ਤੁਲਿ ਵਾ ਕੇ

Aour Naara Sama Tuli Na Vaa Ke ॥

ਚਰਿਤ੍ਰ ੩੪੩ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤਿਯ ਪਰਜ ਦੇ ਭਈ ਕੁਮਾਰੀ

Dutiya Parja De Bhaeee Kumaaree ॥

ਚਰਿਤ੍ਰ ੩੪੩ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸੀ ਦੁਤਿਯ ਬ੍ਰਹਮ ਸਵਾਰੀ ॥੨॥

Jih See Dutiya Na Barhama Savaaree ॥2॥

ਚਰਿਤ੍ਰ ੩੪੩ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਊ ਸੁਤਾ ਤਰੁਨਿ ਜਬ ਭਈ

Doaoo Sutaa Taruni Jaba Bhaeee ॥

ਚਰਿਤ੍ਰ ੩੪੩ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਨ ਕਰਿ ਕਿਰਣਿ ਸੂਰ ਸਸਿ ਵਈ

Jan Kari Krini Soora Sasi Vaeee ॥

ਚਰਿਤ੍ਰ ੩੪੩ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੀ ਪ੍ਰਭਾ ਹੋਤ ਭੀ ਤਿਨ ਕੀ

Aaisee Parbhaa Hota Bhee Tin Kee ॥

ਚਰਿਤ੍ਰ ੩੪੩ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਛਾ ਕਰਤ ਬਿਧਾਤਾ ਜਿਨ ਕੀ ॥੩॥

Baachhaa Karta Bidhaataa Jin Kee ॥3॥

ਚਰਿਤ੍ਰ ੩੪੩ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਓਜ ਸੈਨ ਇਕ ਅਨਤ ਨ੍ਰਿਪਤਿ ਬਰ

Aoja Sain Eika Anta Nripati Bar ॥

ਚਰਿਤ੍ਰ ੩੪੩ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਕਰਿ ਮੈਨ ਪ੍ਰਗਟਿਯੋ ਬਪੁ ਧਰਿ

Janu Kari Main Pargattiyo Bapu Dhari ॥

ਚਰਿਤ੍ਰ ੩੪੩ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਨ੍ਰਿਪ ਖੇਲਨ ਚੜਾ ਸਿਕਾਰਾ

So Nripa Kheln Charhaa Sikaaraa ॥

ਚਰਿਤ੍ਰ ੩੪੩ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਝ ਰੀਛ ਮਾਰੇ ਝੰਖਾਰਾ ॥੪॥

Rojha Reechha Maare Jhaankhaaraa ॥4॥

ਚਰਿਤ੍ਰ ੩੪੩ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਕਸਿਯੋ ਤਹਾ ਏਕ ਝੰਖਾਰਾ

Nikasiyo Tahaa Eeka Jhaankhaaraa ॥

ਚਰਿਤ੍ਰ ੩੪੩ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਵਾਦਸ ਜਾ ਕੇ ਸੀਗ ਅਪਾਰਾ

Davaadasa Jaa Ke Seega Apaaraa ॥

ਚਰਿਤ੍ਰ ੩੪੩ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਤਿਹ ਨਿਰਖਿ ਤੁਰੰਗ ਧਵਾਵਾ

Nripa Tih Nrikhi Turaanga Dhavaavaa ॥

ਚਰਿਤ੍ਰ ੩੪੩ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਛੇ ਚਲਾ ਕੋਸ ਬਹੁ ਆਵਾ ॥੫॥

Paachhe Chalaa Kosa Bahu Aavaa ॥5॥

ਚਰਿਤ੍ਰ ੩੪੩ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਤ ਕੋਸ ਤਿਹ ਮ੍ਰਿਗਹਿ ਦਖੇਰਾ

Bahuta Kosa Tih Mrigahi Dakheraa ॥

ਚਰਿਤ੍ਰ ੩੪੩ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਕਰ ਏਕ ਪਹੁਚਾ ਨੇਰਾ

Chaakar Eeka Na Pahuchaa Neraa ॥

ਚਰਿਤ੍ਰ ੩੪੩ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਯੋ ਦੇਸ ਸੋਰਠੀ ਕੇ ਮਹਿ

Aayo Desa Soratthee Ke Mahi ॥

ਚਰਿਤ੍ਰ ੩੪੩ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਕੀ ਸੁਤਾ ਅਨਾਤ ਹੁਤੀ ਜਹਿ ॥੬॥

Nripa Kee Sutaa Anaata Hutee Jahi ॥6॥

ਚਰਿਤ੍ਰ ੩੪੩ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਨਿ ਤਹੀ ਝੰਖਾਰ ਨਿਕਾਰਾ

Aani Tahee Jhaankhaara Nikaaraa ॥

ਚਰਿਤ੍ਰ ੩੪੩ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਬਲਾ ਦੁਹੂੰ ਨਿਹਾਰਤਿ ਮਾਰਾ

Abalaa Duhooaan Nihaarati Maaraa ॥

ਚਰਿਤ੍ਰ ੩੪੩ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਐਸਾ ਬਾਨ ਤਵਨ ਕਹ ਲਾਗਾ

Aaisaa Baan Tavan Kaha Laagaa ॥

ਚਰਿਤ੍ਰ ੩੪੩ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਠੌਰ ਰਹਾ ਪਗ ਦ੍ਵੈਕ ਭਾਗਾ ॥੭॥

Tthour Rahaa Paga Davaika Na Bhaagaa ॥7॥

ਚਰਿਤ੍ਰ ੩੪੩ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕੁਆਰੀ ਦੁਹੂੰ ਨਿਹਾਰੋ

Raaja Kuaaree Duhooaan Nihaaro ॥

ਚਰਿਤ੍ਰ ੩੪੩ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹੂੰ ਹ੍ਰਿਦੈ ਇਹ ਭਾਂਤਿ ਬਿਚਾਰੋ

Duhooaan Hridai Eih Bhaanti Bichaaro ॥

ਚਰਿਤ੍ਰ ੩੪੩ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਪੂਛੇ ਪਿਤੁ ਇਹ ਹਮ ਬਰਿ ਹੈ

Binu Poochhe Pitu Eih Hama Bari Hai ॥

ਚਰਿਤ੍ਰ ੩੪੩ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਤਰ ਮਾਰਿ ਕਟਾਰੀ ਮਰਿ ਹੈ ॥੮॥

Naatar Maari Kattaaree Mari Hai ॥8॥

ਚਰਿਤ੍ਰ ੩੪੩ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਲਗੁ ਭੂਪ ਤ੍ਰਿਖਾਤੁਰ ਭਯੋ

Taba Lagu Bhoop Trikhaatur Bhayo ॥

ਚਰਿਤ੍ਰ ੩੪੩ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਗ ਕੇ ਸਹਿਤ ਤਹਾ ਚਲਿ ਗਯੋ

Mriga Ke Sahita Tahaa Chali Gayo ॥

ਚਰਿਤ੍ਰ ੩੪੩ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਮ੍ਰਿਗ ਰਾਜ ਸੁ ਤਨ ਕਹ ਦੀਯੋ

So Mriga Raaja Su Tan Kaha Deeyo ॥

ਚਰਿਤ੍ਰ ੩੪੩ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਕੋ ਸੀਤ ਬਾਰਿ ਲੈ ਪੀਯੋ ॥੯॥

Tin Ko Seet Baari Lai Peeyo ॥9॥

ਚਰਿਤ੍ਰ ੩੪੩ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਧਾ ਬਾਜ ਏਕ ਦ੍ਰੁਮ ਕੇ ਤਰ

Baadhaa Baaja Eeka Daruma Ke Tar ॥

ਚਰਿਤ੍ਰ ੩੪੩ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਵਤ ਭਯੋ ਹ੍ਵੈ ਭੂਪ ਸ੍ਰਮਾਤੁਰ

Sovata Bhayo Havai Bhoop Sarmaatur ॥

ਚਰਿਤ੍ਰ ੩੪੩ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕੁਆਰਨ ਘਾਤ ਪਛਾਨਾ

Raaja Kuaaran Ghaata Pachhaanaa ॥

ਚਰਿਤ੍ਰ ੩੪੩ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਖਿਯਨ ਸੋ ਅਸ ਕਿਯਾ ਬਖਾਨਾ ॥੧੦॥

Sakhiyan So Asa Kiyaa Bakhaanaa ॥10॥

ਚਰਿਤ੍ਰ ੩੪੩ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਦਰਾ ਬਹੁ ਦੁਹੂੰ ਕੁਅਰਿ ਮੰਗਾਯੋ

Madaraa Bahu Duhooaan Kuari Maangaayo ॥

ਚਰਿਤ੍ਰ ੩੪੩ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਤ ਬਾਰ ਜੋ ਹੁਤੋ ਚੁਆਯੋ

Saata Baara Jo Huto Chuaayo ॥

ਚਰਿਤ੍ਰ ੩੪੩ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਪਨ ਸਹਿਤ ਸਖਿਯਨ ਕੌ ਪ੍ਯਾਇ

Apan Sahita Sakhiyan Kou Paiaaei ॥

ਚਰਿਤ੍ਰ ੩੪੩ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਮਤ ਕਰਿ ਦਈ ਸੁਵਾਇ ॥੧੧॥

Adhika Mata Kari Daeee Suvaaei ॥11॥

ਚਰਿਤ੍ਰ ੩੪੩ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਜਾਨਾ ਤੇ ਭਈ ਦਿਵਾਨੀ

Jaba Jaanaa Te Bhaeee Divaanee ॥

ਚਰਿਤ੍ਰ ੩੪੩ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਏ ਸਕਲ ਪਹਰੂਆ ਜਾਨੀ

Soee Sakala Paharooaa Jaanee ॥

ਚਰਿਤ੍ਰ ੩੪੩ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹੂੰ ਸਨਾਹੀ ਲਈ ਮੰਗਾਇ

Duhooaan Sanaahee Laeee Maangaaei ॥

ਚਰਿਤ੍ਰ ੩੪੩ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਹਿਰਿ ਨਦੀ ਮੈ ਧਸੀ ਬਨਾਇ ॥੧੨॥

Pahiri Nadee Mai Dhasee Banaaei ॥12॥

ਚਰਿਤ੍ਰ ੩੪੩ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਰਤ ਤਰਤ ਆਈ ਤੇ ਤਹਾ

Tarta Tarta Aaeee Te Tahaa ॥

ਚਰਿਤ੍ਰ ੩੪੩ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਵਤ ਸੁਤੋ ਨਰਾਧਿਪ ਜਹਾ

Sovata Suto Naraadhipa Jahaa ॥

ਚਰਿਤ੍ਰ ੩੪੩ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਕਰਿ ਪਾਵ ਤਿਹ ਦਿਯਾ ਜਗਾਇ

Pakari Paava Tih Diyaa Jagaaei ॥

ਚਰਿਤ੍ਰ ੩੪੩ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਜਾ ਚਰਮ ਪਰ ਲਿਯਾ ਚੜਾਇ ॥੧੩॥

Ajaa Charma Par Liyaa Charhaaei ॥13॥

ਚਰਿਤ੍ਰ ੩੪੩ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੂਪਤਿ ਲਿਯਾ ਚੜਾਇ ਸਨਾਈ

Bhoopti Liyaa Charhaaei Sanaaeee ॥

ਚਰਿਤ੍ਰ ੩੪੩ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਿਤਾ ਬੀਚ ਪਰੀ ਪੁਨਿ ਜਾਈ

Saritaa Beecha Paree Puni Jaaeee ॥

ਚਰਿਤ੍ਰ ੩੪੩ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਰਤ ਤਰਤ ਅਪਨੋ ਤਜਿ ਦੇਸਾ

Tarta Tarta Apano Taji Desaa ॥

ਚਰਿਤ੍ਰ ੩੪੩ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਪਤ ਭੀ ਤਿਹ ਦੇਸ ਨਰੇਸਾ ॥੧੪॥

Paraapata Bhee Tih Desa Naresaa ॥14॥

ਚਰਿਤ੍ਰ ੩੪੩ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਕਛੁ ਸੁਧਿ ਸਖਿਯਨ ਤਿਨ ਪਾਈ

Jaba Kachhu Sudhi Sakhiyan Tin Paaeee ॥

ਚਰਿਤ੍ਰ ੩੪੩ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਸੰਦੇਹ ਯੌ ਹੀ ਠਹਰਾਈ

Nrisaandeha You Hee Tthaharaaeee ॥

ਚਰਿਤ੍ਰ ੩੪੩ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਦ ਸੌ ਭਈ ਜਾਨੁ ਮਤਵਾਰੀ

Mada Sou Bhaeee Jaanu Matavaaree ॥

ਚਰਿਤ੍ਰ ੩੪੩ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਡੂਬਿ ਮੁਈ ਦੋਊ ਰਾਜ ਦੁਲਾਰੀ ॥੧੫॥

Doobi Mueee Doaoo Raaja Dulaaree ॥15॥

ਚਰਿਤ੍ਰ ੩੪੩ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ