ਲਖਿ ਚੰਡਾਲਿਕ ਅਧਿਕ ਲੁਭਾਈ ॥੨॥

This shabad is on page 2549 of Sri Dasam Granth Sahib.

ਚੌਪਈ

Choupaee ॥


ਹਰਿਦ੍ਵਾਰ ਇਕ ਸੁਨ ਨ੍ਰਿਪਾਲਾ

Haridavaara Eika Suna Nripaalaa ॥

ਚਰਿਤ੍ਰ ੩੪੪ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੇਜਿਮਾਨ ਦੁਤਿਮਾਨ ਛਿਤਾਲਾ

Tejimaan Dutimaan Chhitaalaa ॥

ਚਰਿਤ੍ਰ ੩੪੪ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਰਸਰੰਗ ਮਤੀ ਤਿਹ ਜਾਈ

Sree Rasaraanga Matee Tih Jaaeee ॥

ਚਰਿਤ੍ਰ ੩੪੪ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਮ ਦੂਸਰਿ ਬਿਧਿ ਬਨਾਈ ॥੧॥

Jih Sama Doosari Bidhi Na Banaaeee ॥1॥

ਚਰਿਤ੍ਰ ੩੪੪ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਵਹੁ ਤਰੁਨਿ ਤਰੁਨ ਅਤਿ ਭਈ

Jaba Vahu Taruni Taruna Ati Bhaeee ॥

ਚਰਿਤ੍ਰ ੩੪੪ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਪ ਸੈਨ ਨ੍ਰਿਪ ਕਹਿ ਪਿਤ ਦਈ

Bhoop Sain Nripa Kahi Pita Daeee ॥

ਚਰਿਤ੍ਰ ੩੪੪ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਰੀ ਨਗਰ ਭੀਤਰ ਜਬ ਆਈ

Siree Nagar Bheetr Jaba Aaeee ॥

ਚਰਿਤ੍ਰ ੩੪੪ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਖਿ ਚੰਡਾਲਿਕ ਅਧਿਕ ਲੁਭਾਈ ॥੨॥

Lakhi Chaandaalika Adhika Lubhaaeee ॥2॥

ਚਰਿਤ੍ਰ ੩੪੪ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਠੈ ਸਹਚਰੀ ਲਿਯਾ ਬੁਲਾਈ

Patthai Sahacharee Liyaa Bulaaeee ॥

ਚਰਿਤ੍ਰ ੩੪੪ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਸੌ ਭੋਗ ਕਥਾ ਬਿਸਰਾਈ

Nripa Sou Bhoga Kathaa Bisaraaeee ॥

ਚਰਿਤ੍ਰ ੩੪੪ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੈਨਿ ਦਿਵਸ ਤਿਹ ਲੇਤ ਬੁਲਾਈ

Raini Divasa Tih Leta Bulaaeee ॥

ਚਰਿਤ੍ਰ ੩੪੪ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਤਿ ਅਤਿ ਨਿਤਪ੍ਰਤਿ ਕਰਤ ਬਨਾਈ ॥੩॥

Rati Ati Nitaparti Karta Banaaeee ॥3॥

ਚਰਿਤ੍ਰ ੩੪੪ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਸਤ ਰਸਤ ਐਸੀ ਰਸਿ ਗਈ

Rasata Rasata Aaisee Rasi Gaeee ॥

ਚਰਿਤ੍ਰ ੩੪੪ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਕਰ ਨਾਰਿ ਤਵਨ ਕੀ ਭਈ

Janu Kar Naari Tavan Kee Bhaeee ॥

ਚਰਿਤ੍ਰ ੩੪੪ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਬ੍ਰਿਤਾਤ ਕਹਿ ਤਾਹਿ ਸਿਖਾਯੋ

Sabha Britaata Kahi Taahi Sikhaayo ॥

ਚਰਿਤ੍ਰ ੩੪੪ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਵਤਿ ਸਮੈ ਭੂਪ ਕਹ ਘਾਯੋ ॥੪॥

Sovati Samai Bhoop Kaha Ghaayo ॥4॥

ਚਰਿਤ੍ਰ ੩੪੪ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਤ ਜਰਨ ਕੇ ਕਾਜ ਸਿਧਾਈ

Paraata Jarn Ke Kaaja Sidhaaeee ॥

ਚਰਿਤ੍ਰ ੩੪੪ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਗੇ ਰਾਖਿ ਲਏ ਨਿਜੁ ਰਾਈ

Aage Raakhi Laee Niju Raaeee ॥

ਚਰਿਤ੍ਰ ੩੪੪ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬੈ ਚਿਤਾ ਪਰ ਬੈਠੀ ਜਾਇ

Jabai Chitaa Par Baitthee Jaaei ॥

ਚਰਿਤ੍ਰ ੩੪੪ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਹੂੰ ਓਰ ਦਿਯ ਆਗਿ ਲਗਾਇ ॥੫॥

Chahooaan Aor Diya Aagi Lagaaei ॥5॥

ਚਰਿਤ੍ਰ ੩੪੪ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਾਰੋ ਦਿਸਾ ਅਗਨਿ ਜਬ ਲਾਗੀ

Chaaro Disaa Agani Jaba Laagee ॥

ਚਰਿਤ੍ਰ ੩੪੪ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹੀ ਉਤਰਿ ਚਿਤਾ ਤੈ ਭਾਗੀ

Taba Hee Autari Chitaa Tai Bhaagee ॥

ਚਰਿਤ੍ਰ ੩੪੪ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਗਨ ਚਰਿਤ ਕ੍ਰਿਯਾ ਨਹਿ ਜਾਨੀ

Logan Charita Kriyaa Nahi Jaanee ॥

ਚਰਿਤ੍ਰ ੩੪੪ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੀਨੀ ਤਿਸੀ ਚੰਡਾਰਹਿ ਰਾਨੀ ॥੬॥

Deenee Tisee Chaandaarahi Raanee ॥6॥

ਚਰਿਤ੍ਰ ੩੪੪ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਛਲਿ ਛੈਲ ਚਿਕਨਿਸਨ ਗਈ

You Chhali Chhaila Chikanisan Gaeee ॥

ਚਰਿਤ੍ਰ ੩੪੪ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਨੂੰ ਬਾਤ ਤਾਹਿ ਲਖਿ ਲਈ

Kinooaan Na Baata Taahi Lakhi Laeee ॥

ਚਰਿਤ੍ਰ ੩੪੪ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਰਿ ਅਧਿਕ ਮਨ ਹਰਖ ਬਢਾਯੋ

Naari Adhika Man Harkh Badhaayo ॥

ਚਰਿਤ੍ਰ ੩੪੪ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਹਤ ਹੁਤੀ ਸੋਇ ਪਤਿ ਪਾਯੋ ॥੭॥

Chaahata Hutee Soei Pati Paayo ॥7॥

ਚਰਿਤ੍ਰ ੩੪੪ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤੇ ਆਜੁ ਲਗੇ ਉਹ ਦੇਸਾ

Taba Te Aaju Lage Auha Desaa ॥

ਚਰਿਤ੍ਰ ੩੪੪ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਤ ਤ੍ਰਿਯ ਕੌ ਪ੍ਰਥਮ ਨਰੇਸਾ

Maarata Triya Kou Parthama Naresaa ॥

ਚਰਿਤ੍ਰ ੩੪੪ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਠ ਤਰੇ ਕਰਿ ਜਾਹਿ ਜਰਾਵਤ

Kattha Tare Kari Jaahi Jaraavata ॥

ਚਰਿਤ੍ਰ ੩੪੪ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਖਿ ਸਕਤਿ ਨਹਿ ਬਾਤ ਲਜਾਵਤ ॥੮॥

Bhaakhi Sakati Nahi Baata Lajaavata ॥8॥

ਚਰਿਤ੍ਰ ੩੪੪ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ